album cover
Friendzone
album cover
Friendzone was released on September 12, 2019 by Sony Music Entertainment India Pvt. Ltd. as a part of the album Friendzone - Single
September 12, 2019
LabelSony Music Entertainment India Pvt. Ltd.
BPM107
Melodicness
Acousticness
Valence
Danceability
Energy

Music Video

Music Video

Lyrics

ਜਿੰਨੇ ਦਾ ਤੂੰ ਬੈਗ ਲੇ ਆਣੀ
ਇੰਨੇ ਦਾ ਪਿੰਡ ਸਾਰਾ ਰੱਜ ਜਾਣਦਾ
ਇੰਨੇ ਦਾ ਪਿੰਡ ਸਾਰਾ
ਇੰਨੇ ਦਾ ਪਿੰਡ ਸਾਰਾ
ਖਰਚਾ ਕਰਾਂ ਜੇ ਤੇਰੇ ਜਿੰਨਾ
ਦਿਨੇ ਚ ਹੋਮਲੈੱਸ ਬਣ ਜਾਂਗਾ
ਦਿਨੇ ਚ ਹੋਮਲੈੱਸ
ਦਿਨੇ ਚ ਹੋਮਲੈੱਸ ਬਣ ਜਾਂਗਾ
ਜਿੰਨੇ ਦਾ ਤੂੰ ਬੈਗ ਲੇ ਆਣੀ
ਇੰਨੇ ਦਾ ਪਿੰਡ ਸਾਰਾ ਰੱਜ ਜਾਣਦਾ
ਖਰਚਾ ਕਰਾਂ ਜੇ ਤੇਰੇ ਜਿੰਨਾ
ਦਿਨੇ ਚ ਹੋਮਲੈੱਸ ਬਣ ਜਾਂਗਾ
ਤੈਨੂੰ ਵੀ ਪਤਾ ਕਿ ਕੁੜੀਆਂ ਦੇ ਵਿੱਚ
ਸੱਬ ਤੋਂ ਸੋਹਣੀ ਤੂੰ ਏ
ਨਾ ਕੋਈ ਮੁੰਡਾ ਨੀ ਜਿਹਦੇ
ਸੁਪਨੇ ਵਿਚ ਨਾ ਹੋਣੀ ਤੂੰ ਏ
ਪਰ ਕਰਤਾ ਸਾਰਿਆਂ ਦਾ ਤੂੰ ਐਂਡ ਨੀ, ਐਂਡ ਨੀ
ਫਰੈਂਡਜ਼ੋਨ 'ਚ ਕਰਤੇ ਸਾਰੇ ਸੈਂਡ ਨੀ
ਨੀ ਸੋਹਣੀਏ ਨਾ ਤੂੰ ਇੰਨਾ ਸਤਾਇਆ ਕਰ
ਮੁੰਡੇ ਨਾ ਪਿੱਛੇ ਲਾਇਆ ਕਰ
ਹਰ ਕੋਈ ਚਾਵੇ ਤੇਰਾ ਯਾਰ ਬਣਨਾ
ਵੀਰ ਵੀਰ ਕਹਿਕੇ ਨਾ ਬੁਲਾਇਆ ਕਰ
ਨਾ ਤੂੰ ਇੰਨਾ ਸਤਾਇਆ ਕਰ
ਮੁੰਡੇ ਨਾ ਪਿੱਛੇ ਲਾਇਆ ਕਰ
ਹਰ ਕੋਈ ਚਾਵੇ ਤੇਰਾ ਯਾਰ ਬਣਨਾ
ਵੀਰ ਵੀਰ ਕਹਿਕੇ ਨਾ ਬੁਲਾਇਆ ਕਰ
ਵੀਰ ਵੀਰ ਵੀਰ ਨਹੀਓ ਬਣਨਾ
ਵੀਰ ਵੀਰ ਕਿਸੇ ਨੇ ਤੇਰਾ
ਵੀਰ ਵੀਰ ਵੀਰ ਨਹੀਓ ਬਣਨਾ
ਵੀਰ ਵੀਰ ਕਿਸੇ ਨੇ ਤੇਰਾ
3 ਬੱਚਿਆਂ ਦੀ ਮਾ ਬਣਕੇ ਵੀ
ਤੂੰ ਤਾਰੇ ਨਾ ਬਦਲੀ ਨੀ
ਸਿਲੀਕੌਨ ਦੀ ਲੋੜ ਨਾ ਤੈਨੂੰ
ਸੱਬ ਕੁਝ ਤੇਰਾ ਅਸਲੀ ਨੀ
ਤੈਨੂੰ ਵੀ ਪਤਾ ਨੀ ਹਰ ਕੋਈ
ਤੇਰੀ ਕੈਪਸ਼ਨ ਤੇ ਆ ਮਰਦਾ
ਨਾ ਕੋਈ ਮੁੰਡਾ ਨੀ ਜਿਹੜਾ
ਤੇਰੀ ਸਟੋਰੀ ਚੈੱਕ ਨਾ ਕਰਦਾ
ਪਰ ਕਰਤਾ ਸਾਰਿਆਂ ਦਾ ਤੂੰ ਐਂਡ ਨੀ, ਐਂਡ ਨੀ
ਫਰੈਂਡਜ਼ੋਨ 'ਚ ਕਰਤੇ ਸਾਰੇ ਸੈਂਡ ਨੀ
ਨੀ ਸੋਹਣੀਏ ਨਾ ਤੂੰ ਇੰਨਾ ਸਤਾਇਆ ਕਰ
ਮੁੰਡੇ ਨਾ ਪਿੱਛੇ ਲਾਇਆ ਕਰ
ਹਰ ਕੋਈ ਚਾਵੇ ਤੇਰਾ ਯਾਰ ਬਣਨਾ
ਵੀਰ ਵੀਰ ਕਹਿਕੇ ਨਾ ਬੁਲਾਇਆ ਕਰ
ਨਾ ਤੂੰ ਇੰਨਾ ਸਤਾਇਆ ਕਰ
ਮੁੰਡੇ ਨਾ ਪਿੱਛੇ ਲਾਇਆ ਕਰ
ਹਰ ਕੋਈ ਚਾਵੇ ਤੇਰਾ ਯਾਰ ਬਣਨਾ
ਵੀਰ ਵੀਰ ਕਹਿਕੇ ਨਾ ਬੁਲਾਇਆ ਕਰ
ਵੀਰ ਵੀਰ ਵੀਰ ਨਹੀਓ ਬਣਨਾ
ਵੀਰ ਵੀਰ ਕਿਸੇ ਨੇ ਤੇਰਾ
ਵੀਰ ਵੀਰ ਵੀਰ ਨਹੀਓ ਬਣਨਾ
ਵੀਰ ਵੀਰ ਕਿਸੇ ਨੇ ਤੇਰਾ
14 ਤੇਰੇ ਤੈਨੂੰ ਮੁੰਡਿਆਂ ਵਿੱਚ
ਪਈ ਆਉਂਦੀ ਅਪਦਾ ਗੱਫਦੀ ਨੀ
ਘਰ ਦੇਣੇ ਕਿ ਗੱਲ ਮੁੱਕ ਦੇ ਤੂੰ
ਬੰਦਾ ਦੇਵੇ ਰੱਖਣੇ ਨੀ
ਤੈਨੂੰ ਵੀ ਪਤਾ ਕਿ ਰਿਸ਼ਤਿਆਂ ਦੀ
ਤੈਨੂੰ ਕੋਈ ਤੋੜ ਨੀ
ਨਾ ਕੋਈ ਮੁੰਡਾ ਨੀ ਜਿਹਦੇ
ਸੁਪਨੇ ਦੀ ਤੂੰ ਚੋਰ ਨੀ ਏ
ਪਰ ਕਰਤਾ ਸਾਰਿਆਂ ਦਾ ਤੂੰ ਐਂਡ ਨੀ, ਐਂਡ ਨੀ
ਫਰੈਂਡਜ਼ੋਨ 'ਚ ਕਰਤੇ ਸਾਰੇ ਸੈਂਡ ਨੀ
ਨੀ ਸੋਹਣੀਏ ਨਾ ਤੂੰ ਇੰਨਾ ਸਤਾਇਆ ਕਰ
ਮੁੰਡੇ ਨਾ ਪਿੱਛੇ ਲਾਇਆ ਕਰ
ਹਰ ਕੋਈ ਚਾਵੇ ਤੇਰਾ ਯਾਰ ਬਣਨਾ
ਵੀਰ ਵੀਰ ਕਹਿਕੇ ਨਾ ਬੁਲਾਇਆ ਕਰ
ਨਾ ਤੂੰ ਇੰਨਾ ਸਤਾਇਆ ਕਰ
ਮੁੰਡੇ ਨਾ ਪਿੱਛੇ ਲਾਇਆ ਕਰ
ਹਰ ਕੋਈ ਚਾਵੇ ਤੇਰਾ ਯਾਰ ਬਣਨਾ
ਵੀਰ ਵੀਰ ਕਹਿਕੇ ਨਾ ਬੁਲਾਇਆ ਕਰ
ਵੀਰ ਵੀਰ ਵੀਰ ਨਹੀਓ ਬਣਨਾ
ਵੀਰ ਵੀਰ ਕਿਸੇ ਨੇ ਤੇਰਾ
ਵੀਰ ਵੀਰ ਵੀਰ ਨਹੀਓ ਬਣਨਾ
ਵੀਰ ਵੀਰ ਕਿਸੇ ਨੇ ਤੇਰਾ
ਵੀਰ ਵੀਰ ਵੀਰ ਨਹੀਓ ਬਣਨਾ
ਵੀਰ ਵੀਰ ਕਿਸੇ ਨੇ ਤੇਰਾ
ਵੀਰ ਵੀਰ ਵੀਰ ਨਹੀਓ ਬਣਨਾ
ਵੀਰ ਵੀਰ ਕਿਸੇ ਨੇ ਤੇਰਾ
Written by: J-Statik, Pav Dharia
instagramSharePathic_arrow_out􀆄 copy􀐅􀋲

Loading...