album cover
The King
41,700
Indian Pop
The King was released on September 18, 2019 by Times Music as a part of the album The King - Single
album cover
Release DateSeptember 18, 2019
LabelTimes Music
Melodicness
Acousticness
Valence
Danceability
Energy
BPM103

Credits

PERFORMING ARTISTS
Amrit Maan
Amrit Maan
Lead Vocals
Intense
Intense
Music Director
COMPOSITION & LYRICS
Amrit Maan
Amrit Maan
Songwriter
PRODUCTION & ENGINEERING
Intense
Intense
Producer

Lyrics

ਗੋਨਿਆਣੇ ਆਲਾ
Big things dropping
You already know, intense music!
ਜੋ ਮੇਹਨਤਾਂ ਨਾਲ ਕਮਾਈਆਂ ਨੇ
ਸਾਂਭ ਕੇ ਰੱਖਦੇ ਕਾਰਾਂ ਨੂੰ
ਜੋ ਹੱਦੋਂ ਵਧ ਕੇ ਸੋਹਣੀਆਂ ਨੇ
ਅੱਸੀ ਬੰਬ ਜੇ ਲਗਦੇ ਨਾਰਾਂ ਨੂੰ
ਜੇਡੇ ਬਾਹਲੇ ਹੀ ਆਕੜੇ ਹੋਣ ਬਿੱਲੋ
ਸੱਬ ਤੋਂ ਪਹਿਲਾਂ ਝੁਕਦੇ ਆ
ਕਿ ਰਾਜ਼ ਜੱਟਾਂ ਦੀਆਂ ਮੁੱਛਾਂ ਦਾ
ਗੋਰੇ ਸੜਕ ਤੇ ਖੜ੍ਹ ਕੇ ਪੁੱਛਦੇ ਆ
ਗਰੁੱਪ ਚ ਗਿੱਦੜ ਆਉਂਦੇ ਆ
ਸ਼ੇਰ ਤਾਂ ਕੱਲੇ ਜੀਂਦੇ ਨੀ
ਕਦੇ ਹੱਕ ਨੀ ਰੱਖਿਆ ਮਾੜੇ ਦਾ
ਅੱਸੀ ਮੁਫਤ ਦੀ ਦਾਰੂ ਪੀਂਦੇ ਨੀ
ਤੇਰੇ ਮੋਢੇ ਐਲ.ਵੀ. ਹੋਣਾ ਆ
ਕੋਲੇ ਟਿਫਨੀ ਦੀ ਰਿੰਗ ਹੋਊ
ਤੇਰੇ ਯਾਰ ਨੂੰ ਪੈਣ ਭੁਲੇਖੇ ਨੀ
ਜੱਟ ਪਿਛਲੇ ਜਨਮ ਚ ਕਿੰਗ ਹੋਊ
ਤੇਰੇ ਯਾਰ ਨੂੰ ਪੈਣ ਭੁਲੇਖੇ ਨੀ
ਜੱਟ ਪਿਛਲੇ ਜਨਮ ਚ ਕਿੰਗ ਹੋਊ
ਜੋ ਪਹਿਲਾਂ ਕੱਟਦੇ ਫ਼ੋਨ ਰਹੇ
ਜੱਟ ਅੱਜ ਓਹਨਾਂ ਲਈ ਬਿਜ਼ੀ ਆ
ਬਣਨ ਕਾਨੂੰਨ ਗਰੀਬਾਂ ਲਈ
ਤਕੜੇ ਦੇ ਮੁਹ ਤੇ ਜੀ ਜੀ ਆ
ਮੇਰੀ ਗੱਲ ਰੱਖੀ ਤੂੰ ਯਾਦ ਬਿੱਲੋ
ਜਿੰਨੀ ਦੇਰ ਪੰਜਾਬ ਰਹੂ
ਪੀੜ੍ਹੀਆਂ ਤੀਕਰ ਹਾਂ ਦੀਏ
ਨਾਮ ਗੋਨਿਆਣੇ ਦਾ ਯਾਦ ਰਹੂ
ਰੱਬ ਦੇ ਹੱਥ ਰਿਮੋਟ ਕੁੜੇ
ਬੰਦਾ ਤਾਂ ਮੁੱਦੋਂ ਖਿਡੌਣਾ ਸੀ
ਜੱਦ ਤੁਰ ਗਿਆ ਲੋਕੀ ਆਖਣ ਗੇ
ਮੁੰਡਾ ਲਿਖਦਾ ਗਾਉਂਦਾ ਸੋਹਣਾ ਸੀ
ਮੈਂ ਬਣ ਨਾ ਤਾਰਾ ਅੰਬਰਾਂ ਦਾ
ਜੋ ਸੱਬ ਤੋਂ ਵਧ ਬਲਿੰਗ ਹੋਊ
ਤੇਰੇ ਯਾਰ ਨੂੰ ਪੈਣ ਪੁਲੇਖੇ ਨੀ
ਜੱਟ ਪਿਛਲੇ ਜਨਮ ਚ ਕਿੰਗ ਹੋਊ
ਤੇਰੇ ਯਾਰ ਨੂੰ ਪੈਣ ਪੁਲੇਖੇ ਨੀ
ਜੱਟ ਪਿਛਲੇ ਜਨਮ ਚ ਕਿੰਗ ਹੋਊ
ਆਹ ਦਿਨ ਦੇਖਣ ਲਈ ਮਿਤਰਾ
ਨੀਂਦ ਵੀ ਛੱਡਣੀ ਪੈਂਦੀ ਏ
ਕਿਵੇ ਹੈਂਡਲ ਮੇਰੇ ਅਕਾਊਂਟ ਕਰੇ
ਸੀ.ਏ. ਨੂੰ ਟੈਂਸ਼ਨ ਰਹਿੰਦੀ ਏ
ਸਿਰ ਤੇ ਘੁੰਮੇ ਕਾਲ ਮੇਰੇ
ਵੈਰੀ ਡਬਲ ਹੁੰਦੇ ਹਰ ਸਾਲ ਮੇਰੇ
ਚਾਹੇਂ ਐਮਜੀਐਮ ਵਿੱਚ ਰਹਿਣਾ ਆ
ਹੁੰਦੇ ਬੇਬੇ ਬਾਪੂ ਨਾਲ ਮੇਰੇ
ਬੜੀ ਫਿਲਮੀ ਜ਼ਿੰਦਗੀ ਮਿਤਰਾਂ ਦੀ
ਖੌਰੇ ਕਿੱਦਾਂ ਦਾ ਦਾ ਐਂਡ ਹੋਊ
ਤੇਰੇ ਯਾਰ ਨੂੰ ਪੈਣ ਭੁਲੇਖੇ ਨੀ
ਜੱਟ ਪਿਛਲੇ ਜਨਮ ਚ ਕਿੰਗ ਹੋਊ
ਤੇਰੇ ਯਾਰ ਨੂੰ ਪੈਣ ਭੁਲੇਖੇ ਨੀ
ਜੱਟ ਪਿਛਲੇ ਜਨਮ ਚ ਕਿੰਗ ਹੋਊ
ਕੋਸ਼ਿਸ਼ ਨੀ ਛੱਡਣੀ ਚਾਹੀਦੀ
ਟੱਕਰ ਨਾਲ ਭੁਰਦੇ ਪੱਥਰ ਨੀ
ਇਹ ਕਲਮ ਸ਼ਾਪ-ਆਂ ਤੇ ਮਿਲਦੀ ਨਾ
ਲੀਜ਼ ਤੇ ਮਿਲਦੇ ਅੱਖਰ ਨੀ
ਪੈਸਾ ਨਾ ਸਿਰ ਤੇ ਚੜ੍ਹਨ ਦਈਂ
ਹਾਜ਼ਮਾ ਰੱਖੀਂ ਪਿਤਲ ਦਾ
ਜੋ ਫੋਟੋ ਆਂ ਵਿੱਚ ਹੀ ਦੇਖੀਆਂ ਸੀ
ਅੱਜ ਓਹ ਕਾਰਾਂ ਤੇ ਨਿਕਲਦਾ
ਇਹ ਤਾਂ ਮਾ ਮੇਰੀ ਦੇ ਰੱਬ ਨੂੰ
ਥਾਂ ਥਾਂ ਮੱਥੇ ਟੇਕ ਮਿਲੇ
ਐਸ਼ ਕਰੇਂਗੀ ਮਿਤਰਾਂ ਨਾਲ
ਸਾਨੂੰ ਲੋਟਰੀ-ਆਂ ਵਿੱਚ ਲੇਖ ਮਿਲੇ
ਇਹ ਜਾਨ ਵੀ ਨਿਕਲੇ ਓਥੇ
ਜਿੱਥੇ ਮੇਰਾ ਪਿੰਡ ਹੋਊ
ਤੇਰੇ ਯਾਰ ਨੂੰ ਪੈਣ ਪੁਲੇਖੇ ਨੀ
ਜੱਟ ਪਿਛਲੇ ਜਨਮ ਚ ਕਿੰਗ ਹੋਊ
ਤੇਰੇ ਯਾਰ ਨੂੰ ਪੈਣ ਪੁਲੇਖੇ ਨੀ
ਜੱਟ ਪਿਛਲੇ ਜਨਮ ਚ ਕਿੰਗ ਹੋਊ
Written by: Amrit Maan, Intense
instagramSharePathic_arrow_out􀆄 copy􀐅􀋲

Loading...