album cover
Old Skool
160,615
New Age
Old Skool was released on January 10, 2020 by Sidhu Moose Wala as a part of the album Old Skool - Single
album cover
Release DateJanuary 10, 2020
LabelSidhu Moose Wala
Melodicness
Acousticness
Valence
Danceability
Energy
BPM87

Music Video

Music Video

Credits

PERFORMING ARTISTS
Prem Dhillon
Prem Dhillon
Performer
Sidhu Moose Wala
Sidhu Moose Wala
Performer
Naseeb
Naseeb
Performer
The Kidd
The Kidd
Music Director
COMPOSITION & LYRICS
Prem Dhillon
Prem Dhillon
Lyrics
Sidhu Moose Wala
Sidhu Moose Wala
Lyrics
Naseeb
Naseeb
Lyrics
The Kidd
The Kidd
Composer

Lyrics

Aha
Oh, y'all **** killers now (Prem Dhillon)
Oh word (Sidhu Moose Wala)
Catch you coming out your f- crib, ****
(Aye yo, The Kidd)
ਹੋ, ਡਰ ਨਾ ਤੂੰ ਦੱਸਦੇ ਨੀ, ਵੇਖੀਂ ਕਿੱਦਾਂ ਨੱਸਦੇ ਨੀ
ਤੰਗ ਤੈਨੂੰ ਕਰਦਾ ਆ ਕੌਣ-ਕੌਣ ਨੀ? (Aah!)
Circumstance ਵੇਖੀਂ, ਇਹੋ ਜਿਹੇ ਬਣਾਦੂੰ ਵੇਖੀਂ
ਪੁੱਠੀ ਮੈਂ ਵਗਾਦੂੰ, ਕੁੜੇ, ਪੌਣ ਵੇਖੀਂ ਨੀ (Burrah)
Old skool ਮਿੱਤਰਾਂ ਦੀ vibe, ਬੱਲੀਏ ਨੀ
Old skool ਇਸ ਕਰਕੇ ਆ hype, ਬੱਲੀਏ ਨੀ
Old skool batch ਆਲ਼ੇ ਯਾਰ ਜੱਟ ਦੇ ਨੀ
Old skool ਕਪੱਤ ਨੂੰ ਜੋ ਪੈਂਦੇ ਝੱਟ ਨੇ ਨੀ
Old skool, old skool, old skool
(Aaye, aaye)
ਹੋ, ਗੋਰੀ ਗਰਦਨ ਤੇਰੀ ਆ ਸੁਰਾਹੀ ਬਣ ਗਈ ਨੀ
ਮਰਜਾਣੀਏ, ਤੂੰ ਕਾਰਨ ਤਬਾਹੀ ਬਣ ਗਈ ਨੀ
ਜਰੇ ਜਾਂਦੇ ਨਹੀਂ ਮੈਥੋਂ ਜੋ comment ਕਰਦੇ ਨੀ (Aah-aah)
ਤੂੰ ਵੀ ਟਲ਼ਜਾ ਨੀ, hide content ਕਰਦੇ ਨੀ
Old skool, old skool, old skool
(Law of the jungle is the law of the gang)
ਹੋ, old skool, muscle ਜਿਹੀ car ਰੱਖੀ ਆ ਨੀ
ਢਾਣੀ ਯਾਰਾਂ ਦੀ ਨੀ, 24X7 ਤਿਆਰ ਰਹਿੰਦੀ ਆ ਨੀ
God damn', ਹੋ, ਫ਼ੜਕੇ ਆ ਅੱਖ ਚੱਲਦੀ ਨੀ
ਪਲ਼-ਪਲ਼ ਨੀ ਸੋਚਾਂ ਵਿੱਚ ਤੂੰ ਚੱਲਦੀ ਨੀ, old skool
Old skool ਮਿੱਤਰਾਂ ਦੀ vibe, ਬੱਲੀਏ ਨੀ
Old skool ਇਸ ਕਰਕੇ ਆ hype, ਬੱਲੀਏ ਨੀ
Old skool batch ਆਲ਼ੇ ਯਾਰ ਜੱਟ ਦੇ ਨੀ
Old skool ਕਪੱਤ ਨੂੰ ਜੋ ਪੈਂਦੇ ਝੱਟ ਨੇ ਨੀ
Old skool, yeah, yeah
Get busy, ho, old skool
I'm no sorry
****, I stop the glory
ਹਾਂ, ਅੱਖ ਤੇਰੇ ਉੱਤੇ ਰੱਖੇ Dhillon'an ਦਾ ਮੁੰਡਾ ਨੀ
Danny ਜਿਹੀ ਦਿੱਖ ਪਰ ਸਮਝੀਂ ਨਾ ਗੁੰਡਾ ਨੀ
ਪੱਖ ਨਾ ਤੂੰ ਪੂਰੇਂ, ਰੱਖੇਂ ਲਾਰਾ-ਲੱਪਾ ਲਾਈ ਨੀ
ਕੱਚੀਏ-ਕਚੈਲੇ ਜਾਵੇਂ ਵੈਰ ਤੂੰ ਪਵਾਈ ਨੀ
Ho, old skool ਨੀ ਕਾਹਤੋਂ ਫ਼ਿਰੇਂ ਵਿੱਸ ਘੋਲਦੀ ਨੀ?
ਪਸੰਦ ਜੱਟ ਦੀ ਆਂ, ਮੂੰਹੋਂ ਫ਼ਿਰ ਕਿਉਂ ਨਾ ਬੋਲਦੀ ਨੀ?
Well known ਮਾਝੇ 'ਚ ਕਰ ਪੁੱਛ-ਪੜਤਾਲ
ਨਾ-ਨਾ, ਐਵੇਂ ਨਾ formality 'ਚ ਟਾਲ਼
(Aah-aah-aah)
ਹੋ, old skool ਮਿੱਤਰਾਂ ਦੀ vibe, ਬੱਲੀਏ ਨੀ
Old skool ਇਸ ਕਰਕੇ ਆ hype, ਬੱਲੀਏ ਨੀ
Old skool batch ਆਲ਼ੇ ਯਾਰ ਜੱਟ ਦੇ ਨੀ
Old skool ਕਪੱਤ ਨੂੰ ਜੋ ਪੈਂਦੇ ਝੱਟ ਨੇ ਨੀ
Old skool, old skool, old skool
(604) ਜਿਵੇਂ Syria ਦੇ law, ਓਵੇਂ ਗੱਭਰੂ ਦਾ ਨਾਂ
ਰੱਖੇ ਉਂਗਲ਼ਾਂ ਦੇ ਪੋਟਿਆਂ 'ਤੇ ਵੈਰੀਆਂ ਦੇ ਸਾਹ
ਜਿਹੜਾ ਮਾਰਿਆ ਨਾ ਮਰੇ, ਤੇਰੀ ਅੱਖ ਤੋਂ ਫ਼ਨ੍ਹਾਂ
ਨੀ ਤੂੰ ਜੱਟ ਦੀ ਪਸੰਦ, ਤੇਰੇ ਸ਼ਹਿਰ ਨੂੰ ਪਤਾ
ਅੜੀ or ego down, wise think, ਬੱਲੀਏ
ਹੱਥ ਯਾਰੀਆਂ 'ਚ ਹੋਏ ਨਾ shrink, ਬੱਲੀਏ
ਉੰਝ ਦੇਖਣ ਨੂੰ gentle ਜਿਹੀ look ਯਾਰ ਦੀ ਨੀ
Thought rebel ਰੱਖੇ ਨੇ, bad link, ਬੱਲੀਏ
ਤੇਰਾ ਬਣ ਪਰਛਾਵਾਂ ਜਿਹੜਾ ਰਹਿੰਦਾ ਏ ਕਰੀਬ
Surrey ਸ਼ਹਿਰ ਤੋਂ ਆਇਆ, ਉਹਨੂੰ ਆਖਦੇ "Naseeb"
ਹੋਰ ਮੰਗਦਾ ਨਹੀਂ ਕੁੱਝ, 'ਕੱਲ੍ਹਾ ਮੰਗਦਾ ਏ time
ਮੁੰਡਾ ਹੁਸਨ ਤੇਰੇ 'ਤੇ ਬੈਠੇ ਜੋੜਦਾ ਏ rhyme
ਟੇਢੀ ਵੱਟਾਂ ਵਾਲ਼ੀ ਪੱਗ ਤੇ ਅਸੂਲ old skool
ਰੋਹਬ ਮੁੱਛ ਦਾ ਤੇ ਡੱਬ ਲੱਗਾ tool old skool
ਜਿਹੜਾ ਜੱਟਵਾਦੀ ਰਗਾਂ 'ਚ fuel, old skool
ਸਾਥ ਚੋਬਰ ਦਾ ਕੀਮਤੀ, ਨਾ ਜਾਣ ਲਈਂ ਫ਼ਿਜ਼ੂਲ
ਹੋ, ਮੁੱਕਿਆ ਨਹੀਂ, ਆਹ ਸੁਣ
ਹੋ, ਵੱਡੇ ਤਾਮੇਂ-ਜਾਮੇਂ ਐ ਨੀ
ਅੱਗੇ-ਪਿੱਛੇ ਮਾਮੇ ਐਂ ਨੀ
ਗੱਭਰੂ ਦੀ check ਕਰ ਟੌਰ੍ਹ, ਬੱਲੀਏ
ਮਿੱਠੀਏ, ਨਾ ਰੰਨਾਂ ਵਾਲ਼ਾ, ਅਣਖਾਂ ਤੇ gun'an ਆਲ਼ਾ
ਜੱਟ ਤੇਰਾ ਲੈ ਕੇ ਆਇਆ ਦੌਰ, ਬੱਲੀਏ
ਨੀ ਕਰ ਗੌਰ, ਬੱਲੀਏ
32 extend'o ਐ ਨੀ mag ਜੱਟ ਦਾ
Hit ਚੀਜ਼ਾਂ ਉੱਤੇ ਲੱਗੇ tag ਜੱਟ ਦਾ
ਉਹ ਫ਼ਿਰਦਾ ਏ ਦੁਨੀਆਂ ਨੂੰ ਸਰ ਕਰਦਾ
ਦੇਖ ਹਵਾ ਵਿੱਚ ਝੂਲਦਾ flag ਜੱਟ ਦਾ
ਹੋ, Moosewala ਰਹਿੰਦਾ ਏ ਸਵਾਲਾਂ ਵਿੱਚ ਨੀ
ਸੁਣਦੀ ਹੋਵੇਂਗੀ ਗੌਪ-ਗਾਲਾਂ ਵਿੱਚ ਨੀ
ਹੋ, ਬੁੜੇ ਹੋ ਗਏ, ਮੇਰਾ ਕੋਈ ਮਕਾਮ ਪਾਉਂਦੇ ਆ
ਐਥੇ ਦੁਨੀਆਂ ਘੁਮਾਤੀ ਦੋ ਸਾਲਾਂ ਵਿੱਚ ਨੀ
ਹੋ, old skool ਜਿਉਣ ਦਾ ਤਰੀਕਾ, ਬੱਲੀਏ ਨੀ (Ha-aah)
Old skool ਕਾਲ਼ੀ Range ਮਾਰੇ ਛਿੱਕਾਂ, ਬੱਲੀਏ ਨੀ
Date ਅੱਜ ਦੀ 'ਚ ਕੋਈ ਨਹੀਂਓਂ ਤੋੜ ਜੱਟ ਦਾ ਨੀ
Old skool ਕਢਾਉਂਦਾ ਮੁੰਡਾ ਚੀਕਾਂ, ਬੱਲੀਏ ਨੀ
Old skool ਕਢਾਉਂਦਾ ਮੁੰਡਾ ਚੀਕਾਂ, ਬੱਲੀਏ ਨੀ
Old skool ਕਢਾਉਂਦਾ ਮੁੰਡਾ ਚੀਕਾਂ, ਬੱਲੀਏ ਨੀ
Old skool
ਓ, ਦਿਲ ਦਾ ਨਹੀਂ ਮਾੜਾ
It's old skool motherfuckers
When you see me in the street, soldier, salute me
You just a groupie, oh, you gangster, then shoot me...
Written by: Naseeb, Prem Dhillon, Sidhu Moose Wala, The Kidd
instagramSharePathic_arrow_out􀆄 copy􀐅􀋲

Loading...