Music Video

Featured In

Credits

PERFORMING ARTISTS
Ninja
Ninja
Performer
COMPOSITION & LYRICS
Desi Crew
Desi Crew
Composer
Pardeep Malak
Pardeep Malak
Songwriter

Lyrics

ਹੋਜੇਂਗਾ ਸਵਾਹ, ਕਿਤੇ ਲੱਗਜੀਂ ਨਾ ਲਾਗੇ ਸੂਰਜਾਂ ਨੂੰ ਦੇਈ ਜਾਣੈ, ਅੱਗ ਦੇ ਡਰਾਵੇ? ਹਾ-ਹਾ-ਹਾ Star ਤਾਂ ਬਥੇਰੇ, star ਤਾਂ ਬਥੇਰੇ, Sun ਹੈਗਾ one an' only ਚੱਕ 'ਚ ਨਾ ਰਹਿ ਜੀਂ, ਸ਼ੱਕ 'ਚ ਨਾ ਰਹਿ ਜੀਂ Biography ਮਿੱਤਰਾਂ ਦੀ ਫ਼ੋਲ ਲਈਂ (Biography ਮਿੱਤਰਾਂ ਦੀ ਫ਼ੋਲ ਲਈਂ) ਜਾਂਦੇ ਆ ਸਾਲੇ, ਫੱਟ ਉੱਤੇ ਲੂਣ ਵਾਂਗੂ ਲੱਗਕੇ ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ ਕੇਰਾਂ ਨਾਂ ਲੈ, ਬੱਲੀਏ ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ Desi Crew, Desi Crew Desi Crew, Desi Crew ਲੈਂਦੇ ਆ ਨੀ ਕੀਲ, ਲਾਉਣ feeler'an ਦੀ feel Don't like ਲੌਂਡੇ ਜਿਹੇ person ਕੱਚਾ ਜੱਟ ਖਾਜੇ, ਜਿਹੜਾ ਆਉਂਦਾ ਆਜੇ ਸੂਤ ਨਹੀਓਂ ਆਉਂਦੇ ਜਦੋਂ ਹਰਖ਼ਣ (ਸੂਤ ਨਹੀਓਂ ਆਉਂਦੇ ਜਦੋਂ ਹਰਖ਼ਣ) Ninja ਦਵੇ ਠੋਕ ਨੀ, ਪਤਾਲ ਵਿੱਚੋਂ ਕੱਢਕੇ ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ ਕੇਰਾਂ ਨਾਂ ਲੈ, ਬੱਲੀਏ ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ ਜਿਹੜੇ ਜਾਣਦੇ ਸੀ ਟਿਚ, ਭੌਂਕੇ ਮਿੱਤਰਾਂ ਦੀ bitch ਸਾਨੂੰ ਮਿਲਦੇ ਆ ਲੈਕੇ, ਓਹੋ refer'an ਰੱਖੀ god ਨੇ bless, ਤਾਂਹੀਓਂ ਹੋਏ success ਵੇਖ ਮਲਕ 'ਚ ਲੱਗਦੀਆਂ ਮਹਿਫ਼ਲਾਂ (ਮਲਕ 'ਚ ਲੱਗਦੀਆਂ ਮਹਿਫ਼ਲਾਂ) ਬੋਲ Pardeep ਦੇ ਆ, ਘਣ ਵਾਂਗੂ ਵੱਜਦੇ ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ ਕੇਰਾਂ ਨਾਂ ਲੈ, ਬੱਲੀਏ ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ ਦਿਲ ਦੇ ਆਂ king, ਨਾ ਕੋਈ ਵਲ ਨਾ ਕੋਈ ਵਿੰਗ ਕਿਹੜਾ ਸਾਲਾ ਐਵੇਂ ਸਾਨੂੰ ਚਾਰਜੂ ਗੱਲ ਜਦੋਂ ਆਗੀ, ਕੋਈ ਮਿੱਤਰਾਂ ਦੀ ਮੁੱਛ ਉੱਤੇ ਸਿਖ਼ਰ ਦੁਪਹਿਰੇ ਚੰਨ ਚਾੜਦੂ (ਸਿਖ਼ਰ ਦੁਪਹਿਰੇ ਚੰਨ ਚਾੜਦੂ) XYZ ਸਾਰੇ ਰੱਖਦੂੰਗਾ ਲੱਦਕੇ ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ ਕੇਰਾਂ ਨਾਂ ਲੈ, ਬੱਲੀਏ ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ
Writer(s): Jatinder Singh Kahlon, Satpal Singh, Pardeep Singh Lyrics powered by www.musixmatch.com
instagramSharePathic_arrow_out