Lyrics
All eyes on me
All eyes on me
ਹੋ ਨੀ ਤੂੰ ਓਸੇ ਟਾਈਮ ਦਿਲ ਮੇਰਾ
ਲੈ ਗਈ ਜੱਟੀਏ ਨੀ
ਜਦੋ ਹੱਥ ਚੋਂ ਗਲੌਕ ਮੇਰੇ
ਲੈ ਗਈ ਜੱਟੀਏ ਨੀ
ਤੂੰ ਤਾ ਲਾਏ ਸੀ ਨਿਸ਼ਾਨੇ
ਬਿੱਲੋ ਟਾਰਗੇਟ ਤੇ ਨੀ
ਓਹ ਫਿਰੇ ਅੱਖ ਦਾ ਤੂੰ ਜਾਨ ਮੇਰੀ
ਲੈ ਗਈ ਜੱਟੀਏ ਨੀ
ਹੋ ਰੋਜ਼ ਵੈਲੀਆਂ ਨੂੰ ਸੂਟ ਦਾ ਸੀ ਜਿਹੜਾ
ਤੇਰੀ ਦੀਦ ਚ ਹੀ ਦਿਨ ਕੱਟਦਾ
ਤੇਰੇ ਪਿੱਛੇ ਪੈ ਗਿਆ ਨੀ ਆਸ਼ਕੀ ਚ
ਕੱਲਾ ਕੇਹਰਾ ਪੁੱਤ ਜੱਟ ਦਾ
ਹੋ ਮੈਨੂੰ ਲੱਗਦਾ ਚਕਾਏਗੀ ਗਲੌਕ
ਜੋ ਸੀ ਅਸਲੇ ਨਾਲ ਯਾਰੀ ਰੱਖਦਾ
ਤੇਰੇ ਪਿੱਛੇ ਪੈ ਗਿਆ ਨੀ ਆਸ਼ਕੀ ਚ
ਕੱਲਾ ਕੇਹਰਾ ਪੁੱਤ ਜੱਟ ਦਾ
I'm the boss
All eyes on me
I'm the boss
All eyes on me
All eyes on me
ਹੋ ਸ਼ੌਂਕ ਜਿੰਨੇ ਪਾਲੇ ਅੱਜ ਤਕ ਜੱਟ ਨੇ
ਨੀ ਤੇਰੇ ਮੇਰੇ ਮੈਚ ਕਰਦੇ
ਹੋ ਬੱਕੀ ਜੱਟ ਦੀ ਬੁਲਟ ਕਾਲੇ ਰੰਗ ਦਾ
ਨੀ ਦੋਵੇਂ ਤੈਨੂੰ ਚੇਸ ਕਰਦੇ
ਹੋ ਟੱਕ ਪੜ੍ਹ ਲਾਂ ਕਿ ਉਂਝ ਨੀ ਗਲੌਕ ਕੱਢ'ਦਾ
ਇਹਨੂੰ ਮੋਢੇ ਚੁੱਕ ਵੈਰੀਆਂ ਨੂੰ ਚੋਕ ਕਰਦਾ
ਕਾਰੋਬਾਰ ਤੂੰ ਛੁਡਾਇਆ ਪੱਟ ਹੋਣੀਏ
ਨਾ ਸਾਰਾ ਦਿਨ ਘਰ ਵਡ ਦਾ
ਤੇਰੇ ਪਿੱਛੇ ਪੈ ਗਿਆ ਨੀ ਆਸ਼ਕੀ ਚ
ਕੱਲਾ ਕੇਹਰਾ ਪੁੱਤ ਜੱਟ ਦਾ
ਹੋ ਮੈਨੂੰ ਲੱਗਦਾ ਚਕਾਏਗੀ ਗਲੌਕ
ਜੋ ਸੀ ਅਸਲੇ ਨਾਲ ਯਾਰੀ ਰੱਖਦਾ
ਤੇਰੇ ਪਿੱਛੇ ਪੈ ਗਿਆ ਨੀ ਆਸ਼ਕੀ ਚ
ਕੱਲਾ ਕੇਹਰਾ ਪੁੱਤ ਜੱਟ ਦਾ
I'm the boss
All eyes on me
I'm the boss
All eyes on me
All eyes on me
ਹੋ ਰਾਉਂਡ ਪਿਤਲ ਦਾ ਚੁੰਮਿਆ ਤੂੰ ਜਿਹੜਾ
ਹੋ ਸੀ ਤਾਂਹੀ ਪਾਈ ਛੱਲਾ ਫਿਰਦਾ
ਹੋ ਜਾਣ ਤਲੀ ਉੱਤੇ ਰੱਖ ਤੇਰੇ ਸ਼ਹਿਰ ਵਿੱਚ
ਤੇਰੇ ਪਿੱਛੇ ਕੱਲਾ ਫਿਰ ਦਾ
ਹੋ ਜਿੱਥੇ ਖੜ੍ਹ ਜਾਣਦਾ ਓਥੇ ਹੀ ਜੱਟ ਅੜ ਜਾਣਦਾ
ਹੋ ਇਕ ਤੇਰੇ ਚੱਕਰ ਚ ਆਕੇ ਹਾਰ ਜਾਣਦਾ
ਹੋ ਜੇਹੜੇ ਤੇਰੇ ਪਿੱਛੇ ਆਉਂਦੇ ਤੇਰੇ ਆਸ਼ਿਕ
ਨੀ ਓਹਨਾਂ ਦਾ ਵੀ ਟਾਈਮ ਚੱਕਦਾ
ਤੇਰੇ ਪਿੱਛੇ ਪੈ ਗਿਆ ਨੀ ਆਸ਼ਕੀ ਚ
ਕੱਲਾ ਕੇਹਰਾ ਪੁੱਤ ਜੱਟ ਦਾ
ਹੋ ਮੈਨੂੰ ਲੱਗਦਾ ਚਕਾਏਗੀ ਗਲੌਕ
ਜੋ ਸੀ ਅਸਲੇ ਨਾਲ ਯਾਰੀ ਰੱਖਦਾ
ਤੇਰੇ ਪਿੱਛੇ ਪੈ ਗਿਆ ਨੀ ਆਸ਼ਕੀ ਚ
ਕੱਲਾ ਕੇਹਰਾ ਪੁੱਤ ਜੱਟ ਦਾ
I'm the boss
All eyes on me
I'm the boss
All eyes on me
All eyes on me
ਤੇਰੇ ਪਿੱਛੇ ਪੈ ਗਿਆ ਨੀ ਆਸ਼ਕੀ ਚ
ਕੱਲਾ ਕੇਹਰਾ ਪੁੱਤ ਜੱਟ ਦਾ
ਤੇਰੇ ਪਿੱਛੇ ਪੈ ਗਿਆ ਨੀ ਆਸ਼ਕੀ ਚ
ਕੱਲਾ ਕੇਹਰਾ ਪੁੱਤ ਜੱਟ ਦਾ
Written by: Lucas


