Music Video

Featured In

Credits

PERFORMING ARTISTS
Sukriti Kakar
Sukriti Kakar
Vocals
Prakriti Kakar
Prakriti Kakar
Vocals
Siddhant Kaushal
Siddhant Kaushal
Performer
COMPOSITION & LYRICS
Sukriti Kakar
Sukriti Kakar
Composer
Prakriti Kakar
Prakriti Kakar
Composer
Siddhant Kaushal
Siddhant Kaushal
Songwriter
PRODUCTION & ENGINEERING
Rishabh Kant
Rishabh Kant
Producer
Asad Shabbir
Asad Shabbir
Assistant Producer
Eric Pillai
Eric Pillai
Mastering Engineer
Michael Edwin Pillai
Michael Edwin Pillai
Assistant Mastering Engineer

Lyrics

ਕਿਉਂ ਤੱਕ ਕੇ ਮੁੜਦਾ? ਕਹਿ ਦੇ ਇਕ ਵਾਰੀ ਹਾਂ ਹਾਏ, ਗੱਲਾਂ ਕਰਲੇ ਆ ਕੇ ਇਕ ਵਾਰੀ ਹਾਂ ਕਿਉਂ ਤੱਕ ਕੇ ਮੁੜਦਾ? ਕਹਿ ਦੇ ਇਕ ਵਾਰੀ ਹਾਂ ਹਾਏ, ਗੱਲਾਂ ਕਰ ਲੇ ਆ ਕੇ ਇਕ ਵਾਰੀ ਹਾਂ ਮੈਂ ਫ਼ਿਰ ਵੀ ਤੇਰੇ ਉਤੇ ਹੀ ਹਾਰੀਆਂ ਛੱਡ ਕੇ ਵੇ ਪਿੱਛੇ ਸਾਰੇ ਮੈਂ ਆ ਰਹੀਆਂ ਮੈਂ ਫ਼ਿਰ ਵੀ ਤੇਰੇ ਉਤੇ ਹੀ ਹਾਰੀਆਂ ਗ਼ਲਤੀ ਨਾ ਹੋ ਕਿਉਂਕਿ ਤੇਰੀ ਅੱਖੀਆਂ... ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਕਹਿੰਦੀ "ਹਾਂ," ਕਹਿੰਦੀ... ਦੂਰੋ ਨਾ ਉਲਝਾ, ਪਾਸ ਆ ਤੜਪਾ देख लेने दे झूठ क्या, सच क्या ਵੇ ਐਥੇ ਆਜਾ ਯਾਰ, ਨਾ ਬੈਠੇ ਰਹਿ ਉਸ ਪਾਰ ਤੇਰੇ ਵਰਗਾ ਨਹੀਂ ਹੋਨਾ, ਤੇਰਾ ਮੁੱਖੜਾ ਵੇ ਸੋਹਨਾ ਪਰ ਕਰਦੀ ਆ ਤੰਗ ਅੱਖੀਆਂ ਮੈਂ ਫ਼ਿਰ ਵੀ ਤੇਰੇ ਉਤੇ ਕਿਉਂ ਹਾਰੀਆਂ? ਗ਼ਲਤੀ ਨਾ ਹੋ ਕਿਉਂਕਿ ਤੇਰੀ ਅੱਖੀਆਂ... ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਕਹਿੰਦੀ "ਹਾਂ," ਕਹਿੰਦੀ... ਕਿਉਂ ਤੱਕ ਕੇ ਮੁੜਦਾ? ਕਹਿ ਦੇ ਇਕ ਵਾਰੀ ਹਾਂ ਹਾਏ, ਗੱਲਾਂ ਕਰ ਲੇ ਆ ਕੇ... ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ
Writer(s): Prakriti Kakar, Sukriti Kakar, Siddhant Kaushal Lyrics powered by www.musixmatch.com
instagramSharePathic_arrow_out