Music Video

Music Video

Credits

PERFORMING ARTISTS
Zack Knight
Zack Knight
Performer
COMPOSITION & LYRICS
Zack Knight
Zack Knight
Composer
Desiroutz
Desiroutz
Composer
Maninder Kailey
Maninder Kailey
Lyrics
PRODUCTION & ENGINEERING
Zack Knight
Zack Knight
Producer

Lyrics

ਤੂੰ ਹੀ ਤਾਂ ਜਿੰਦ ਮੇਰੀ, ਤੂੰ ਹੀ ਮੇਰਾ ਚੈਨ ਐ
ਤੇਰੇ ਬਿਨਾ ਹੈ ਔਖਾ ਦੁਨੀਆ ਤੇ ਰਹਿਨੈ
ਤੂੰ ਮੇਰੇ ਲਈ, ąØ®ą©ˆąØ‚ ਬਸ ਤੇਰੇ ਲਈ ਹੋਵਾਂ
ąØ®ą©ˆąØ‚ ąØœąØæąØ¹ą©œą©‡ ਪਾਸੇ ਵੇਖਾਂ ਤੇਰੀ ਹੀ ਦੀਦ ਐ
ਮੁੱਖ ਤੇਰਾ ਵੇਖ ਲਵਾਂ ਤੇ ਮੇਰੀ ਈਦ ਐ
ਤੇਰੇ ਬਿਨਾਂ ąØ®ą©ˆąØ‚ ਦੱਸ ąØœą©€ąØµąØ¾ąØ‚ ਯਾ ਮਰ ąØœąØ¾ąØµąØ¾ąØ‚
ਨਾ ąØ®ą©ˆąØØą©‚ą©° ਹੁਨ ਤੂੰ ਭੁੱਲਨਾ
ਤੇ ਬਿਨ ਤੇਰੇ ਸਾਹ ਰੁਕਨਾ
ąØ®ą©ˆąØ‚ ąØ¤ą©ˆąØØą©‚ą©° ਹੁਨ ਇਹ ਦੱਸਨਾ, "ąØ®ą©ˆąØ‚ ਤੇਰੀ ਆਂ"
ąØœą©‡ ਅੱਖ ਲਾਵਾਂ ਤੂੰ ਦਿਸਦਾ ਐ
ਦੁਆਵਾਂ ਵਿਚ ਤੂੰ ਮਿਲਦਾ ਐ
ąØ®ą©ˆąØ‚ ąØ¤ą©ˆąØØą©‚ą©° ਹੁਨ ਇਹ ਦੱਸਨਾ ąØ, "ąØ®ą©ˆąØ‚ ਤੇਰੀ ਆਂ"
How am I supposed to live
If I can't live without you?
I know what I couldn't give
You a life you desired
What am I supposed to say, girl?
When I see your face, I'm OK, yeah
ąØ®ą©ˆąØ‚ ąØœąØæąØ¹ą©œą©‡ ਪਾਸੇ ਵੇਖਾਂ ਤੇਰੀ ਹੀ ਦੀਦ ਐ
ਮੁੱਖ ਤੇਰਾ ਵੇਖ ਲਵਾਂ ਤੇ ਮੇਰੀ ਈਦ ਐ
ਤੇਰੇ ਬਿਨਾ ąØ®ą©ˆąØ‚ ਦੱਸ ąØœą©€ąØµąØ¾ąØ‚ ਯਾ ਮਰ ąØœąØ¾ąØµąØ¾ąØ‚
ਬਿਨਾਂ ਤੇਰੇ ਨਾ ਰਹਿ ਸਕਦਾ
ਤੂੰ ਸਾਹਵਾਂ ਵਿਚ ąØ‡ą©°ąØœ ਵੱਸਦਾ ਐ
ąØ®ą©ˆąØ‚ ąØ¤ą©ˆąØØą©‚ą©° ਹੁਨ ਇਹ ਦੱਸਨਾ, "ąØ®ą©ˆąØ‚ ਤੇਰੀ ਆਂ"
ਨਾ ąØ®ą©ˆąØØą©‚ą©° ਹੁਨ, ਨਾ ਲੱਗਨਾ ਐ
ਬਿਨਾ ਤੇਰੇ ਨਾ ąØœą©€ ਸਕਨਾ ਐ
ਤੂੰ ąØ®ą©ˆąØØą©‚ą©° ਹੁਨ ਇਹ ਦੱਸਦੇ, ਤੂੰ ਮੇਰੀ ਆ
(ਮੌਲਾ, ਮੌਲਾ, ਮੌਲਾ, ਮੌਲਾ)
(ਮੌਲਾ, ਮੌਲਾ, ਮੌਲਾ, ਮੌਲਾ)
Written by: A, Zack Knight
instagramSharePathic_arrow_out

Loading...