album cover
Ishq
46,081
Indian Pop
Ishq was released on September 17, 2015 by Sony Music Entertainment as a part of the album Ishq - Single
album cover
Release DateSeptember 17, 2015
LabelSony Music Entertainment
Melodicness
Acousticness
Valence
Danceability
Energy
BPM89

Music Video

Music Video

Credits

PERFORMING ARTISTS
Flint J
Flint J
Actor
Mathira
Mathira
Actor
COMPOSITION & LYRICS
Flint J
Flint J
Lyrics
Naved
Naved
Composer

Lyrics

ਹਾਏ ਤੇਰੀ ਨੀਲੀ ਨੀਲੀ ਅੱਖੀਆਂ
ਅੱਖੀਆਂ ਵਿੱਚ ਜੱਗ ਮੇਰਾ ਵੱਸਦਾ
ਮੈਨੂੰ ਇਸ਼ਕ ਸਿਖਾ ਗਈ ਏ ਤੂੰ
ਹੁਣ ਮੇਰਾ ਦਿਲ ਨਈਓ ਲੱਗਦਾ
ਹੰਜੂ, ਸਾਡੀ ਤਕ਼ਦੀਰ
ਅਸੀਂ ਹੰਝੂਆਂ ਵਿੱਚ ਹੀ ਰੁਲ ਜਾਣਾ
ਉਮਰਾਂ ਤੈਨੂੰ ਯਾਦ ਰੱਖਣਾ
ਤੂੰ ਮੈਨੂੰ ਹੌਲੀ ਹੌਲੀ ਭੁੱਲ ਜਾਣਾ
ਹੁਣ ਕਿਉਂ ਤੈਨੂੰ ਯਾਦ ਕਰਾਂ
ਹਰ ਵੇਲੇ ਕਿਓਂ ਫਰਿਆਦ ਕਰਾਂ
ਮਾਰ ਮਾਰ ਕੇ ਹੁਣ ਜੀਨਾ ਨੀ
ਇਹ ਜ਼ਹਿਰ ਇਸ਼ਕ ਦਾ ਪੀਨਾ ਨੀ
ਇਸ਼ਕ ਦੀਆਂ ਰਾਹਵਾਂ ਸੌਖੀ ਨਾ
ਦਰਦ ਵਿੱਚ ਰਾਤਾਂ ਲੰਘਣੀ ਨਾ
ਸੋਹਣੀਏ ਗੱਲ ਮੇਰੀ ਸੁਨ ਜਾ
ਤੈਨੂੰ ਮੇਰੇ ਵਰਗਾ ਨੀ ਲੱਭਣਾ
ਇਸ਼ਕ ਦੀਆਂ ਰਾਵਾਂ ਸੌਖੀ ਨਾ
ਯਾਦਾਂ ਵਿੱਚ ਰਾਤਾਂ ਲੰਘਣੀ ਨਾ
ਸੋਹਣੀਏ ਗੱਲ ਮੇਰੀ ਸੁਨ ਜਾ
ਤੈਨੂੰ ਮੇਰੇ ਵਰਗਾ ਨੀ ਲੱਭਣਾ
ਮੁੱਖ ਤੇਰੇ ਤੇ ਮਰਦੇ ਆ
ਅੱਸੀ ਪਿਆਰ ਤੈਨੂੰ ਬੜਾ ਕਰਦੇ ਆ
ਤੈਨੂੰ ਮੰਗ ਲਿਆ ਏ ਰੱਬ ਤੋਂ,
ਪਰ ਕਿਸਮਤ ਆਪਣੀ ਤੋਂ ਡਰਦੇ ਆ
ਇਸ਼ਕ ਦਾ ਰੋਗ ਪੈਣਾ ਤੇ
ਅੱਸੀ ਇਸ਼ਕ ਦਾ ਰੋਗ ਲਗਾਉਣਾ ਨੀ
ਕਰਨਾ ਨੀ ਹੁਣ ਦਿਲ ਦਾ ਸੌਦਾ
ਤੇ ਇਸ਼ਕ ਦੀ ਰਾਹ ਵਿੱਚ ਜਾਣਾ ਨੀ
ਵਿੱਚ ਸਾਡੇ ਆ ਗਏ ਨੇ ਦੂਰੀਆਂ ਦੇ ਫ਼ਾਸਲੇ
ਲੱਗਦਾ ਮੈਨੂੰ ਏਹੋ ਦੇ ਨੇ ਰੱਬ ਦੇ ਫੈਸਲੇ
ਜੀਂਦੇ ਸਾਹ ਸੀ ਹੁਣ ਜਿਹਦੀ ਆਸ ਮੈਂ
ਮਾਰ ਛੱਡਿਆ ਓਹਦੀ ਪਿਆਸ ਨੇ
ਇਸ਼ਕ ਦੀਆਂ ਰਾਹਵਾਂ ਸੌਖੀ ਨਾ
ਦਰਦ ਵਿਚ ਰਾਤਾਂ ਲੰਘਣੀ ਨਾ
ਸੋਹਣੀਏ ਗੱਲ ਮੇਰੀ ਸੁਨ ਜਾ
ਤੈਨੂੰ ਮੇਰੇ ਵਰਗਾ ਨੀ ਲੱਭਣਾ
ਇਸ਼ਕ ਦੀਆਂ ਰਾਹਵਾਂ ਸੌਖੀ ਨਾ
ਯਾਦਾਂ ਵਿੱਚ ਰਾਤਾਂ ਲੰਘਣੀ ਨਾ
ਸੋਹਣੀਏ ਗੱਲ ਮੇਰੀ ਸੁਨ ਜਾ
ਤੈਨੂੰ ਮੇਰੇ ਵਰਗਾ ਨੀ ਲੱਭਣਾ
ਇਸ਼ਕ ਦੀਆਂ ਰਾਹਵਾਂ ਸੌਖੀ ਨਾ
ਯਾਦਾਂ ਵਿੱਚ ਰਾਤਾਂ ਲੰਘਣੀ ਨਾ
ਸੋਹਣੀਏ ਗੱਲ ਮੇਰੀ ਸੁਨ ਜਾ
ਤੈਨੂੰ ਮੇਰੇ ਵਰਗਾ ਨੀ ਲੱਭਣਾ
ਇਸ਼ਕ ਦੀਆਂ ਰਾਹਵਾਂ ਸੌਖੀ ਨਾ
ਯਾਦਾਂ ਵਿੱਚ ਰਾਤਾਂ ਲੰਘਣੀ ਨਾ
ਸੋਹਣੀਏ ਗੱਲ ਮੇਰੀ ਸੁਨ ਜਾ
ਤੈਨੂੰ ਮੇਰੇ ਵਰਗਾ ਨੀ ਲੱਭਣਾ
Written by: Flint J, Naved
instagramSharePathic_arrow_out􀆄 copy􀐅􀋲

Loading...