album cover
Jee Karr Daa
25,569
Punjabi Pop
Jee Karr Daa was released on March 6, 2020 by Sony Music Entertainment India Pvt. Ltd. as a part of the album Jee Karr Daa - Single
album cover
Release DateMarch 6, 2020
LabelSony Music Entertainment India Pvt. Ltd.
Melodicness
Acousticness
Valence
Danceability
Energy
BPM93

Music Video

Music Video

Credits

PERFORMING ARTISTS
Harrdy Sandhu
Harrdy Sandhu
Performer
COMPOSITION & LYRICS
Akull
Akull
Composer
Mellow D
Mellow D
Lyrics

Lyrics

[Verse 1]
ਵੇਖਿਆ ਸੀ ਤੈਨੂੰ ਪਹਿਲੀ ਵਾਰ
ਉੱਸੀ ਵਾਲੇ ਹੋ ਗਿਆ ਮੈਨੂੰ ਪਿਆਰ
ਸੱਚੀ ਗੱਲ ਤੈਨੂੰ ਦੱਸਾਂ ਮੈਂ ਬੇਬੀ
ਤੂੰ ਮੈਨੂੰ ਲਗਦੀ ਹੈ ਹਾਲੀਵੁੱਡ ਸਟਾਰ
[Verse 2]
ਤੇਰੇ ਬਿਨਾ ਮੇਰਾ ਦਿਲ ਲੱਗੇ ਨਾ-ਨਾ
ਤੇਰੇ ਬਿਨਾ ਹੋਰ ਕੋਈ ਦਿੱਸੇ ਨਾ-ਨਾ
ਇਤਨਾ ਭੀ ਮੁਝਕੋ ਸਤਾ ਨਾ-ਨਾ
ਹੁਣ ਆਜਾ ਬੇਬੀ ਕਲੋਸ ਮੇਰਾ ਆ ਭੀ ਜਾ
(ਆ ਭੀ ਜਾ)
[Verse 3]
ਤੈਨੂੰ ਹੋਲੀ-ਹੋਲੀ ਨੱਚਦੀ ਵੇਖ ਕੇ
ਨੱਚਣੇ ਦਾ ਜੀ ਕੱਰ ਦਾ
ਓਹ ਨੱਚਣੇ ਦਾ ਜੀ ਕੱਰ ਦਾ
ਓਹ ਨੱਚਣੇ ਦਾ ਜੀ ਕੱਰ ਦਾ
ਓਹ ਨੱਚਣੇ ਦਾ ਜੀ ਕੱਰ ਦਾ
[Verse 4]
ਤੈਨੂੰ ਹੋਲੀ-ਹੋਲੀ ਨੱਚਦੀ ਵੇਖ ਕੇ
ਨੱਚਣੇ ਦਾ ਜੀ ਕੱਰ ਦਾ
ਓਹ ਨੱਚਣੇ ਦਾ ਜੀ ਕੱਰ ਦਾ
[Verse 5]
ਓਹ ਕੱਲੇ-ਕੱਲੇ ਨੱਚਣਾ
ਓਹਦੀ ਅੱਛੀ ਬਾਤ ਨਹੀਂ
ਤੈਨੂੰ ਬਣਾਉਣਾ ਆਪਣਾ
ਦਿਲ ਦੇ ਹੈ ਜਜ਼ਬਾਤ ਯਹੀ
ਗਿੱਧੇਆਂ ਦੀ ਰਾਣੀ
ਸੁਨ ਮਸਤਾਨੀ
ਮੈਨੂੰ ਬੱਸ ਆਉਂਦੀ ਇਕ ਮੂਵ
ਹੱਥ ਮੇਰਾ ਫੜ੍ਹਲਾ
ਗੱਲ ਔਖੀ ਕਰਲੈ
ਪਿਆਰ ਕਰਾਂਗਾ ਤੈਨੂੰ ਖੂਬ
[Verse 6]
ਪੀ ਗਿਆ ਮੈਂ ਕਿਤਨੀ ਜ਼ਿਆਦੇ ਨਾ-ਨਾ
ਤੇਰੇ ਬਿਨਾ ਹੋਰ ਕੋਈ ਦਿੱਸੇ ਨਾ-ਨਾ
ਇਤਨਾ ਭੀ ਮੁਝਕੋ ਸਤਾ ਨਾ-ਨਾ
ਹੁਣ ਆਜਾ ਬੇਬੀ ਕਲੋਸ ਮੇਰਾ ਆ ਭੀ ਜਾ
(ਆ ਭੀ ਜਾ)
[Verse 7]
ਤੈਨੂੰ ਹੋਲੀ-ਹੋਲੀ ਨੱਚਦੀ ਵੇਖ ਕੇ
ਨੱਚਣੇ ਦਾ ਜੀ ਕੱਰ ਦਾ
ਓਹ ਨੱਚਣੇ ਦਾ ਜੀ ਕੱਰ ਦਾ
ਓਹ ਨੱਚਣੇ ਦਾ ਜੀ ਕੱਰ ਦਾ
ਓਹ ਨੱਚਣੇ ਦਾ ਜੀ ਕੱਰ ਦਾ
[Verse 8]
ਤੈਨੂੰ ਹੋਲੀ-ਹੋਲੀ ਨੱਚਦੀ ਵੇਖ ਕੇ
ਨੱਚਣੇ ਦਾ ਜੀ ਕੱਰ ਦਾ
ਓਹ ਨੱਚਣੇ ਦਾ ਜੀ ਕੱਰ ਦਾ
[Verse 9]
ਕੋਕਾ ਕੋਕਾ ਕੋਕਾ (ਹੈ)
ਕੋਕਾ ਕੋਕਾ ਕੋਕਾ
ਨੀ ਅੱਜ ਤੇਰੇ ਨਾਲ ਨੱਚਦਾ
ਮੈਨੂੰ ਦੇ ਤੂੰ ਮੌਕਾ
[Verse 10]
(ਹੇ) ਔਖਾ ਔਖਾ ਔਖਾ (ਹੇ)
ਔਖਾ ਔਖਾ ਔਖਾ
ਨੀ ਦੂਰ-ਦੂਰ ਰਹਿਣਾ ਗੋਰੀਏ
ਹੁਣ ਲੱਗਦਾ ਮੈਨੂੰ ਔਖਾ
[Verse 11]
ਤੈਨੂੰ ਹੌਲੀ-ਹੌਲੀ, ਤੈਨੂੰ ਹੌਲੀ-ਹੌਲੀ
ਤੈਨੂੰ ਹੋਲੀ-ਹੋਲੀ ਨੱਚਦੀ ਵੇਖ ਕੇ
ਨੱਚਣੇ ਦਾ ਜੀ ਕੱਰ ਦਾ
ਓਹ ਨੱਚਣੇ ਦਾ ਜੀ ਕੱਰ ਦਾ
ਓਹ ਨੱਚਣੇ ਦਾ ਜੀ ਕੱਰ ਦਾ
ਓਹ ਨੱਚਣੇ ਦਾ ਜੀ ਕੱਰ ਦਾ
[Verse 12]
ਤੈਨੂੰ ਹੋਲੀ-ਹੋਲੀ ਨੱਚਦੀ ਵੇਖ ਕੇ
ਨੱਚਣੇ ਦਾ ਜੀ ਕੱਰ ਦਾ
ਓਹ ਨੱਚਣੇ ਦਾ ਜੀ ਕੱਰ ਦਾ
Written by: Akull, Mellow D
instagramSharePathic_arrow_out􀆄 copy􀐅􀋲

Loading...