album cover
Jail 2
62,608
Indian Pop
Jail 2 was released on April 24, 2020 by Saga Music as a part of the album Jail 2 - Single
album cover
Release DateApril 24, 2020
LabelSaga Music
Melodicness
Acousticness
Valence
Danceability
Energy
BPM89

Music Video

Music Video

Credits

PERFORMING ARTISTS
Mankirt Aulakh
Mankirt Aulakh
Performer
COMPOSITION & LYRICS
RB Khera
RB Khera
Composer
Jita
Jita
Lyrics

Lyrics

[Intro]
ਹਮ ਤੁਮ੍ਹੇ ਮਾਰੇਂਗੇ ਔਰ ਜ਼ਰੂਰ ਮਾਰੇਂਗੇ
ਰੱਬ ਖੇੜਾ! (ਜ਼ਰੂਰ ਮਾਰਾਂਗੇ!)
[Verse 1]
ਰੈੱਡ ਕੀਤਾ ਸੀ ਅਲਰਟ ਪੂਰਾ ਟਾਊਨ ਨੀ
ਤੇਰੇ ਆਲਾ ਹੋਇਆ ਅੰਡਰ ਗਰਾਊਂਡ ਨੀ
ਆਵਾਜ਼ ਹੋਰ ਨੀ ਸੀ ਸੁੰਦੀ ਕੋਈ ਬੱਲੀਏ
ਖਾਲੀ ਹੂਟਰਾਂ ਦੀ ਸੁੰਦੀ ਸੀ ਸਾਊਂਡ ਨੀ
ਕੱਲ੍ਹ ਚੱਲਣੀ ਨਿਊਜ਼ ਤੂੰ ਵੀ ਹੋਣਾ ਕਨਫਿਊਜ਼
ਚੱਲਣੀ ਨਿਊਸ ਤੂੰ ਵੀ ਹੋਣਾ ਕਨਫਿਊਜ਼
ਅਟੈਚ ਮਾਫ਼ੀਆਂ ਨਾਲ ਲਿੰਕ ਦੱਸ ਕੌਣ
[Chorus]
ਕੱਲ੍ਹ ਜੇਲ੍ਹਾਂ ਵਿੱਚ ਗਏ 7 ਕੌਣ
ਕਰ ਤੇਰੇ ਸ਼ਹਿਰ ਗਏ ਅੱਤ ਕੌਣ
ਕੌਪ ਪੁੱਛਣਗੇ ਤੈਨੂੰ ਫੇਰ ਸੋਹਣੀਏ
ਜਿਹਦੀ ਤੇਰੇ ਨਾਲ ਫੋਟੋ ਦੱਸ ਕੌਣ
ਪੁੱਛਾਂਗੇ, ਪੁੱਛਾਂਗੇ ਤੈਨੂੰ ਕੱਲ੍ਹ ਗੋਰੀਏ
ਜਿਹਦੀ ਤੇਰੇ ਨਾਲ ਫੋਟੋ ਦੱਸ ਕੌਣ
ਸ਼੍ਰੇਯਾ ਜੇ ਆਪਾਂ ਗੱਲ ਨਾ ਹੀ ਕਰੀਏ
ਤਾਂ ਚੰਗੀ ਗੱਲ ਆ
ਕਾਰਾਂ ਕਾਲੀਆਂ ਹੀ ਰੋਡ ਉੱਤੇ ਰਹਿਣੀ ਆ
ਹੋਣੇ ਨਾਲ ਦੇ ਆ ਪਰ ਹੋਣਾ ਮੈਂ ਨੀ ਆ
ਹੋ ਚੱਲੂ ਚੈਕਿੰਗ ਤਾ ਚਾਰੇ ਪਾਸੇ ਗੋਰੀਏ
ਪਰ ਸਾਡੀ ਨੀ ਤਲਾਸ਼ੀ ਕਿਸੇ ਲੈਣੀ ਆ
ਹੋਜੂ ਕੰਮ ਪੂਰਾ ਡਨ ਠਾਣ ਠਾਣ ਕਰੂੰ ਗੰਨ
ਕੰਮ ਪੂਰਾ ਡਨ ਥਾਂ ਥਾਂ ਕਰੂੰ ਗੰਨ
ਹੁਣ ਤੈਨੂੰ ਪਤਾ ਓਹ ਆ ਬੰਦੇ ਕੌਣ
[Chorus]
ਕੱਲ੍ਹ ਜੇਲ੍ਹਾਂ ਵਿੱਚ ਗਏ 7 ਕੌਣ
ਕਰ ਤੇਰੇ ਸ਼ਹਿਰ ਗਏ ਅੱਤ ਕੌਣ
ਕੌਪ ਪੁੱਛਣਗੇ ਤੈਨੂੰ ਫੇਰ ਸੋਹਣੀਏ
ਜਿਹਦੀ ਤੇਰੇ ਨਾਲ ਫੋਟੋ ਦੱਸ ਕੌਣ
ਪੁੱਛਾਂਗੇ, ਪੁੱਛਾਂਗੇ ਤੈਨੂੰ ਕੱਲ੍ਹ ਗੋਰੀਏ
ਜਿਹਦੀ ਤੇਰੇ ਨਾਲ ਫੋਟੋ ਦੱਸ ਕੌਣ
[Verse 2]
ਓਏ ਕੁੱਛ ਦੇਰ ਦੀ ਖਾਮੋਸ਼ੀ ਆ
ਵੇਖੀ ਚੱਲ ਫਿਰ ਸ਼ੋਰ ਆਉਗਾ
ਤੇਰਾ ਵਕਤ ਹੀ ਏ ਨਾ ਸੱਡਾ ਦੌਰ ਆਉਗਾ
ਆਊਟ ਹੋਏ ਆ ਵਾਰੰਟ ਸ਼ੂਟ ਸਾਈਟ ਤੇ
ਤੇਰੇ ਯਾਰ ਨੂੰ ਨਾ ਲੈਦੇ ਮਾਮੇ ਲਾਈਟ ਨੇ
ਤੇਰੇ ਮਾਲਕੋਂ ਦਾ ਜਿੱਤਾ ਪੂਰੇ ਠੋਕ ਦਾ
ਜੇਹੜੇ ਕਰਦੇ ਰਕਾਨੇ ਬੈਕ ਬਾਈਟ ਨੇ
ਕੱਲ੍ਹ ਹੋਜੂ ਜਾਣੇ ਬੇਲ ਗਏ ਜਾਇਜ਼ ਹੋਣਾ ਜੇਲ੍ਹ
ਹੋਜੂ ਜਾਣੇ ਬੇਲ ਗਏ ਜਾਇਜ਼ ਹੋਣਾ ਜੇਲ੍ਹ
ਪਤਾ ਕਿਸੇ ਨੂੰ ਨੀ ਹੋਣਾ ਜੱਜ ਕੌਣ
[Chorus]
ਕੱਲ੍ਹ ਜੇਲ੍ਹਾਂ ਵਿੱਚ ਗਏ 7 ਕੌਣ
ਕਰ ਤੇਰੇ ਸ਼ਹਿਰ ਗਏ ਅੱਤ ਕੌਣ
ਕੌਪ ਪੁੱਛਣਗੇ ਤੈਨੂੰ ਫਿਰ ਸੋਹਣੀਏ
ਜਿਹਦੀ ਤੇਰੇ ਨਾਲ ਫੋਟੋ ਦੱਸ ਕੌਣ
ਪੁੱਛਾਂਗੇ ਪੁੱਛਾਂਗੇ ਤੈਨੂੰ ਕੱਲ੍ਹ ਗੋਰੀਏ
ਜਿਹਦੀ ਤੇਰੇ ਨਾਲ ਫੋਟੋ ਦੱਸ ਕੌਣ
[Outro]
ਓਹ ਬੰਦੂਕ ਭੀ ਹਮਾਰੀ ਹੋਗੀ
ਗੋਲੀ ਭੀ ਹਮਾਰੀ ਹੋਗੀ
ਔਰ ਵਕਤ ਭੀ ਹਮਾਰਾ ਹੋਗਾ
ਬੰਦੂਕ ਤੇਰੀ, ਗੋਲੀ ਭੀ ਤੇਰੀ
ਦਿਨ ਤਾਰੀਖ਼ ਭੀ ਤੇਰਾ
ਸੁਬਾਹ ਬੋਲੇ ਸੁਬਾਹ ਸ਼ਾਮ ਕਹੇ ਸ਼ਾਮ
Written by: Jita, RB Khera
instagramSharePathic_arrow_out􀆄 copy􀐅􀋲

Loading...