Music Video

FOREIGNS - AP DHILLON | GURINDER GILL | MONEY MUSIK
Watch {trackName} music video by {artistName}

Credits

PERFORMING ARTISTS
AP Dhillon
AP Dhillon
Vocals
Gurinder Gill
Gurinder Gill
Vocals
Money Musik
Money Musik
Performer
COMPOSITION & LYRICS
Satinderpal Singh
Satinderpal Singh
Songwriter
Gurinderbir Singh
Gurinderbir Singh
Songwriter
Amritpal Singh Dhillon
Amritpal Singh Dhillon
Songwriter
Mohkom Singh Bhangal
Mohkom Singh Bhangal
Songwriter

Lyrics

Porsche ਤੇ Bentley ਦੀ ਜੋੜੀ ਇੱਕ Ford ਆਲ਼ਾ ਸੱਪ, ਇੱਕ ਲਾਲ ਰੰਗੀ ਘੋੜੀ ਰੱਖਾਂ Porsche ਤੇ Bentley ਦੀ ਜੋੜੀ ਇੱਕ Ford ਆਲ਼ਾ ਸੱਪ, ਇੱਕ ਲਾਲ ਰੰਗੀ ਘੋੜੀ (Money Musik) Widow-maker ਦੇ ਨਾਲ਼ ਦੀ ਕੀ ਰੀਸ ਵਾਜ ਨਾਲ਼ ਦਿਲਾਂ ਵਿੱਚੋਂ ਕੱਢ ਦਿੰਦੀ ਚੀਸ Tyre'an ਦੀ ਤਬਾਹੀ ਜਦ ਛੱਡੀਦੀ ਆ full ਉੱਤੋਂ ਖਾਦੀ ਹੁੰਦੀ ਫੀਮ ਆਲੀ ਰੋੜੀ ਓ, ਰੱਖਾਂ Porsche ਤੇ Bentley ਦੀ ਜੋੜੀ ਇੱਕ Ford ਆਲ਼ਾ ਸੱਪ, ਇੱਕ ਲਾਲ ਰੰਗੀ ਘੋੜੀ ਰੱਖਾਂ Porsche ਤੇ Bentley ਦੀ ਜੋੜੀ ਇੱਕ Ford ਆਲ਼ਾ ਸੱਪ, ਇੱਕ ਲਾਲ ਰੰਗੀ ਘੋੜੀ Bentayga ਦਾ ਤੂੰ ਪੁੱਛ ਦੇਖੀ ਮੁੱਲ ਮਾੜਾ-ਤਾੜਾ ਬੰਦਾ ਕਿੱਥੇ ਕਰ ਜਾਊਗਾ pull ਚੱਕ-ਚੱਕ ਅੱਡੀਆਂ ਦੇਖਦੇ ਸੀ ਲੋਕੀਂ ਜਦੋਂ ਥੋਡੇ ਘਰ ਯਾਲ ਦੀ ਮੈਂ ਮੋੜੀ ਓ, ਰੱਖਾਂ Porsche ਤੇ Bentley ਦੀ ਜੋੜੀ ਇੱਕ Ford ਆਲ਼ਾ ਸੱਪ, ਇੱਕ ਲਾਲ ਰੰਗੀ ਘੋੜੀ ਰੱਖਾਂ Porsche ਤੇ Bentley ਦੀ ਜੋੜੀ ਇੱਕ Ford ਆਲ਼ਾ ਸੱਪ, ਇੱਕ ਲਾਲ ਰੰਗੀ ਘੋੜੀ ਪਾਣੀ ਵਾਂਗੂ cash ਮੁੰਡੇ ਕਰਦੇ flow ਗੱਡੀਆਂ ਨੇ ਤੇਜ, ਕੰਮ ਰੱਖੀਏ slow ਖਾਤੇ ਜਦੋਂ full, ਅਸੀਂ ਦੱਬੀਏ ਵੀ ਕਿਉਂ? ਕੀਤੀ ਜੱਟਾ ਆਲ਼ੀ ਕਰੀਦੀ ਨਈਂ ਥੋੜ੍ਹੀ ਓ, ਰੱਖਾਂ Porsche ਤੇ Bentley ਦੀ ਜੋੜੀ ਓ, ਰੱਖਾਂ Porsche ਤੇ Bentley ਦੀ ਜੋੜੀ ਇੱਕ Ford ਆਲ਼ਾ ਸੱਪ, ਇੱਕ ਲਾਲ ਰੰਗੀ ਘੋੜੀ ਰੱਖਾਂ Porsche ਤੇ Bentley ਦੀ ਜੋੜੀ ਓ, ਰੱਖਾਂ Porsche ਤੇ Bentley ਦੀ ਜੋੜੀ ਇੱਕ Ford ਆਲ਼ਾ ਸੱਪ, ਇੱਕ ਲਾਲ ਰੰਗੀ ਘੋੜੀ ਰੱਖਾਂ Porsche ਤੇ Bentley ਦੀ ਜੋੜੀ ਇੱਕ Ford ਆਲ਼ਾ ਸੱਪ, ਇੱਕ ਲਾਲ ਰੰਗੀ ਘੋੜੀ
Writer(s): Mohkom Singh Bhangal Lyrics powered by www.musixmatch.com
instagramSharePathic_arrow_out