album cover
Dildariyan
album cover
Dildariyan was released on June 18, 2020 by Bamb Beats as a part of the album Dildariyan - Single
June 18, 2020
LabelBamb Beats
BPM83
Melodicness
Acousticness
Valence
Danceability
Energy

Music Video

Music Video

Lyrics

ਹੋ ਹੱਥਾਂ ਵਿੱਚ ਖੂਨ ਸੀ
ਨਾਲੇ ਸਿਰ ਤੇ ਸਵਾਰ ਸੀ
ਲੁੱਟ ਗਈਆਂ ਵੈਲੀ ਨੂੰ
ਗੱਲਾਂ ਤੇਰੀਆਂ ਪਿਆਰੀਆਂ
ਲੁੱਟ ਗਈਆਂ ਵੈਲੀ ਨੂੰ
ਗੱਲਾਂ ਤੇਰੀਆਂ ਪਿਆਰੀਆਂ
ਆ ਵੇਖ ਦਿਲਦਾਰੀਆਂ
ਅੱਖਾਂ ਹੋਈਆਂ ਭਰੀਆਂ
ਯਾਦ ਤੇਰੀ ਆ ਗਈ
ਬੱਦਲਾਂ 'ਚ ਗੋਲੀਆਂ ਮੈਂ ਮਾਰੀਆਂ
ਆ ਵੇਖ ਦਿਲਦਾਰੀਆਂ
ਅੱਖਾਂ ਹੋਈਆਂ ਭਰੀਆਂ
ਯਾਦ ਤੇਰੀ ਆ ਗਈ
ਬੱਦਲਾਂ 'ਚ ਗੋਲੀਆਂ ਮੈਂ ਮਾਰੀਆਂ
ਆ ਗਈ ਯਾਦ ਤੇਰੀ
ਬੱਦਲਾਂ 'ਚ ਗੋਲੀਆਂ ਮੈਂ ਮਾਰੀਆਂ
ਆ ਗਈ ਯਾਦ ਤੇਰੀ
ਬੱਦਲਾਂ 'ਚ ਗੋਲੀਆਂ ਮੈਂ ਮਾਰੀਆਂ
ਹੋ ਰੱਖੇ ਗੰਨਾ ਗੁੰਨਾ ਵਾਲੇ ਮਸਲੇ
ਦਿਲ ਦੁੱਲ ਓਹਦਾ ਕਦੇ ਟੁੱਟਿਆ ਹੀ ਨੀ
ਕਾਹਦੀ ਸੱਟ ਮਾਰੀ ਦਿਲ ਤੇ
ਇਹ ਮੁੰਡਾ ਆ ਜਵਾਨ ਫਿਰ ਉੱਠਿਆ ਹੀ ਨੀ
ਫਿਰ ਉੱਠਿਆ ਹੀ ਨੀ
ਹੋ ਰੱਖੇ ਗੰਨਾ ਗੁੰਨਾ ਵਾਲੇ ਮਸਲੇ
ਦਿਲ ਦੁੱਲ ਓਹਦਾ ਕਦੇ ਟੁੱਟਿਆ ਹੀ ਨੀ
ਕਾਹਦੀ ਸੱਟ ਮਾਰੀ ਦਿਲ ਤੇ
ਮੁੰਡਾ ਆ ਜਵਾਨ ਫਿਰ ਉੱਠਿਆ ਹੀ ਨੀ
ਹੋ ਟੁੱਟ ਗਈਆਂ ਸਾਰੀਆਂ
ਜਿੰਨੀਆਂ ਸੀ ਯਾਰੀਆਂ
ਯਾਰ ਹੁੰਨੀ ਹੰਜੂਆਂ ਨਾ
ਭਰਦੇ ਕਿਆਰੀਆਂ
ਆ ਵੇਖ ਦਿਲਦਾਰੀਆਂ
ਅੱਖਾਂ ਹੋਈਆਂ ਭਰੀਆਂ
ਯਾਦ ਤੇਰੀ ਆ ਗਈ
ਬੱਦਲਾਂ 'ਚ ਗੋਲੀਆਂ ਮੈਂ ਮਾਰੀਆਂ
ਆ ਵੇਖ ਦਿਲਦਾਰੀਆਂ
ਅੱਖਾਂ ਹੋਈਆਂ ਭਾਰੀਆਂ
ਯਾਦ ਤੇਰੀ ਆ ਗਈ
ਬੱਦਲਾਂ 'ਚ ਗੋਲੀਆਂ ਮੈਂ ਮਾਰੀਆਂ
ਆ ਗਈ ਯਾਦ ਤੇਰੀ
ਬੱਦਲਾਂ 'ਚ ਗੋਲੀਆਂ ਮੈਂ ਮਾਰੀਆਂ
ਹੋ ਐਥੇ ਮਰਨੇ ਤੋਂ ਕੇਹੜਾ ਡਰਦੇ
ਯਾਦ ਤੇਰੀ ਮਾਰੇ ਜੱਟ ਨੂ
ਯਾਦ ਤੇਰੀ ਮਾਰੇ ਜੱਟ ਨੂ
ਕੋਈ ਮਾਲ ਮਨੀ ਭਰ ਸਕਦੀ
ਸੀਨੇ ਵਾਲੀ ਸਾਡੀ ਸੱਟ ਨੂੰ
ਹੋ ਐਥੇ ਮਰਨੇ ਤੋਂ ਕੇਹੜਾ ਡਰਦੇ
ਬੱਸ ਯਾਦ ਤੇਰੀ ਮਾਰੇ ਜੱਟ ਨੂ
ਮਾਲ ਮਨੀ ਭਰ ਸਕਦੀ
ਸੀਨੇ ਵਾਲੀ ਸਾਡੀ ਸੱਟ ਨੂੰ
ਹੋ ਸਿੱੰਗਾ ਕਲਾਕਾਰ
ਤੇਰੀ ਸੋਚ ਵਿੱਚੋਂ ਬਾਹਰ
ਹੁਣ ਕੈਦ ਹੋਇਆ ਜਿਹੜਾ
ਕਿੱਤੇ ਲਾਉਂਦਾ ਸੀ ਉਡਾਰੀਆਂ
ਆ ਵੇਖ ਦਿਲਦਾਰੀਆਂ
ਅੱਖਾਂ ਹੋਈਆਂ ਭਰੀਆਂ
ਯਾਦ ਤੇਰੀ ਆ ਗਈ
ਬੱਦਲਾਂ 'ਚ ਗੋਲੀਆਂ ਮੈਂ ਮਾਰੀਆਂ
ਆ ਵੇਖ ਦਿਲਦਾਰੀਆਂ
ਅੱਖਾਂ ਹੋਈਆਂ ਭਰੀਆਂ
ਯਾਦ ਤੇਰੀ ਆ ਗਈ
ਬੱਦਲਾਂ 'ਚ ਗੋਲੀਆਂ ਮੈਂ ਮਾਰੀਆਂ
ਆ ਗਈ ਯਾਦ ਤੇਰੀ
ਬੱਦਲਾਂ 'ਚ ਗੋਲੀਆਂ ਮੈਂ ਮਾਰੀਆਂ
Written by: Gill Saab, Singga
instagramSharePathic_arrow_out􀆄 copy􀐅􀋲

Loading...