Music Video

Singga | Yaar Jatt De (Full Video)| Desi Crew | Sukh Sanghera | Latest Punjabi Songs 2020
Watch {trackName} music video by {artistName}

Featured In

Credits

PERFORMING ARTISTS
Singga
Singga
Lead Vocals
COMPOSITION & LYRICS
Singga
Singga
Songwriter

Lyrics

ਓ, ਹੱਥਾਂ ਨੂੰ ਮਿਲਾਉਣ ਵਾਲੇ ਯਾਰ ਨਹੀਂ ਬਣਾਏ ਮੈਂ (ਹੱਥਾਂ ਨੂੰ ਮਿਲਾਉਣ ਵਾਲੇ ਯਾਰ ਨਹੀਂ ਬਣਾਏ ਮੈਂ) ਫ਼ੁਕਰ-ਪਣੇ ਦੇ ਵਿੱਚ ਵੈਰ ਨਹੀਂ ਕਮਾਏ ਮੈਂ (ਫ਼ੁਕਰ-ਪਣੇ ਦੇ ਵਿੱਚ ਵੈਰ ਨਹੀਂ ਕਮਾਏ ਮੈਂ) ਓ, ਹੱਥਾਂ ਨੂੰ ਮਿਲਾਉਣ ਵਾਲੇ ਯਾਰ ਨਹੀਂ ਬਣਾਏ ਮੈਂ ਫ਼ੁਕਰ-ਪਣੇ ਦੇ ਵਿੱਚ ਵੈਰ ਨਹੀਂ ਕਮਾਏ ਮੈਂ ਆਪਣੀ ਜੁਰਅਤ ਨਾਲ ਖੜਾ ਆ ਕੇ top 'ਤੇ ਬੱਚਿਆਂ ਦੇ ਵਾਂਗੂ ਗੱਭੇ ਪੈਰ ਨਹੀਂ ਫ਼ਸਾਏ ਮੈਂ ਹੋ, ਕੁੜੀਆਂ ਦਾ ਪਾਣੀ ਨਾ ਭਰਨ ਗੱਭਰੂ ਮਹਿਫ਼ਿਲਾਂ 'ਚ ਦਾਰੂ ਜੋ ਭਰਨ ਆਉਂਦੇ ਆ ਉਹਨਾਂ ਨੂੰ ਦੱਸ ਦਈਂ Singga ਬੋਲਦਾ ਹਾਂ ਓ, hand grenade ਜਿਹੇ ਯਾਰ ਜੱਟ ਦੇ ਰੌਲਾ-ਰੱਪਾ ਖਤਮ ਕਰਨ ਆਉਂਦੇ ਆ Hand grenade ਜਿਹੇ ਯਾਰ ਜੱਟ ਦੇ ਰੌਲਾ-ਰੱਪਾ ਖਤਮ ਕਰਨ ਆਉਂਦੇ ਆ Hand grenade ਜਿਹੇ ਯਾਰ ਜੱਟ ਦੇ ਰੌਲਾ-ਰੱਪਾ ਖਤਮ ਕਰਨ ਆਉਂਦੇ ਆ ਆ phone ਬਜੀ ਜਾਂਦਾ Desi Crew, Desi Crew Desi Crew, Desi Crew ਹੋ, ਬੈਠ ਕੇ ਗੱਡੀ ਦੇ ਵਿੱਚ seat'an ਗਿਣਦੇ ਕਿੰਨੀਆਂ seat'an 'ਤੇ ਹਥਿਆਰ, ਮੱਖਣਾਂ ਕੰਧ 'ਤੇ Glock ਵਾਂਗੂ ਟੰਗ ਦੇਣਗੇ ਰੱਖੀ ਨਾ ਦਿਮਾਗ ਵਿੱਚ ਖਾਰ, ਮੱਖਣਾਂ ਆ Goldy ਹੁਣੀ ਕਿੱਥੇ ਰਹਿ ਗਏ? ਹੈਂ? ਬੈਠ ਕੇ ਗੱਡੀ ਦੇ ਵਿੱਚ seat'an ਗਿਣਦੇ ਕਿੰਨੀਆਂ seat'an 'ਤੇ ਹਥਿਆਰ, ਮੱਖਣਾਂ ਕੰਧ 'ਤੇ Glock ਵਾਂਗੂ ਟੰਗ ਦੇਣਗੇ ਦੇਖੀ ਰੱਖੀ ਨਾ ਦਿਮਾਗ ਵਿੱਚ ਖਾਰ, ਮੱਖਣਾਂ ਹੋ, ਕੂੜੇਦਾਨ ਵਿੱਚ ਪਾ ਕੇ ਰੱਖਾਂ ਸੋਚ ਉਹਨਾਂ ਦੀ ਜਿਹੜੇ ਸਾਡੀ ਕਾਮਯਾਬੀ ਤੋਂ ਸੜਨ ਆਉਂਦੇ ਆ ਓ, hand grenade ਜਿਹੇ ਯਾਰ ਜੱਟ ਦੇ ਰੌਲਾ-ਰੱਪਾ ਖਤਮ ਕਰਨ ਆਉਂਦੇ ਆ Hand grenade ਜਿਹੇ ਯਾਰ ਜੱਟ ਦੇ ਰੌਲਾ-ਰੱਪਾ ਖਤਮ ਕਰਨ ਆਉਂਦੇ ਆ Hand grenade ਜਿਹੇ ਯਾਰ ਜੱਟ ਦੇ ਰੌਲਾ-ਰੱਪਾ ਖਤਮ ਕਰਨ ਆਉਂਦੇ ਆ ਬੱਚ ਕੇ, ਜਿੰਨਾ ਬੱਚ ਹੁੰਦਾ ਹੋ, ਆਪਣੇ ਯਾਰਾਂ ਦੀ ਗੱਲਬਾਤ ਅੱਡ ਆ ਸਤਯੁਗ ਵਾਲੀ ਚੱਲੇ ਰੀਤ, ਬੱਲੀਏ ਮਾਹਲਪੁਰ ਦੇ ਯਾਰਾਂ 'ਚ ਗੱਲਬਾਤ ਹੋਊਗੀ Singga ਐਵੇਂ ਨਹੀਂ ਬਣਾਈ ਜਾਂਦਾ ਗੀਤ, ਬੱਲੀਏ ਹੋ, ਜੰਗ ਨੀ ਅਵਾਲ ਦੇ ਆ ਸ਼ੇਰ, ਬੱਲੀਏ ਸਿੰਗੇ ਪਿੱਛੇ ਜਾਨ ਜੋ ਹਾਰਨ ਆਉਂਦੇ ਆ ਉਹ judge, ਖੰਨੇ ਆਲੇ ਆ ਗਏ? ਓ, hand grenade ਜਿਹੇ ਯਾਰ ਜੱਟ ਦੇ ਰੌਲਾ-ਰੱਪਾ ਖਤਮ ਕਰਨ ਆਉਂਦੇ ਆ Hand grenade ਜਿਹੇ ਯਾਰ ਜੱਟ ਦੇ ਰੌਲਾ-ਰੱਪਾ ਖਤਮ ਕਰਨ ਆਉਂਦੇ ਆ Hand grenade ਜਿਹੇ ਯਾਰ ਜੱਟ ਦੇ ਰੌਲਾ-ਰੱਪਾ ਖਤਮ ਕਰਨ ਆਉਂਦੇ ਆ
Writer(s): Desi Crew, Singga Lyrics powered by www.musixmatch.com
instagramSharePathic_arrow_out