Lyrics

ਦੁਖੀ ਤੇ ਰਹਿਣੀ ਆਂ ਪਰ end ਨਹੀਂ ਕਰਦੀ ਇੱਕ text type ਤਾਂ ਕਰਦੀ ਆਂ ਮੈਂ send ਨਹੀਂ ਕਰਦੀ ਦੁਖੀ ਤੇ ਰਹਿਣੀ ਆਂ ਪਰ end ਨਹੀਂ ਕਰਦੀ ਇੱਕ text type ਤਾਂ ਕਰਦੀ ਆਂ ਮੈਂ send ਨਹੀਂ ਕਰਦੀ ਮੈਨੂੰ ਲੱਗਦਾ ਹੁਣ ਤੈਨੂੰ ਬੋਝ ਜਿਹੀ ਆਪਣੀ ਯਾਰੀ ਲੱਗਦੀ ਆ ਤਾਂਹੀ ਤੈਨੂੰ ਮੇਰੀ ਸਿਹਤ ਪਹਿਲਾਂ ਤੋਂ ਭਾਰੀ ਲੱਗਦੀ ਆ, ਭਾਰੀ ਲੱਗਦੀ ਆ ਪਰ ਹੋਵੇ ਪਿਆਰ ਜਿੱਥੇ ਆ look depend ਨਹੀਂ ਕਰਦੀ ਇੱਕ text type ਤਾਂ ਕਰਦੀ ਆਂ ਮੈਂ send ਨਹੀਂ ਕਰਦੀ ਦੁਖੀ ਤੇ ਰਹਿਣੀ ਆਂ ਪਰ end ਨਹੀਂ ਕਰਦੀ ਇੱਕ text type ਤਾਂ ਕਰਦੀ ਆਂ ਮੈਂ send ਨਹੀਂ ਕਰਦੀ ਮੈਂ ਤੈਨੂੰ ਐਵੇਂ ਨਾ ਪੀਣ ਦੀਆਂ ਕਸਮਾਂ ਪਾਉਂਦੀ ਰਈ ਦੂਜੇ ਪਾਸੇ ਓਹ ਚੰਦਰੀ ਭਰ-ਭਰ ਪੈਗ ਪਾਉਂਦੀ ਰਈ ਮੈਂ ਤੈਨੂੰ ਐਵੇਂ ਨਾ ਪੀਣ ਦੀਆਂ ਕਸਮਾਂ ਪਾਉਂਦੀ ਰਈ ਦੂਜੇ ਪਾਸੇ ਓਹ ਚੰਦਰੀ ਭਰ-ਭਰ ਪੈਗ ਪਾਉਂਦੀ ਰਈ ਮੈਂ ਕਿੰਨੇ ਪਾਠ ਕਰੇ ਨੇ, ਤੈਨੂੰ ਪਾਉਣ ਲਈ ਓਹ ਕੱਪੜੇ ਪਾਉਂਦੀ ਰਹੀ ਛੋਟੇ, ਤੈਨੂੰ ਅਪਣਾਉਣ ਲਈ ਤੈਨੂੰ ਅਪਣਾਉਣ ਲਈ ਸ਼ੱਕ ਆਦਤ ਕੁੜੀਆਂ ਦੀ ਮੈਂ ਤੈਨੂੰ offend ਨਹੀਂ ਕਰਦੀ ਇੱਕ text type ਤਾਂ ਕਰਦੀ ਆਂ ਮੈਂ send ਨਹੀਂ ਕਰਦੀ ਦੁਖੀ ਤੇ ਰਹਿਣੀ ਆਂ ਪਰ end ਨਹੀਂ ਕਰਦੀ ਇੱਕ text type ਤਾਂ ਕਰਦੀ ਆਂ ਮੈਂ send ਨਹੀਂ ਕਰਦੀ ਹੁਣ ਐਵੇਂ ਪਛਤਾਵਾ, ਤੇਰੇ ਨਾਲ ਕਿਉਂ ਫ਼ਸ ਬੈਠੀ? Simar ਮੈਂ ਆਪਣੇ ਪਿਆਰ ਬਾਰੇ ਮੰਮੀ ਨੂੰ ਦੱਸ ਬੈਠੀ ਹੁਣ ਐਵੇਂ ਪਛਤਾਵਾਂ, ਤੇਰੇ ਨਾਲ ਕਿਉਂ ਫ਼ਸ ਬੈਠੀ? Simar ਮੈਂ ਆਪਣੇ ਪਿਆਰ ਬਾਰੇ ਮੰਮੀ ਨੂੰ ਦੱਸ ਬੈਠੀ ਤੇਰਾ mood sad ਜਿਹਾ ਹੋਵੇ ਓਹ ਮੈਨੂੰ ਟੋਕਦੇ ਰਹਿੰਦੇ ਨੇ ਮੈਨੂੰ ਘਰੋਂ ਬਾਹਰ ਜਾਣ ਤੋਂ ਵੀ ਹੁਣ ਰੋਕਦੇ ਰਹਿੰਦੇ ਨੇ ਹਾਂ, ਰੋਕਦੇ ਰਹਿੰਦੇ ਨੇ ਤੂੰ ਤਾਂ ਝੱਟ ਕਹਿ ਦਿਨੇਂ ਮੈਂ time spend ਨਹੀਂ ਕਰਦੀ ਇੱਕ text type ਤਾਂ ਕਰਦੀ ਆਂ ਮੈਂ send ਨਹੀਂ ਕਰਦੀ ਦੁਖੀ ਤੇ ਰਹਿਣੀ ਆਂ ਪਰ end ਨਹੀਂ ਕਰਦੀ ਇੱਕ text type ਤਾਂ ਕਰਦੀ ਆਂ ਮੈਂ send ਨਹੀਂ ਕਰਦੀ
Writer(s): Gold Boy, Simar Doraha Lyrics powered by www.musixmatch.com
instagramSharePathic_arrow_out