album cover
Taara
49,274
Punjabi Pop
Taara was released on January 28, 2015 by Sony Music Entertainment India Pvt. Ltd. as a part of the album Taara - Single
album cover
Release DateJanuary 28, 2015
LabelSony Music Entertainment India Pvt. Ltd.
Melodicness
Acousticness
Valence
Danceability
Energy
BPM

Music Video

Music Video

Lyrics

Na-na-na-na-na-na-na
Na-na-na-na-na-na-na
Na-na-na-na-na-na-na
Na-na-na-na-na-na-na
ਮੈਂ ਅੱਜ ਇਕ ਟੁੱਟਿਆ ਤਾਰਾ ਵੇਖਿਆ
ਜਮਾਂ ਹੀ ਮੇਰੇ ਵਰਗਾ ਸੀ
ਤੇ ਚੰਨ ਨੂੰ ਕੋਈ ਫ਼ਰਕ ਪਿਆ ਨਾ
ਜਮਾਂ ਹੀ ਤੇਰੇ ਵਰਗਾ ਸੀ
ਇਹ ਤੂੰ ਜੋ ਕੀਤੀ ਮੇਰੇ ਨਾਲ
ਓਹਦਾ ਇਹ ਆਲਮ ਏ
ਕੇ ਅੱਜ ਇਕ ਕੋਇਲ ਰੋਂਦੀ ਵੇਖੀ ਮੈਂ
ਮੇਰਾ ਹਾਲ ਵੇਖ ਕੇ
ਸਾਡੇ ਅੱਗੇ ਗ਼ਮ ਵੀ
ਸਿਰ ਝੁਕਾਉਂਦੇ ਨੇ
ਤੇ ਪੀੜਾ ਲੰਘ ਜਾਂਦੀਆਂ
ਸਾਨੂੰ ਮੱਥੇ ਟੇਕ ਕੇ
ਮੈਂ ਅੱਜ ਇਕ ਟੁੱਟਿਆ ਤਾਰਾ ਵੇਖਿਆ
ਜਮਾਂ ਹੀ ਮੇਰੇ ਵਰਗਾ ਸੀ (ਵਰਗਾ ਸੀ)
ਤੇ ਚੰਨ ਨੂੰ ਕੋਈ ਫ਼ਰਕ ਪਿਆ ਨਾ
ਜਮਾ ਹੀ ਤੇਰੇ ਵਰਗਾ ਸੀ (ਵਰਗਾ ਸੀ)
Na-na-na-na-na-na-na
Na-na-na-na-na-na-na
Na-na-na-na-na-na-na
Na-na-na-na-na-na-na
ਭਾਵੇ ਹਰ ਦਿਨ ਮਿਲਜੇ ਹਨੇਰੇ ਵਰਗਾ
ਯਾਰ ਕਿਸੇ ਨੂੰ ਨਾ ਮਿਲੇ ਕਦੇ ਤੇਰੇ ਵਰਗਾ
ਅੰਦਰੋ ਇਹ ਸ਼ੈਤਾਨ ਰੱਬੀ ਚੇਹਰੇ ਵਰਗਾ
ਯਾਰ ਕਿਸੇ ਨੂੰ ਨਾ ਮਿਲੇ ਕਦੇ ਤੇਰੇ ਵਰਗਾ
ਮਿਲ ਜਾਣ ਦੁੱਖ ਸਾਰੇ ਜੱਗ ਦੇ
ਬੰਦੇ ਨੂੰ ਕੋਈ ਦੁੱਖ ਨੀ
ਜਾਣੀ ਪਛਤਾਵੇ ਜੋ ਬੈਠਾ
ਤੇਰਾ ਪਿਆਰ ਵੇਖ ਕੇ
ਸਾਡੇ ਅੱਗੇ ਗ਼ਮ ਵੀ
ਸਿਰ ਝੁਕਾਉਂਦੇ ਨੇ
ਤੇ ਪੀੜਾ ਲੰਘ ਜਾਂਦੀਆਂ
ਸਾਨੂੰ ਮੱਥੇ ਟੇਕ ਕੇ
ਮੈਂ ਅੱਜ ਇਕ ਟੁੱਟਿਆ ਤਾਰਾ ਵੇਖਿਆ
ਜਮਾਂ ਹੀ ਮੇਰੇ ਵਰਗਾ ਸੀ (ਵਰਗਾ ਸੀ)
ਤੇ ਚੰਨ ਨੂੰ ਕੋਈ ਫ਼ਰਕ ਪਿਆ ਨਾ
ਜਮਾ ਹੀ ਤੇਰੇ ਵਰਗਾ ਸੀ (ਵਰਗਾ ਸੀ)
ਮੈਨੂੰ ਅੱਗ ਕਹਿੰਦੀ ਮੇਰੇ ਕੋਲ ਬਹਿਜਾ ਦੋ ਘੜੀ
ਮੈਥੋ ਲੇ ਜਾ ਤੂੰ ਹਵਾਵਾਂ ਠੰਡੀਆਂ
ਧੁੱਪ ਨੂੰ ਵੀ ਮੇਰੇ ਤੇ ਤਰਸ ਆ ਗਿਆ
ਕਹਿੰਦੀ ਦੇਣੀਆਂ ਮੈਂ ਤੈਨੂੰ ਛਾਵਾਂ ਠੰਡੀਆਂ
ਮੈਂ ਜ਼ਿੰਦਗੀ ਵੇਚੀ ਮੇਰੀ ਰੱਬ ਨੂੰ
ਤੇਰੀ ਇਕ ਮੁਸਕਾਨ ਖਾਤਰ
ਤੂੰ ਆਇਆ ਇਕ ਦਿਨ ਆਪਣਾ
ਜ਼ਮੀਰ ਵਿੱਚ ਕਿ
ਸਾਡੇ ਅੱਗੇ ਗ਼ਮ ਵੀ
ਸਿਰ ਝੁਕਾਉਂਦੇ ਨੇ
ਤੇ ਪੀੜਾ ਲੰਘ ਜਾਂਦੀਆਂ
ਸਾਨੂੰ ਮੱਥੇ ਟੇਕ ਕੇ
ਮੈਂ ਅੱਜ ਇਕ ਟੁੱਟਿਆ ਤਾਰਾ ਵੇਖਿਆ
ਜਮਾਂ ਹੀ ਮੇਰੇ ਵਰਗਾ ਸੀ (ਵਰਗਾ ਸੀ)
ਤੇ ਚੰਨ ਨੂੰ ਕੋਈ ਫ਼ਰਕ ਪਿਆ ਨਾ
ਜਮਾ ਹੀ ਤੇਰੇ ਵਰਗਾ ਸੀ (ਵਰਗਾ ਸੀ)
Written by: B. Praak, Jaani
instagramSharePathic_arrow_out􀆄 copy􀐅􀋲

Loading...