Music Video

Mera Mehboob | Awez Darbar & Nagma Mirajkar | Stebin Ben , Kumaar , Kausar| Zee Music Originals
Watch {trackName} music video by {artistName}

Credits

PERFORMING ARTISTS
Stebin Ben
Stebin Ben
Performer
Kausar Jamot
Kausar Jamot
Performer
Kumaar
Kumaar
Performer
Awez Darbar
Awez Darbar
Actor
Nagma Mirajkar
Nagma Mirajkar
Actor
COMPOSITION & LYRICS
Kausar Jamot
Kausar Jamot
Composer
Kumaar
Kumaar
Lyrics

Lyrics

ਅੱਖੀਆਂ ਦੇ ਸਾਮਣੇ ਅੱਖੀਆਂ ਦੇ ਖ਼ਾਬ ਟੁੱਟੀ ਜਾਂਦੇ ਨੇ, ਟੁੱਟੀ ਜਾਂਦੇ ਨੇ ਤੇਰੇ ਜਾਣ ਬਾਦ ਦਰਦ ਬੇਹਿਸਾਬ ਤੜਪਾਂਦੇ ਨੇ, ਤੜਪਾਂਦੇ ਨੇ ਯਾਦ ਤੇਰੀ ਲੈਕੇ, ਸੀਨੇ ਵਿਚ ਬਹਿ ਕੇ ਯਾਦ ਤੇਰੀ ਲੈਕੇ, ਸੀਨੇ ਵਿਚ ਬਹਿ ਕੇ ਦਿਲ ਰੋਈ ਜਾਂਦਾ ਐ ਮੇਰਾ ਮਹਿਬੂਬ ਕਿਸੇ ਹੋਰ ਦਾ ਹੋਈ ਜਾਂਦਾ ਐ ਮੇਰਾ ਮਹਿਬੂਬ ਕਿਸੇ ਹੋਰ ਦਾ ਹੋਈ ਜਾਂਦਾ ਐ ਹੋਈ ਜਾਂਦਾ ਐ ਇਹ ਜੋ ਦੂਰੀ ਐ, ਤੇਰੀ ਮਜਬੂਰੀ ਐ या है तेरी मर्ज़ी? ਰੱਬ ਜਾਣਿਆ ਤੂੰ ਹੈ ਠੁਕਰਾਈ ਕਿਉਂ ਮੇਰੇ ਇਸ਼ਕੇ ਦੀ ਅਰਜ਼ੀ ਹਾਂ, ਇਹ ਜੋ ਦੂਰੀ ਐ, ਤੇਰੀ ਮਜਬੂਰੀ ਐ या है तेरी मर्ज़ी? ਰੱਬ ਜਾਣਿਆ ਤੂੰ ਹੈ ਠੁਕਰਾਈ ਕਿਉਂ ਮੇਰੇ ਇਸ਼ਕੇ ਦੀ ਅਰਜ਼ੀ ਤੇਰੇ ਆ ਕੇ ਕਰੀਬ ਮੇਰਾ ਜਗਿਆ ਨਸੀਬ ਤੇਰੇ ਆ ਕੇ ਕਰੀਬ ਮੇਰਾ ਜਗਿਆ ਨਸੀਬ ਕਿਉਂ ਸੋਈ ਜਾਂਦਾ ਐ? ਮੇਰਾ ਮਹਿਬੂਬ ਕਿਸੇ ਹੋਰ ਦਾ ਹੋਈ ਜਾਂਦਾ ਐ ਮੇਰਾ ਮਹਿਬੂਬ ਕਿਸੇ ਹੋਰ ਦਾ ਹੋਈ ਜਾਂਦਾ ਐ
Writer(s): Kumaar, Kausar Jamot Lyrics powered by www.musixmatch.com
instagramSharePathic_arrow_out