album cover
Calendar
1,526
Music
Calendar was released on December 9, 2020 by Amor Music as a part of the album Calendar - Single
album cover
Release DateDecember 9, 2020
LabelAmor Music
Melodicness
Acousticness
Valence
Danceability
Energy
BPM155

Credits

PERFORMING ARTISTS
Jugraj Sandhu
Jugraj Sandhu
Performer
COMPOSITION & LYRICS
The Boss
The Boss
Composer
Jassi Kirarkot
Jassi Kirarkot
Lyrics

Lyrics

[Verse 1]
ਵੇ ਲੰਘਿਆ ਅਕਤੂਬਰ ਨਵੰਬਰ ਵੇ ਸੋਹਣਿਆ
ਹੌਲੀ ਹੌਲੀ ਲੰਘ ਜੂ ਦਸੰਬਰ ਵੇ ਸੋਹਣਿਆ
ਵੇ ਲੰਘਿਆ ਅਕਤੂਬਰ ਨਵੰਬਰ ਵੇ ਸੋਹਣਿਆ
ਹੌਲੀ ਹੌਲੀ ਲੰਘ ਜੂ ਦਸੰਬਰ ਵੇ ਸੋਹਣਿਆ
[Verse 2]
ਪੋਹ ਦੀਆਂ ਰਾਤਾਂ ਰਹਿੰਦੀ ਜਾਨ ਤੇ ਬਣੀ
ਪੋਹ ਦੀਆਂ ਰਾਤਾਂ ਰਹਿੰਦੀ ਜਾਨ ਤੇ ਬਣੀ
ਮੈਨੂੰ ਮਿਲਣੇ ਦੀ ਥਾਂ ਦੱਸ ਜਾ
[Verse 3]
ਫਿਰਾਂ ਗਿਣਦੀ ਕੈਲੰਡਰ ਦੇ ਵਾਰ ਮੈਂ ਜੱਟਾ
ਮੈਨੂੰ ਵਿਆਹ ਦੀ ਤਰੀਕ ਦੱਸ ਜਾ
ਫਿਰਾਂ ਗਿਣਦੀ ਕੈਲੰਡਰ ਦੇ ਵਾਰ ਮੈਂ ਜੱਟਾ
ਮੈਨੂੰ ਵਿਆਹ ਦੀ ਤਰੀਕ ਦੱਸ
[Verse 4]
The boss
[Verse 5]
ਵੇ ਕਿੰਨੇ ਕੇ ਵਰਤ ਰਾਖਾ ਹੋਈ ਜਾਵੇ ਦੇਰ ਵੇ
ਭੇਜ ਦੇ ਵਿਚੋਲਾ ਕੋਈ ਕਰ ਹੇਰ ਫੇਰ ਵੇ
ਵੇ ਕਿੰਨੇ ਕੇ ਵਰਤ ਰਾਖਾ ਹੋਈ ਜਾਵੇ ਦੇਰ ਵੇ
ਭੇਜ ਦੇ ਵਿਚੋਲਾ ਕੋਈ ਕਰ ਹੇਰ ਫੇਰ ਵੇ
[Verse 6]
ਹੋ ਦੋਹਾਂ ਦਾ ਜੇ ਹੋ ਜਾਏ ਸਰਨੇਮ ਸੇਮ ਵੇ
ਦੋਹਾਂ ਦਾ ਜੇ ਹੋ ਜਾਏ ਸੁਰਨੇਮ ਸੇਮ ਵੇ
ਐਸੀ ਰਿਸ਼ਤੇ ਦੀ ਗੰਢ ਕੱਸ ਜਾ
[Verse 7]
ਫਿਰਾਂ ਗਿਣਦੀ ਕੈਲੰਡਰ ਦੇ ਵਾਰ ਮੈਂ ਜੱਟਾ
ਮੈਨੂੰ ਵਿਆਹ ਦੀ ਤਰੀਕ ਦੱਸ ਜਾ
ਫਿਰਾਂ ਗਿਣਦੀ ਕੈਲੰਡਰ ਦੇ ਵਾਰ ਮੈਂ ਜੱਟਾ
ਮੈਨੂੰ ਵਿਆਹ ਦੀ ਤਰੀਕ ਦੱਸ ਜਾ
[Verse 8]
ਹੋ ਤੇਰੇ ਨਾਮ ਕੀਤੀ
ਮੈਂ ਤਾਂ ਜ਼ਿੰਦਗੀ ਤਮਾਮ ਵੇ
ਮੈਂ ਤਾਂ ਸੋਚੀ ਬੈਠੀ ਆ
ਜਵਾਕਾਂ ਦੇ ਵੀ ਨਾਮ ਵੇ
[Verse 9]
ਹੋ ਤੇਰੇ ਨਾਮ ਕੀਤੀ
ਮੈਂ ਤਾਂ ਜ਼ਿੰਦਗੀ ਤਮਾਮ ਵੇ
ਮੈਂ ਤਾਂ ਸੋਚੀ ਬੈਠੀ ਆ
ਜਵਾਕਾਂ ਦੇ ਵੀ ਨਾਮ ਵੇ
[Verse 10]
ਹੋ ਤੇਰੇ ਬਿਨਾ ਲਗਦੀ ਬਲਰ ਸੋਹਣਿਆ
ਤੇਰੇ ਬਿਨਾ ਲਗਦੀ ਬਲਰ ਸੋਹਣਿਆ
ਮੇਰੀ ਜ਼ਿੰਦਗੀ ਚ ਭਰ ਰਸ ਜਾ
[Verse 11]
ਫਿਰਾਂ ਗਿਣਦੀ ਕੈਲੰਡਰ ਦੇ ਵਾਰ ਮੈਂ ਜੱਟਾ
ਮੈਨੂੰ ਵਿਆਹ ਦੀ ਤਰੀਕ ਦੱਸ ਜਾ
ਫਿਰਾਂ ਗਿਣਦੀ ਕੈਲੰਡਰ ਦੇ ਵਾਰ ਮੈਂ ਜੱਟਾ
ਮੈਨੂੰ ਵਿਆਹ ਦੀ ਤਰੀਕ ਦੱਸ ਜਾ
[Verse 12]
ਮੇਰੇ ਕੰਨਾਂ ਵਿੱਚ ਗੀਤ ਗਾਉਂਦੀਆਂ ਨੇ ਨੱਤੀਆਂ
ਲੱਗਣ ਨਾ ਜੱਸੀ ਵੇ ਹਵਾਵਾਂ ਤੈਨੂੰ ਤੱਤੀਆਂ
ਮੇਰੇ ਕੰਨਾਂ ਵਿੱਚ ਗੀਤ ਗਾਉਂਦੀਆਂ ਨੇ ਨੱਤੀਆਂ
ਲੱਗਣ ਨਾ ਜੱਸੀ ਵੇ ਹਵਾਵਾਂ ਤੈਨੂੰ ਤੱਤੀਆਂ
[Verse 13]
ਕਿਰਾਰਕੋਟ ਵਾਲਿਆ ਤੂੰ ਜਾਨ ਕੁੜੀ ਦੀ
ਕਿਰਾਰਕੋਟ ਵਾਲਿਆ ਤੂੰ ਜਾਨ ਕੁੜੀ ਦੀ
ਮੇਰੇ ਅੰਬਰਾਂ ਦਾ ਬਣ ਚੰਨ ਜਾ
[Verse 14]
ਫਿਰਾਂ ਗਿਣਦੀ ਕੈਲੰਡਰ ਦੇ ਵਾਰ ਮੈਂ ਜੱਟਾ
ਮੈਨੂੰ ਵਿਆਹ ਦੀ ਤਰੀਕ ਦੱਸ ਜਾ
ਫਿਰਾਂ ਗਿਣਦੀ ਕੈਲੰਡਰ ਦੇ ਵਾਰ ਮੈਂ ਜੱਟਾ
ਮੈਨੂੰ ਵਿਆਹ ਦੀ ਤਰੀਕ ਦੱਸ ਜਾ
Written by: Jassi Kirarkot, The Boss
instagramSharePathic_arrow_out􀆄 copy􀐅􀋲

Loading...