Music Video

Featured In

Credits

PERFORMING ARTISTS
Rajvir Jawanda
Rajvir Jawanda
Vocals
COMPOSITION & LYRICS
G. Guri
G. Guri
Composer
Jatinder Dhurkot
Jatinder Dhurkot
Lyrics

Lyrics

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕੈਸੀ ਚੰਦਰੀ ਸੀ ਘੜੀ ਮਾਤਾ ਦੇਖੀ ਹੋਊ ਖਾਦੀ ਤੋਰ ਪੋਤੇ ਹਥੀਂ ਚੁਪ ਤੇ ਚੁਪਤੀ ਹੋਗੀ ਹਾ ਦਿਲਾ ਦਾਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ ਫਤਿਹ ਸਿੰਘ ਨੇ ਜਾ ਫਤਹਿ ਸੰਝੀ ਕਿਤੀ ਹੋਵੇਗੀ ਦਿਲਾ ਦਾਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ ਫਤਹਿ ਸਿੰਘ ਨੇ ਜਾ ਫਤਹਿ ਸੰਝੀ ਕਿਤੀ ਹੋਵੇਗੀ ਖਟੀਆਂ ਵੇ ਗੰਗੂਆ ਤੂ ਸਬ ਬਦਨਾਮੀਆਂ ਖੇੜਾ ਤੇਰਾ ਸੁਟਣਾ ਨਈ ਨਮਕ ਹਰਾਮੀਆਂ ਖੇੜਾ ਤੇਰਾ ਸੁਟਣਾ ਨਈ ਨਮਕ ਹਰਾਮੀਆਂ ਪਤਾ ਨਈ ਸੀ ਮਾੜੀ ਤੇਰੀ ਨੀਤੀ ਹੋਏਗੀ ਹਾ ਦਿਲਾ ਦਾਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ ਫਤਿਹ ਸਿੰਘ ਨੇ ਜਾ ਫਤਿਹ ਸੰਜੀ ਕਿਤੀ ਹੋਵੇਗੀ ਝੁੱਕੇ ਨਈ ਸੀ ਕਿਸੇ ਆਗੇ ਛੱਡ ਦੇ ਜੈਕਾਰੇ ਸੀ ਸਿਦਕਾਂ ਦੇ ਪੱਕੇ ਕਿਥੋਂ ਵੈਰੀ ਕੋਲੋ ਹਾਰੇ ਸੀ ਝੁੱਕੇ ਨਈ ਸੀ ਕਿਸ ਆਗੇ ਛੱਡ ਦੇ ਜੈਕਾਰੇ ਸੀ ਸਿਦਕਾਂ ਦੇ ਪੱਕੇ ਕਿਥੋਂ ਵੈਰੀ ਕੋਲੋ ਹਾਰੇ ਸੀ ਸੋਚੋ ਸਿੱਖੀ ਲਈ ਕਿੰਨੀ ਕੁ ਪ੍ਰੀਤੀ ਹੋਗੀ ਹਾ ਦਿਲਾ ਦਾਦੀ ਜੀ ਦੇ ਦਿਲ ਦੀ ਬੀਤੀ ਹੋਵੇਗੀ ਫਤਹਿ ਸਿੰਘ ਨੇ ਜਾ ਫਤਹਿ ਜਾ ਸਾਂਝੀ ਕਿਤੀ ਹੋਵੇਗੀ ਦਿਲਾ ਦਾਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ ਫਤਹਿ ਸਿੰਘ ਨੇ ਜਾ ਫਤਹਿ ਜਾ ਸਾਂਝੀ ਕਿਤੀ ਹੋਵੇਗੀ ਭੁੱਲ ਨਾ ਓਏ ਜਾਇਓ ਕਿਤੀ ਏਡੀ ਕੁਰਬਾਨੀ ਨੂੰ ਹੱਥ ਜੋੜ ਆਰਜ਼ੋਈਆਂ ਕਰੇ ਜਤਿੰਦਰ ਜਵਾਨੀ ਨੂੰ ਹੱਥ ਜੋੜ ਆਰਜ਼ੋਈਆਂ ਕਰੇ ਜਤਿੰਦਰ ਜਵਾਨੀ ਨੂੰ ਭੁੱਲ ਨਾ ਓਏ ਜਾਏਓ ਕਿਤੀ ੲਏਡੀ ਕੁਰਬਾਨੀ ਨੂੰ ਹੱਥ ਜੋੜ ਆਰਜ਼ੋਈਆਂ ਕਰੀ ਧੂੜਕੋਟੀਆ ਜਵਾਨੀ ਨੂੰ ਓਹਨਾ ਹੌਸਲੇ ਦੀ ਕੰਡ ਕਿੱਡੀ ਕਿਤੀ ਹੋਵੇਗੀ ਹਾਂ ਦਿਲਾ ਦਾਦੀ ਜੀ ਦੇ ਦਿਲ ਦੀ ਬੀਤੀ ਹੋਵੇਗੀ ਫਤਹਿ ਸਿੰਘ ਨੇ ਜਾ ਫਤਹਿ ਜਾ ਸਾਂਝੀ ਕਿਤੀ ਹੋਵੇਗੀ ਦਿਲਾ ਦਾਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ ਫਤਹਿ ਸਿੰਘ ਨੇ ਜਾ ਫਤਹਿ ਜਾ ਸਾਂਝੀ ਕਿਤੀ ਹੋਵੇਗੀ
Writer(s): G. Guri Lyrics powered by www.musixmatch.com
instagramSharePathic_arrow_out