album cover
Sukoon
27,983
Punjabi Pop
Sukoon was released on November 19, 2023 by Rajvir Jawanda as a part of the album Sukoon - Single
album cover
Release DateNovember 19, 2023
LabelRajvir Jawanda
Melodicness
Acousticness
Valence
Danceability
Energy
BPM114

Music Video

Music Video

Credits

PERFORMING ARTISTS
Rajvir Jawanda
Rajvir Jawanda
Performer
COMPOSITION & LYRICS
G. Guri
G. Guri
Composer
Singhjeet
Singhjeet
Lyrics

Lyrics

ਹੋ, ਮੇਰੀ ਰੂਹ ਦੇ ਪਰਾਹੁਣਿਆ, ਵੇ ਕੁੱਲ ਦੁਨੀਆ ਤੋਂ ਸੋਹਣਿਆ
ਮੇਰੀ ਰੂਹ ਦੇ ਪਰਾਉਣਿਆ, ਵੇ ਕੁੱਲ ਦੁਨੀਆ ਤੋਂ ਸੋਹਣਿਆ
ਹਾਏ ਜਿੰਨੇ ਕਹਿੰਦੇ ਅੰਗਰੇਜ਼ੀ ਵਿਚ ਮੂਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਹਰ ਮਰਜ਼ ਦੀ, ਹਰ ਦਰਦ ਦੀ ਤੇਰਾ ਹਾਸਾ ਏ ਦਵਾ
ਮੇਰੀ ਜ਼ਿੰਦਗੀ ਨੂੰ ਵੇ ਤੂੰ ਲੱਗਿਆ ਏ ਕੋਈ ਬਣ ਕੇ ਦੁਆ
ਅੱਸੀ ਪਹਿਲਾਂ ਸੀ ਬੇਰੰਗ ਸਾਨੂੰ ਤੂਹੀਓਂ ਚਾੜ੍ਹੇ ਰੰਗ
ਜਾਣੀ ਖੁਸ਼ੀਆਂ ਦੇ ਬਾਗ਼ ਚ ਉਮਰ ਰਹੀ ਆ ਲੰਘ
ਓਹ, ਤੇਰਾ ਸਿਰੋਂ ਕਿਵੇਂ ਲਾ ਕੇ ਮੈਂ ਜਨੂੰਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਮੈਂ ਤੇਰੀ ਹਾਂ ਕੇਹ ਕੇ, ਤੇਰਾ ਨਾ ਲੈ ਕੇ ਦਿਲ ਧੜਕੇ ਮੇਰਾ
ਵੇ ਕੋਲ ਰੁਕ ਤਾਂ ਸਹੀ, ਹਾਲ ਪੁੱਛ ਤਾਂ ਸਹੀ ਹੱਥ ਫੜ੍ਹ ਕੇ ਮੇਰਾ
ਕੋਈ ਪਸੰਦ ਨਾ-ਪਸੰਦ ਮੇਰੀ ਤੇਰੇ ਤੋਂ ਨੀ ਉੱਤੇ
ਵੇ ਤੂੰ ਓਹ ਫੁੱਲ ਜੇਹੜਾ ਖਿੜ੍ਹਦਾ ਏ ਹਰ ਰੁੱਤੇ
ਮੈਂ ਪਰੇ ਤੇਰੇ ਲਈ ਜਹਾਨ ਦੇ ਕਾਨੂੰਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਸੀ ਮੈਂ ਆਮ ਜਹੀ, ਕੁੜੀ ਖਾਸ ਹੋਈ ਮਿਹਰਬਾਨੀ ਆ ਤੇਰੀ
ਵੇ ਨਾ ਸੰਗ ਲੱਗੇ ਨਾ ਕੋਈ ਡਰ ਮੈਨੂੰ ਕਿ ਦੀਵਾਨੀ ਆ ਤੇਰੀ
ਤੇਰੇ ਨਾਲ ਮੁਲਾਕਾਤਾਂ ਰੱਬ ਵੱਲੋਂ ਲਿਖ ਹੋਈਆਂ
ਏਨੀ ਕਿੱਥੇ ਸੀ ਕੇ ਮਿਲੂ ਸਿੰਘਜੀਤ ਚੰਕੋਈਆਂ
ਆਹ ਗੱਲਾਂ ਗੱਲ ਲੱਗ ਕਰ ਪਾਸੇ ਫ਼ੋਨ ਰੱਖ ਦਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾ ਸੁਕੂਨ ਰੱਖ ਦੇਵਾਂ
Written by: G. Guri, Singhjeet
instagramSharePathic_arrow_out􀆄 copy􀐅􀋲

Loading...