album cover
Raund
album cover
Raund was released on February 22, 2021 by Manavgeet Gill as a part of the album Raund - Single
February 22, 2021
LabelManavgeet Gill
BPM83
Melodicness
Acousticness
Valence
Danceability
Energy

Music Video

Music Video

Lyrics

ਮੁੜ ਮੁੜ ਰਾਹਾਂ ਵਿੱਚ ਗੇੜੇ ਲਾਉਂਦੀ ਏ
ਦੱਸੇ ਤੇਰੀ ਤਕਣੀ ਪਿਆਰ ਚੌਂਦੀ ਏ
ਮੁੜ ਮੁੜ ਰਾਹਾਂ ਵਿੱਚ ਗੇੜੇ ਲਾਉਂਦੀ ਏ
ਦੱਸੇ ਤੇਰੀ ਤਕਣੀ ਪਿਆਰ ਚੌਂਦੀ ਏ
ਇਸ਼ਕੇ ਦੀ ਜਿਹੜੀ ਸਾਨੂੰ ਨਿੱਤ ਪਾਉਣੀ ਏ
ਹੋਣੀ ਨਾ ਕਬੂਲ ਅਰਜ਼ੀ
ਵੈਲੀਆਂ ਤੋਂ ਮਿਲੇ ਨਾ ਗੁਲਾਬ ਜੱਟੀਏ
ਰੌਂਦ ਲੈਜੀ ਜਿੰਨੇ ਮਰਜ਼ੀ
ਵੈਲੀਆਂ ਤੋਂ ਮਿਲੇ ਨਾ ਗੁਲਾਬ ਜੱਟੀਏ
ਰੌਂਦ ਲੈਜੀ ਜਿੰਨੇ ਮਰਜ਼ੀ
ਸੜਕਾਂ ਤੇ ਸੇਕਦਾ ਨਾ ਅੱਖਾਂ ਬੱਲੀਏ
ਯਾਰਾਂ ਵਿੱਚ ਰਹਿੰਦਾ ਮੁੰਡਾ ਕੂਲ ਕੂਲ ਨੀ
ਰੱਖੀ ਗੱਲ ਮਿਤਰਾਂ ਦੀ ਨੋਟ ਕਰਕੇ
ਚੱਕਦੀ ਜੋ ਟਾਈਮ ਜਾਣੇ ਨੇ ਫ਼ਿਜ਼ੂਲ ਨੀ
ਗੰਨ ਮੋਜ਼ੇ ਭਰਕੇ ਨਾ ਆਦੀ ਅੱਲ੍ਹੜੇ
ਜਾਵੇ ਜਿਹੜੀ ਐਂਡ ਕਰਦੀ
ਵੈਲੀਆਂ ਤੋਂ ਮਿਲੇ ਨਾ ਗੁਲਾਬ ਜੱਟੀਏ
ਰੌਂਦ ਲੈਜੀ ਜਿੰਨੇ ਮਰਜ਼ੀ
ਵੈਲੀਆਂ ਤੋਂ ਮਿਲੇ ਨਾ ਗੁਲਾਬ ਜੱਟੀਏ
ਰੌਂਦ ਲੈਜੀ ਜਿੰਨੇ ਮਰਜ਼ੀ
ਵੈਰ ਚੋਬਰ ਦੇ ਪੁਸ਼ਤੈਨੀ ਚੱਲਦੇ
ਅੱਖ ਅਗਰੈਸਿਵ ਬਾਰੂਦ ਘੇਰਦੀ
ਲੱਭ ਕੋਈ ਲੋਵੀ ਦੋਵੀ ਜੇਹਾ ਗੱਬਰੂ
ਭੋਰ ਤੂੰ ਬਜ਼ੂਕਾ ਆਲੇ ਨੇ ਕਿਉਂ ਛੇੜ ਦੀ
ਮਿਤਰਾਂ ਦਾ ਲਾਣਾ ਅੱਡੀ ਬਾਜ਼ ਰੱਜ ਕੇ
ਰਨ ਤੂੰ ਸ਼ਰੀਫ਼ ਘਰ ਦੀ
ਵੈਲੀਆਂ ਤੋਂ ਮਿਲੇ ਨਾ ਗੁਲਾਬ ਜੱਟੀਏ
ਰੌਂਦ ਲੈਜੀ ਜਿੰਨੇ ਮਰਜ਼ੀ
ਵੈਲੀਆਂ ਤੋਂ ਮਿਲੇ ਨਾ ਗੁਲਾਬ ਜੱਟੀਏ
ਰੌਂਦ ਲੈਜੀ ਜਿੰਨੇ ਮਰਜ਼ੀ
ਫਿਰਦੀ ਤੂੰ ਟੇਡੀਆਂ ਦੇ ਨਾਲ ਖੇਡ ਦੀ
ਯਾਰ ਖੇੱਡੇ ਮੌਤ ਵਾਲਾ ਖੇਲ ਗੋਰੀਏ
ਵੈਲੇਨਟਾਈਨ ਤੇ ਆ ਪੇਸ਼ੀ ਜੱਟ ਦੀ
ਜਿੱਥੇ ਤਕ ਸ਼ੱਕ ਔਖੀ ਬੇਲ ਗੋਰੀਏ
ਮੁੱਕੇ ਨਾ ਬਗਾਵਤਾਂ ਚ ਪਿਆਰ ਅਲ੍ਹੜੇ
ਗਿੱਲ ਕਰਦਾ ਨਾ ਵਾੜੇ ਫਰਜ਼ੀ
ਵੈਲੀਆਂ ਤੋਂ ਮਿਲੇ ਨਾ ਗੁਲਾਬ ਜੱਟੀਏ
ਰੌਂਦ ਲੈਜੀ ਜਿੰਨੇ ਮਰਜ਼ੀ
ਵੈਲੀਆਂ ਤੋਂ ਮਿਲੇ ਨਾ ਗੁਲਾਬ ਜੱਟੀਏ
ਰੌਂਦ ਲੈਜੀ ਜਿੰਨੇ ਮਰਜ਼ੀ
Written by: Kanji Porh, Manavgeet Gill
instagramSharePathic_arrow_out􀆄 copy􀐅􀋲

Loading...