album cover
Sardari
album cover
Sardari was released on May 4, 2021 by Manavgeet Gill as a part of the album Sardari - Single
May 4, 2021
LabelManavgeet Gill
BPM84
Melodicness
Acousticness
Valence
Danceability
Energy

Music Video

Music Video

Lyrics

ਮੈਨੂੰ ਅਸਲੇ ਦੇ ਵਾਂਗ ਪੱਕੀ ਰੱਖ ਲਈ
ਜਿਵੇਂ ਰੱਖੀ ਆ ਲਾਈਸੈਂਸੀ ਨੇ ਤੈਂ ਗੰਨਾਂ ਵੇ
ਭਾਵੇਂ ਦਿੱਲੀ ਤੋਂ ਲਾਹੌਰ ਤੇਰੇ ਚਰਚੇ
ਮੈਨੂੰ ਆਪਣੀ ਬਣਾਵੇ ਜੇ ਤਾਂ ਮੰਨਾਂ ਵੇ
ਤੇਰੇ ਹੌਸਲੇ 'ਚ ਉਡਦੇ ਬਾਗ਼ੀ ਤਿੱਤਰੀ
ਮਾਣ ਭੰਨ ਜਾਈ ਨਾ ਅੱਲ੍ਹੜ ਕੰਵਾਰੀ ਦਾ
ਤੇਰੇ ਹੁੰਦਿਆਂ ਜੇ ਹੋ ਗਈ ਕਿਸੇ ਹੋਰ ਦੀ
ਫਾਇਦਾ ਕਿ ਏ ਤੇਰੀ ਸਰਦਾਰੀ ਦਾ?
ਤੇਰੇ ਹੁੰਦਿਆਂ ਜੇ ਹੋ ਗਈ ਕਿਸੇ ਹੋਰ ਦੀ
ਫੇਰ ਫਾਇਦਾ ਕਿ ਏ ਤੇਰੀ ਸਰਦਾਰੀ ਦਾ?
ਨਿੱਤ ਮੌਤ ਨਾਲ ਖੇਡਾਂ ਵੇ ਤੂੰ ਖੇਡ'ਦਾ ਏ
ਹੱਲੇ ਪਿਆਰ ਵਾਲੀ ਬਾਜ਼ੀ ਤੇਰੀ ਕੱਚੀ ਆ
ਲੱਖਾਂ ਚੋਬਾਰਾਂ ਦੇ ਸਾਕ ਫਿਰਾਂ ਮੋੜ'ਦੀ
ਤੈਨੂੰ ਪਾਉਣ ਦੀ ਵੇ ਅੱਗ ਸੀਨੇ ਮੱਚੀ ਆ
ਪਿੰਡ ਆਣਕੇ ਤੂੰ ਹਾਲ ਮੇਰਾ ਟੱਕ ਜਾ
ਕੁੰਡਾ ਖੁੱਲ੍ਹਾ ਚੌਬਾਰੇ ਆਲੀ ਬਾਰੀ ਦਾ
ਤੇਰੇ ਹੁੰਦਿਆਂ ਜੇ ਹੋ ਗਈ ਕਿਸੇ ਹੋਰ ਦੀ
ਫਾਇਦਾ ਕਿ ਏ ਤੇਰੀ ਸਰਦਾਰੀ ਦਾ?
ਤੇਰੇ ਹੁੰਦਿਆਂ ਜੇ ਹੋ ਗਈ ਕਿਸੇ ਹੋਰ ਦੀ
ਫੇਰ ਫਾਇਦਾ ਕਿ ਏ ਤੇਰੀ ਸਰਦਾਰੀ ਦਾ?
ਜਾਨ ਕੱਢਦੀ ਬਰਾਊਨ ਤੇਰੀ ਅੱਖ ਵੇ
ਦਿਲ ਲੁੱਟ ਲਈ ਗਈ ਵੈਲੀਆਂ ਜੇਹੀ ਟੋਰ ਵੇ
ਭੱਜ ਪੌੜੀਆਂ ਬੇਗਾਨੀ ਕੋਠੇ ਚੜ੍ਹਦੀ
ਤੇਰੀ ਨੁੱਕਰੀ ਦੇ ਖੜਕੇ ਜੇਹਾ ਪੌੜ ਵੇ
ਦੇਖੀ ਪੈ ਜਾਵੇ ਨਾ ਰੋਹਬ ਫਿੱਕਾ, ਹਾਣੀਆਂ
ਤੇਰੀ ਮੇਰੇ ਉੱਤੇ ਅੜੀ ਹੋਈ ਗਰਾਰੀ ਦਾ
ਤੇਰੇ ਹੁੰਦਿਆਂ ਜੇ ਹੋ ਗਈ ਕਿਸੇ ਹੋਰ ਦੀ
ਫਾਇਦਾ ਕਿ ਏ ਤੇਰੀ ਸਰਦਾਰੀ ਦਾ?
ਤੇਰੇ ਹੁੰਦਿਆਂ ਜੇ ਹੋ ਗਈ ਕਿਸੇ ਹੋਰ ਦੀ
ਗਿੱਲ, ਫਾਇਦਾ ਕਿ ਏ ਤੇਰੀ ਸਰਦਾਰੀ ਦਾ?
ਸਾਰਾ ਦਿਨ ਹੀ ਏ ਖਵਾਬ ਤੇਰੇ ਵੇਖਦੀ
ਕੁੜੀ ਮਰਦੀ ਏ ਤੇਰੇ 'ਤੇ ਸਿਆਲ ਦੀ
ਬਣ ਮਿਰਜ਼ਾ, ਵੇ ਲੈਜਾ ਹੁਣ, ਕੰਜੀਆ
ਨੂੰਹ ਜੱਟੀ ਨੂੰ ਬਣਾ ਲੇ ਕੁੰਬੇਵਾਲ ਦੀ
ਮੁੱਛ ਚਾੜ੍ਹ ਕੇ ਸੁਣਾ ਦੇ ਪੱਕਾ ਫੈਸਲਾ
ਹੱਲ ਕਰਦੇ ਵੇ ਕੇਸ ਮੇਰੀ ਯਾਰੀ ਦਾ
ਤੇਰੇ ਹੁੰਦਿਆਂ ਜੇ ਹੋ ਗਈ ਕਿਸੇ ਹੋਰ ਦੀ
ਫਾਇਦਾ ਕਿ ਏ ਤੇਰੀ ਸਰਦਾਰੀ ਦਾ?
ਤੇਰੇ ਹੁੰਦਿਆਂ ਜੇ ਹੋ ਗਈ ਕਿਸੇ ਹੋਰ ਦੀ
ਫੇਰ ਫਾਇਦਾ ਕਿ ਏ ਤੇਰੀ ਸਰ...
ਮੈਨੂੰ ਸਮਝੀ ਨਾ ਵਾਂਗ ਵੇ ਤੂੰ ਸ਼ੇਰਨਾ
ਦਿੱਤੀ ਦਗ਼ਾ ਤੇ ਮੈਂ ਜੂੜ ਵਾਂਗੂ ਵਧ ਦਊਂ
ਤੁੰਨ ਐਲਜੀ ਦੇ ਰੌਂਦ ਬਾਰਾਂ ਬੋਰ 'ਚ
ਤੇਰੀ ਹਿੱਕ ਦੇ ਵਿਚਾਲੇ, ਜੱਟਾ, ਗੱਡ ਦਾਊਂ
ਕੰਬੂ ਲਖਨੌਰ ਜੱਟੀ ਦੇ ਖੜਾਕ ਤੋਂ
ਟਾਇਰ ਕੰਬੇ ਜਿਵੇਂ ਖੜਕੀ ਵੀ ਲਾਰੀ ਦਾ
ਤੇਰੇ ਹੁੰਦਿਆਂ ਜੇ ਹੋ ਗਈ ਕਿਸੇ ਹੋਰ ਦੀ
ਫਾਇਦਾ ਕਿ ਏ ਤੇਰੀ ਸਰਦਾਰੀ ਦਾ?
ਤੇਰੇ ਹੁੰਦਿਆਂ ਜੇ ਹੋ ਗਈ ਕਿਸੇ ਹੋਰ ਦੀ
ਗਿੱਲ, ਫਾਇਦਾ ਕਿ ਏ ਤੇਰੀ ਸਰਦਾਰੀ ਦਾ?
Written by: Kanji Porh, Manavgeet Gill
instagramSharePathic_arrow_out􀆄 copy􀐅􀋲

Loading...