album cover
Zindagi
28,306
Regional Indian
Zindagi was released on June 18, 2021 by Bamb Beats as a part of the album Zindagi - Single
album cover
Release DateJune 18, 2021
LabelBamb Beats
Melodicness
Acousticness
Valence
Danceability
Energy
BPM91

Music Video

Music Video

Credits

PERFORMING ARTISTS
Joban Dhandra
Joban Dhandra
Performer
COMPOSITION & LYRICS
Joban Dhandra
Joban Dhandra
Songwriter
Abhijit Baidwan
Abhijit Baidwan
Composer

Lyrics

ਹੋ ਜਾਨ ਜੇ ਅੱਖਾਂ ਹਾਂ
ਹੋ ਗਈ ਜਨਤਾ ਤੇਜ਼
ਜ਼ਮਾਨਾ ਨਹੀਂ ਵਫਾਵਾਂ ਦਾ
ਪਰ ਮਨ ਵਿੱਚ ਮੈਲ ਨਾ ਜਿਹੜੇ
ਹੱਸ ਨਿਭਾਈ ਜਾਂਦੇ ਨੇ
ਹੋ ਮੋਟੇ ਮੋਟੇ ਚਕਸ਼ਰ ਤਾਂ ਨਾਲ
ਮੈਚਿੰਗ ਚੁੰਨੀਆਂ ਦੀ
ਸੂਟ ਵੀ ਓਹਦੇ ਓਹਦਾ ਸ਼ੁਕਰ
ਮਨਾਈ ਜਾਨੇ ਨੇ
ਅੱਜ ਕੱਲ੍ਹ ਚੰਗਾ ਨੀ ਲੱਗਦਾ
ਮੈਨੂੰ ਕੋਈ ਵੀ ਗੀਤ ਕੁੜੇ
ਮਿੱਠੀ ਮਿੱਠੀ ਲੱਗੇ ਜੱਟ ਨੂ
ਵੋਕਲ ਹਾਏ ਤੇਰੀ
ਹੋ ਜਾਣ ਜੇ ਅੱਖਾਂ ਓਹਨੂੰ ਤਾਂ
ਗੱਲ ਛੋਟੀ ਹੋ ਜਾਣੀ
ਉੱਤੇ ਭੀ ਆ ਸ਼ੈ ਯਾਰੋ
ਓਹਤਾਂ ਜ਼ਿੰਦਗੀ ਹੈ ਮੇਰੀ
ਜਾਨ ਜੇ ਆਖਾਂ ਓਹਨੂੰ ਤਾਂ
ਗੱਲ ਛੋਟੀ ਹੋ ਜਾਣੀ
ਉੱਤੇ ਭੀ ਆ ਸ਼ੈ ਯਾਰੋ
ਓਹਤਾਂ ਜ਼ਿੰਦਗੀ ਹੈ ਮੇਰੀ
ਨਈ ਮੀਨਿੰਗ ਜਾਣਦੇ ਪਿਆਰ ਦਾ
ਬੱਸ ਯਾਰ ਚੰਗੀ ਚੱਗਦੀ ਏ
ਸਦਕੇ ਤੇਰੇ ਜੱਟੀਏ
ਤੂੰ ਮੇਰੀ ਅੰਮੀ ਵਰਗੀ ਏ
ਹੋ ਗਈ ਇਕ ਦੂਜੀ ਦੀ ਆਦਤ
ਜਿਵੇਂ ਇਬਾਦਤ ਕੇਹ ਸਕਦੇ
ਓਹਨੂੰ ਵਿੱਚੋਂ ਕੱਢ ਦਿਆਂ
ਦੁਨੀਆ ਬਚਦੀ ਹੈ ਕਿਹੜੀ
ਹੋ ਜਾਣ ਜੇ ਅੱਖਾਂ ਓਹਨੂੰ ਤਾਂ
ਗੱਲ ਛੋਟੀ ਹੋ ਜਾਣੀ
ਉੱਤੇ ਭੀ ਆ ਸ਼ੈ ਯਾਰੋ
ਓਹਤਾਂ ਜ਼ਿੰਦਗੀ ਹੈ ਮੇਰੀ
ਜਾਨ ਜੇ ਆਖਾਂ ਓਹਨੂੰ ਤਾਂ
ਗੱਲ ਛੋਟੀ ਹੋ ਜਾਣੀ
ਉੱਤੇ ਭੀ ਆ ਸ਼ੈ ਯਾਰੋ
ਓਹਤਾਂ ਜ਼ਿੰਦਗੀ ਹੈ ਮੇਰੀ
ਤੇਰੇ ਟੇਢੇ ਵਿੰਗੇ ਜੇ ਤੰਦ ਬਦਾਮੀ
ਅਖੀਆਂ ਦਾ ਜੋਟਾ
ਕੁੜੀ ਸ਼ਿਬਕ ਮਾਰਦੇ ਪਿੰਡ ਤੋਂ
ਏ ਮੁੱਦਾ ਨੀ ਮਾੜਾ ਮੁੱਦਾ
ਅਬ ਸਿੱਧੇ ਕੁੱਖੇ ਕਿ ਜਾਣਨ
ਕਿ ਮੋੜੀਆਂ ਤੰਦਾਂ ਨੇ
ਸੱਜਣ ਦੀ ਵੱਕਦੀ ਵਿਚ
ਤਸੱਲੀ ਹੈ ਜਿਹੜੀ
ਹੋ ਜਾਣ ਜੇ ਅੱਖਾਂ ਓਹਨੂੰ ਤਾਂ
ਗੱਲ ਛੋਟੀ ਹੋ ਜਾਣੀ
ਉੱਤੇ ਭੀ ਆ ਸ਼ੈ ਯਾਰੋ
ਓਹਤਾਂ ਜ਼ਿੰਦਗੀ ਹੈ ਮੇਰੀ
ਜਾਨ ਜੇ ਆਖਾਂ ਓਹਨੂੰ ਤਾਂ
ਗੱਲ ਛੋਟੀ ਹੋ ਜਾਣੀ
ਉੱਤੇ ਭੀ ਆ ਸ਼ੈ ਯਾਰੋ
ਓਹਤਾਂ ਜ਼ਿੰਦਗੀ ਹੈ ਮੇਰੀ
ਹੋ ਖੁਰਾਫਾਤੀ ਏ ਤੌਰ ਚੋਬਰ ਦੀ
ਰੌਬ 'ਚ ਧੱਕ ਪੈਂਦੀ
ਕੁੜੀ ਸੋਹਣਿਓ ਬਾਹਲੀ ਲੱਗੇ
ਜਦੋ ਗੁੱਸੇ ਵਿੱਚ ਹੱਸ ਪੈਂਦੀ
ਕਹਿੰਦੀ ਵੱਖ ਵੀ ਹੋਏ ਯਾਦ ਰੱਖੀ
ਵਜ੍ਹਾ ਤੀਜਾ ਨਾ ਹੋਵੇ
ਤੈਨੂੰ ਬੇਵਫ਼ਾ ਮੈਂ ਕੇਹ ਦੇਵਾਂ
ਏਨੀ ਹਿੰਮਤ ਨੀ ਮੇਰੀ
ਹੋ ਜਾਣ ਜੇ ਅੱਖਾਂ ਓਹਨੂੰ ਤਾਂ
ਗੱਲ ਛੋਟੀ ਹੋ ਜਾਣੀ
ਉੱਤੇ ਭੀ ਆ ਸ਼ੈ ਯਾਰੋ
ਓਹਤਾਂ ਜ਼ਿੰਦਗੀ ਹੈ ਮੇਰੀ
ਜਾਨ ਜੇ ਆਖਾਂ ਓਹਨੂੰ ਤਾਂ
ਗੱਲ ਛੋਟੀ ਹੋ ਜਾਣੀ
ਉੱਤੇ ਭੀ ਆ ਸ਼ੈ ਯਾਰੋ
ਓਹਤਾਂ ਜ਼ਿੰਦਗੀ ਹੈ ਮੇਰੀ
ਜਿੱਥੇ ਤਾਰਾਂ ਦਿਲ ਦੀਆਂ ਜੁੜੀਆਂ
ਸਾਵਲੇ ਰੰਗ ਵੀ ਕ਼ਾਤਿਲ ਨੇ
ਜੱਜ ਰੰਗ ਰੂਪ ਅੰਗ ਕਿੱਤੇ
ਫਿਰ ਓਹ ਇਸ਼ਕ ਜੱਟਾਂ ਕਾਹਦਾ
ਮੈਂ ਕਿਹਾ ਇੱਕ ਡਿਫਰੈਂਸ
ਮੇਰੀ ਏਜ ਵੀ ਥੋੜੀ ਜ਼ਿਆਦਾ ਤੇਰੇ ਤੋਂ
ਕਹਿੰਦੀ ਕੋਈ ਚੱਕਰ ਨੀ
ਪਿਆਰ ਵੀ ਮੈਨੂੰ ਕਰ ਲੀ ਤੂੰ ਜ਼ਿਆਦਾ
Written by: Abhijit Baidwan, Joban Dhandra
instagramSharePathic_arrow_out􀆄 copy􀐅􀋲

Loading...