album cover
Umbrella
38,162
Indian Pop
Umbrella was released on July 2, 2021 by Double Up Entertainment as a part of the album Umbrella - Single
album cover
Release DateJuly 2, 2021
LabelDouble Up Entertainment
Melodicness
Acousticness
Valence
Danceability
Energy
BPM103

Music Video

Music Video

Credits

COMPOSITION & LYRICS
Chani Nattan
Chani Nattan
Songwriter
Aneil Kainth
Aneil Kainth
Songwriter

Lyrics

[Verse 1]
ਚੜ੍ਹਦੇ ਨੂੰ ਐਥੇ ਸਾਰੇ
ਸੈਟ ਦੇ ਆ ਸ਼ੇਡ ਆਪਾਂ
ਆਪਣੇ ਪੈਰਾਂ ਦੇ ਉੱਤੇ
ਖੜੇ ਸੈਲਫ ਮੇਡ ਅੱਗੇ
[Verse 2]
ਧੁੰਦਲੇ ਹੁੰਦੇ ਸੀ ਸਾਡੀ
ਲਾਈਫ ਦੇ ਸਿਤਾਰੇ ਅੱਜ
ਰੋਲਸ ਰਾਇਸ ਵਿੱਚ ਗਿਣਦੇ ਆ ਤਾਰੇ
ਮੇਰੀ ਸਿਟੀ ਵੀ ਹੋਈ ਮੇਰੇ ਵੱਲ ਦੀ
ਹਾਏ ਗੱਲ ਬਾਤ ਤਗੜੀ
[Verse 3]
ਤੇਰੇ ਸ਼ਹਿਰ ਦੀ ਮੰਡੀਰ
ਦੇਖ ਦੇਖ ਮੱਛਰੀ
ਜਦੋ ਫੈਂਟਮ ਵਿੱਚੋਂ ਮੈਂ
ਕੱਢ ਖੋਲ੍ਹੀ ਛੱਤਰੀ
[Verse 4]
ਜਦੋ ਫੈਂਟਮ ਵਿੱਚੋਂ ਮੈਂ
ਕੱਢ ਖੋਲ੍ਹੀ ਛੱਤਰੀ
ਜਦੋ ਫੈਂਟਮ ਵਿੱਚੋਂ ਮੈਂ
ਕੱਢ ਖੋਲ੍ਹੀ ਛੱਤਰੀ
ਖੋਲ੍ਹੀ ਛੱਤਰੀ ਖੋਲ੍ਹੀ ਛੱਤਰੀ
[Verse 5]
ਕਰੀ ਨਾ ਤੂੰ ਕਾਲ ਭਾਵੇਂ
ਕਰ ਲਵੀ ਟੈਕਸਟ ਤੂੰ
ਹੈ ਨੀ ਕੋਲੇ ਟਾਈਮ ਦੇਖਾਂ
ਗੁੱਤ ਤੇ ਰੋਲੈਕਸ ਨੂੰ
[Verse 6]
ਕਰੀ ਨਾ ਤੂੰ ਕਾਲ ਭਾਵੇਂ
ਕਰ ਲਵੀ ਟੈਕਸਟ ਤੂੰ
ਹੈ ਨੀ ਕੋਲੇ ਟਾਈਮ ਦੇਖਾਂ
ਗੁੱਤ ਤੇ ਰੋਲੈਕਸ ਨੂੰ
[Verse 7]
ਐਲਏ ਵਿੱਚ ਜਾਕੇ ਨੋਬੂ ਖਾਨ ਵਾਲੀਏ
ਮਹਿੰਗੀਆਂ ਕਾਰਾਂ ਵਿੱਚ ਆਉਣ ਜਾਣ ਵਾਲੀਏ
ਦੇਖੀ ਟ੍ਰਿਪ ਤਾਂ ਹੁੰਦੀ ਏ
ਭਾਈ ਦੋਸਾਂਝਾ ਵਾਲੇ ਦੀ ਕਹਿੰਦੇ ਤੌਰ ਵੱਖਰੀ
[Verse 8]
ਤੇਰੇ ਸ਼ਹਿਰ ਦੀ ਮੰਡੀਰ
ਦੇਖ ਦੇਖ ਮੱਛਰੀ
ਜਦੋ ਫੈਂਟਮ ਵਿੱਚੋਂ ਮੈਂ
ਕੱਢ ਖੋਲ੍ਹੀ ਛੱਤਰੀ
[Verse 9]
ਜਦੋ ਫੈਂਟਮ ਵਿੱਚੋਂ ਮੈਂ
ਕੱਢ ਖੋਲ੍ਹੀ ਛੱਤਰੀ
ਜਦੋ ਫੈਂਟਮ ਵਿੱਚੋਂ ਮੈਂ
ਕੱਢ ਖੋਲ੍ਹੀ ਛੱਤਰੀ
[Verse 10]
ਕਹਿੰਦੀ ਮੁੰਡਿਆ ਮੈਂ ਕਿੱਤੇ ਵੇਖਿਆ ਆ ਤੈਨੂੰ
ਮੈਂ ਕਿਹਾ ਪੜ੍ਹਦੀ ਏ ਵੋਗ ਯਾ ਫਿਰ ਜੀਕਿਊ
ਐਕਸੈਂਟ ਤੇਰੇ ਮੈਨੂੰ ਦੇਣਾ ਮਾਰ ਵੇ
ਕ੍ਰਿਸਚੀਅਨ ਲੂਬੂਟਿਨ ਕਹੀ ਇੱਕ ਵਾਰ ਵੇ
[Verse 11]
ਓਹ ਡਬਲ ਆਰ ਵਿੱਚ ਆਇਆ ਧੂੜਾ ਪੱਟ ਦਾ
ਨਾਲ ਬੈਠਾ ਮੁੰਡਾ ਸਰਜੀਤ ਨੱਟ ਦਾ
ਕਿਸਮਤ ਵਾਲੀ ਖੇਡ ਰੱਬ ਨੇ ਨੀ ਦੇਖ ਲੇ
ਘੁਮਾਤੀ ਚਕਰੀ
[Verse 12]
ਤੇਰੇ ਸ਼ਹਿਰ ਦੀ ਮੰਡੀਰ
ਦੇਖ ਦੇਖ ਮੱਛਰੀ
ਜਦੋ ਫੈਂਟਮ ਵਿੱਚੋਂ ਮੈਂ
ਕੱਢ ਖੋਲ੍ਹੀ ਛੱਤਰੀ
[Verse 13]
ਜਦੋ ਫੈਂਟਮ ਵਿੱਚੋਂ ਮੈਂ
ਕੱਢ ਖੋਲ੍ਹੀ ਛੱਤਰੀ
ਜਦੋ ਫੈਂਟਮ ਵਿੱਚੋਂ ਮੈਂ
ਕੱਢ ਖੋਲ੍ਹੀ ਛੱਤਰੀ
ਖੋਲ੍ਹੀ ਛੱਤਰੀ ਖੋਲ੍ਹੀ ਛੱਤਰੀ
Written by: Aneil Kainth, Chani Nattan, Charnveer Natt
instagramSharePathic_arrow_out􀆄 copy􀐅􀋲

Loading...