Music Video
Music Video
Credits
PERFORMING ARTISTS
Sippy Gill
Actor
COMPOSITION & LYRICS
Desi Routz
Composer
Sulakhan Cheema
Lyrics
Lyrics
ਗਬਰੂ ਵੀ ਓਹੀ ਆ ਤੇ ਓਹੀ ਅੱਖ ਨਾਰ ਦੀ
ਹੋਈ ਟਾਈਮ ਨਾਲ ਚੇਂਜ ਡੈਫਿਨੀਸ਼ਨ ਪਿਆਰ ਦੀ
ਸੁਰਮੇ ਨਾ ਭਰੀ ਹੋਈ ਰੋਂਦੀ ਕੋਈ ਅੱਖ ਹੈ
ਆ ਛੱਡਣ ਛੱਡਣ ਦਾ ਵੀ ਆਪਣਾ ਹੀ ਪੱਖ ਹੈ
ਹੋ ਮਾਣ ਲਾਇਆ ਦਾ ਨਹੀਂ ਮਹਿਫ਼ਿਲਾਂ ਚ ਨਾਮ ਗਈ ਦਾ
ਹਾਏ ਟੁੱਟੀ ਪਿੱਛੋ ਭੰਡੀ ਦਾਣੀ ਦਿਲਦਾਰ ਨੂੰ
ਦਿਲ ਦੂਜੀ ਥਾਂ ਤੇ ਲਉਣ ਨੂੰ ਵੀ ਦਿਲ ਚਾਹੀਦਾ
ਟੁੱਟੀ ਪਿੱਛੋ ਭੰਡੀ ਦਾ ਨਹੀਂ ਦਿਲਦਾਰ ਨੂੰ
ਦਿਲ ਦੂਜੀ ਥਾਂ ਤੇ ਲਉਣ ਨੂੰ ਵੀ ਦਿਲ ਚਾਹੀਦਾ
ਗਬਰੂ ਵੀ ਓਹੀ ਆ ਤੇ ਓਹੀ ਅੱਖ ਨਾਰ ਦੀ
ਚਿਹਰਾ ਸੋਹਣਾ ਤੇਰਾ ਪਰ ਦਿਲ ਚ ਫ਼ਰਕ ਸੀ
ਉੱਤੋਂ ਉੱਤੋਂ ਪਿਆਰ ਸੀ ਵੇ ਬਾਕੀ ਤਾਂ ਨਰਕ ਸੀ
ਟਾਈਮ ਪਾਸ ਕੀਤਾ ਮੈਨੂੰ ਆਪਸ਼ਨ ਚ ਰੱਖ ਕੇ
ਭੋਲਾ ਜਿਹਾ ਬਣੀ ਜਾਵੇ ਹੁਣ ਮੈਨੂੰ ਤੱਕ ਕੇ
ਤੂੰ ਤੱਕ ਆਇਆ ਨਹੀਂ ਤੂੰ ਸਾਹ ਤੱਕ ਰਹਿ ਗਿਆ
ਆਈਐਮ ਡੈੱਡ ਸ਼ਿਊਰ ਜੱਟਾ ਛਾ ਤੇਰਾ ਲੈ ਗਿਆ
ਵਾਰ ਦਿੱਤਾ ਸਭ ਕੁਝ ਚੀਮੇ ਕੀ ਚਾਹੀਦਾ
ਏ ਟੁੱਟੀ ਪਿੱਛੋ ਭੰਡੀ ਦਾ ਨਹੀਂ ਦਿਲਦਾਰ ਨੂੰ
ਦਿਲ ਦੂਜੀ ਥਾਂ ਤੇ ਲਉਣ ਨੂੰ ਵੀ ਦਿਲ ਚਾਹੀਦਾ
ਟੁੱਟੀ ਪਿੱਛੋ ਭੰਡੀ ਦਾ ਨਹੀਂ ਦਿਲਦਾਰ ਨੂੰ
ਦਿਲ ਦੂਜੀ ਥਾਂ ਤੇ ਲਉਣ ਨੂੰ ਵੀ ਦਿਲ ਚਾਹੀਦਾ
ਗਬਰੂ ਵੀ ਓਹੀ ਆ
ਵੇ ਕਿੱਥੇ ਨਾ ਕਿੱਥੇ ਤਾਂ ਤੂੰ ਵੀ ਹਾਰ ਜਾਏਗਾ
ਦਿਲ ਕਿਸੇ ਅੱਲੜ ਤੋਂ ਵਾਰ ਜਾਵੇਗਾ
ਉਸ ਵੇਲੇ ਤੂੰ ਵੀ ਆਪਸ਼ਨ ਹੋਵੇਗਾ
ਸਾਰੀ ਸਾਰੀ ਰਾਤ ਕੱਲਾ ਬੈਠ ਕੇ ਰੋਵੇਂਗਾ
ਮੇਰੇ ਦਿਲ ਵਿਚ ਬਸ ਤੇਰੀ ਥਾਂ ਸੀ
ਤੈਨੂੰ ਬਸ ਰਹਿਦਾ ਨਵੀਆਂ ਦਾ ਚਾਹ ਸੀ
ਸਿੱਖ ਸਕਿਆ ਨਾ ਰੂਹ ਤੋਂ ਕਿਵੇਂ ਪਿਆਰ ਪਾਈਦਾ
ਟੁੱਟੀ ਪਿੱਛੋ ਭੰਡੀ ਦਾ ਨਹੀਂ ਦਿਲਦਾਰ ਨੂੰ
ਦਿਲ ਦੂਜੀ ਥਾਂ ਤੇ ਲਉਣ ਨੂੰ ਵੀ ਦਿਲ ਚਾਹੀਦਾ
ਟੁੱਟੀ ਪਿੱਛੋ ਭੰਡੀ ਦਾ ਨਹੀਂ ਦਿਲਦਾਰ ਨੂੰ
ਦਿਲ ਦੂਜੀ ਥਾਂ ਤੇ ਲਉਣ ਨੂੰ ਵੀ ਦਿਲ ਚਾਹੀਦਾ
ਗਬਰੂ ਵੀ ਓਹੀ ਆ ਓਹੀ ਅੱਖ ਨਾਰ ਦੀ
ਢੂੰਢਣੇ ਪਰ ਵੀ ਨਾ ਮਿਲਾ
ਸਪਨਾ ਤਾਂ ਤੇਰਾ ਅੱਛਾ ਥਾਂ
ਵਾਅਦੇ ਟੁੱਟੇ ਗ਼ਮ ਨਹੀਂ
ਸਾਬਤ ਹੋਇਆ ਕਿ ਤੂੰ ਕੱਚਾ ਥਾਂ
ਮੈਖਾਨਾ ਜੈਸੇ ਦਿਲ ਕੇ ਹਾਲਾਤ ਹੈਂ
ਮੈਖਾਨਾ ਜੈਸੇ ਦਿਲ ਕੇ ਹਾਲਾਤ ਹੈਂ
ਗ਼ਮ ਰੋਜ਼ ਆਤੇ ਹੈਂ
ਮੁਝੇ ਪੀਨੇ ਕੇ ਲਈਏ
ਮੈਂ ਮਾਂਤੀ ਹੂੰ ਜ਼ਿੰਦਗੀ ਗੁਜ਼ਰ ਰਹੀ ਹੈ ਜਨਾਬ
ਆਗੇ ਵੀ ਕੋਈ ਵਜਹ ਵੀ ਚਾਹੀਏ ਜੀਨੇ ਕੇ ਲਈਏ
Written by: Desi Routz, Sulakhan Cheema


