album cover
Necklace
3,802
Punjabi Pop
Necklace was released on September 1, 2021 by Rhythm Boyz Entertainment as a part of the album Judaa 3 Chapter 1
album cover
Release DateSeptember 1, 2021
LabelRhythm Boyz Entertainment
Melodicness
Acousticness
Valence
Danceability
Energy
BPM

Lyrics

[Verse 1]
ਹੋ ਪਰੀਆਂ ਤੋਂ ਸੋਹਣੇ ਤੇਰੇ ਫੀਚਰ ਆਂ ਗੋਰੀਏ
ਨੀ ਮਿਤਰਾਂ ਨੂੰ ਫਬ ਦੀ ਐ ਗੰਨੇ ਦੀਏ ਪੋਰੀਏ
(ਨੀ ਮਿਤਰਾਂ ਨੂੰ ਫਬ ਦੀ ਐ ਗੰਨੇ ਦੀਏ ਪੋਰੀਏ)
ਮਿਤਰਾਂ ਨੂੰ ਫਬ ਦੀ ਐ ਗੰਨੇ ਦੀਏ
[Verse 2]
ਹੋ ਪਹੁੰਚਿਆਂ ਨੂੰ ਤੁਰ ਦਿਆਂ ਚੱਕ ਚੱਕ ਕੇ
ਨਖਰੇ ਦੇ ਨਾਲ ਪਬ ਰੱਖ ਰੱਖ ਕੇ
ਗੋਰੇ ਗੋਰੇ ਪੈਰਾਂ ਦਾ ਵੀ ਸੌਂਹ ਰੱਬ ਦੀ
ਝਾਂਜਰਾਂ ਨੇ ਤੌਰ ਯਾ ਬਣਾਇਆ ਹਾਣਨੇ
[Verse 3]
ਲੰਡਨੋ ਤਿਆਰ ਕਰਵਾਇਆ ਹਾਣਨੇ
ਖਾਸ ਤੇਰੇ ਲਈ ਬਣਵਾਇਆ ਹੰਨੇ
ਗੋਰੇ ਰੰਗ ਉੱਤੇ ਵੇਖੀ ਸ਼ਾਈਨ ਕਰਦਾ
ਨੈਕਲੇਸ ਜਦੋ ਗੱਲ ਪਾਇਆ ਹੰਨੇ
[Verse 4]
ਲੰਡਨੋ ਤਿਆਰ ਕਰਵਾਇਆ ਹਾਣਨੇ
ਖਾਸ ਤੇਰੇ ਲਈ ਬਣਵਾਇਆ ਹੰਨੇ
ਗੋਰੇ ਰੰਗ ਉੱਤੇ ਵੇਖੀ ਸ਼ਾਈਨ ਕਰਦਾ
ਨੈਕਲੇਸ ਜਦੋ ਗੱਲ ਪਾਇਆ ਹੰਨੇ
[Verse 5]
ਹੋ ਨੈਚੁਰਲ ਮੁੱਖ ਤੇ ਗਲੋ ਮੁਟਿਆਰੇ ਨੀ
ਪਾਣੀ ਜੇਹਾ ਟੋਰ ਚ ਫਲੋ ਮੁਟਿਆਰੇ ਨੀ
[Verse 6]
ਹੋ ਨੈਚੁਰਲ ਮੁੱਖ ਤੇ ਗਲੋ ਮੁਟਿਆਰੇ ਨੀ
ਪਾਣੀ ਜੇਹਾ ਟੋਰ ਚ ਫਲੋ ਮੁਟਿਆਰੇ ਨੀ
ਪਾਣੀ ਜੇਹਾ ਟੋਰ ਚ ਫਲੋ ਮੁਟਿਆਰੇ ਨੀ
[Verse 7]
ਜ਼ੁਲਫਾਂ ਦਾ ਪੱਫ ਜਿਹਾ ਬਣਾ ਕੇ ਰੱਖਦੀ
ਪਹਿਲੀ ਏ ਤੂੰ ਪਹਿਲੀ ਏ ਪਸੰਦ ਜੱਟ ਦੀ
ਸ਼ਰਬਤੀ ਨੈਣਾਂ ਵਿਚ ਲੱਪ ਭਰ ਕੇ
ਸੁਰਮਾ ਲਾਹੌਰੀ ਮਟਕਾਇਆ ਹੰਨੇ
[Verse 8]
ਲੰਡਨੋ ਤਿਆਰ ਕਰਵਾਇਆ ਹਾਣਨੇ
ਖਾਸ ਤੇਰੇ ਲਈ ਬਣਵਾਇਆ ਹੰਨੇ
ਗੋਰੇ ਰੰਗ ਉੱਤੇ ਵੇਖੀ ਸ਼ਾਈਨ ਕਰਦਾ
ਨੈਕਲੇਸ ਜਦੋ ਗੱਲ ਪਾਇਆ ਹੰਨੇ
[Verse 9]
ਲੰਡਨੋ ਤਿਆਰ ਕਰਵਾਇਆ ਹਾਣਨੇ
ਖਾਸ ਤੇਰੇ ਲਈ ਬਣਵਾਇਆ ਹੰਨੇ
ਗੋਰੇ ਰੰਗ ਉੱਤੇ ਵੇਖੀ ਸ਼ਾਈਨ ਕਰਦਾ
ਨੈਕਲੇਸ ਜਦੋ ਗੱਲ ਪਾਇਆ ਹੰਨੇ
[Verse 10]
ਤੇਰੀਆਂ ਡਿਮਾਂਡਾਂ ਉੱਤੇ ਸੋਚ ਕੇ ਨਾ ਖਰਚੇ
ਗੱਬਰੂ ਦੇ ਬਿੱਲੋ ਇਸ ਸ਼ੌਂਕ ਤੇ ਵੀ ਚਰਚੇ
[Verse 11]
ਤੇਰੀਆਂ ਡਿਮਾਂਡਾਂ ਉੱਤੇ ਸੋਚ ਕੇ ਨਾ ਖਰਚੇ
ਗੱਬਰੂ ਦੇ ਬਿੱਲੋ ਇਸ ਸ਼ੌਂਕ ਤੇ ਵੀ ਚਰਚੇ
ਗੱਬਰੂ ਦੇ ਬਿੱਲੋ ਇਸ ਸ਼ੌਂਕ ਤੇ ਵੀ ਚਰਚੇ
[Verse 12]
ਹੂਰ ਤੈਨੂੰ ਰੱਖਣਾ ਬਣਾਕੇ ਜੱਟ ਨੇ
ਪੱਟਿਆ ਜਮਾਨਾ ਚੱਲੇ ਜਿੰਨੀ ਲੱਕ ਨੇ
ਖਾਸ ਹੀ ਤੂੰ ਹੋਵੇ ਜੱਗੀ ਜਗੋਵਾਲ ਦਾ
ਦਿਲ ਅੱਜ ਤੇਰੇ ਉੱਤੇ ਆਇਆ ਹੰਨੇ
[Verse 13]
ਲੰਡਨੋ ਤਿਆਰ ਕਰਵਾਇਆ ਹਾਣਨੇ
ਖਾਸ ਤੇਰੇ ਲਈ ਬਣਵਾਇਆ ਹੰਨੇ
ਗੋਰੇ ਰੰਗ ਉੱਤੇ ਵੇਖੀ ਸ਼ਾਈਨ ਕਰਦਾ
ਨੈਕਲੇਸ ਜਦੋ ਗੱਲ ਪਾਇਆ ਹੰਨੇ
[Verse 14]
ਲੰਡਨੋ ਤਿਆਰ ਕਰਵਾਇਆ ਹਾਣਨੇ
ਖਾਸ ਤੇਰੇ ਲਈ ਬਣਵਾਇਆ ਹੰਨੇ
ਗੋਰੇ ਰੰਗ ਉੱਤੇ ਵੇਖੀ ਸ਼ਾਈਨ ਕਰਦਾ
ਨੈਕਲੇਸ ਜਦੋ ਗੱਲ ਪਾਇਆ ਹੰਨੇ
Written by: Baljit Singh, Jagpreet Singh
instagramSharePathic_arrow_out􀆄 copy􀐅􀋲

Loading...