Lyrics

ਮੈਂ ਦਿਲ ਰੱਖਤਾ ਤੇਰੇ ਕਦਮਾਂ 'ਚ ਤੂੰ ਚੱਕ ਤਾਂ ਸਹੀ, ਤੂੰ ਚੱਕ ਤਾਂ ਸਹੀ ਈਹ ਨਾਮ ਤੇਰਾ ਹੀ ਲੈਂਦਾ ਰਹਿੰਦਾ ਤੂੰ ਸੁਣ ਤਾਂ ਸਹੀ, ਤੂੰ ਸੁਣ ਤਾਂ ਸਹੀ ਮੈਂ ਪੂਰਾ ਸਾਲ wait ਕਰਦਾ ਸੀ ਤੇਰੀ ਹਾਂ ਦੀ wait ਕਰਦਾ ਸੀ ਮੈਂ ਪੂਰਾ ਸਾਲ wait ਕਰਦਾ ਸੀ ਤੇਰੀ ਹਾਂ ਦੀ wait ਕਰਦਾ ਸੀ ਮੈਨੂੰ ਲੱਗਦਾ ਰਹਿੰਦਾ ਸੀ ਡੱਰ ਤੇਰੇ ਪਿੱਛੇ ਲੱਗੀ line ਦਾ ਵੇਖੀ ਅੱਜ ਨਾ, ਨਾ ਕਰ ਦਈਂ ਅੱਜ ਦਿਨ valentine ਦਾ ਵੇਖੀ ਅੱਜ ਨਾ, ਨਾ ਕਰ ਦਈਂ ਅੱਜ ਦਿਨ valentine ਦਾ ਤੇਰੀ ਘੱਰ ਦੀ ਬਾਹਰੀ ਖੁੱਲਦੀ ਸੀ ਓਸੇ ਥਾਂ ਰੁਕ ਜਾਂਦਾ ਸੀ ਵਿੱਚੋਂ ਵੇਖ ਕੇ ਸੋਹਣਾ ਮੁਖ ਮੇਰਾ ਸਾਹ ਰੁਕ ਜਾਂਦਾ ਸੀ ਵਿੱਚੋਂ ਵੇਖ ਕੇ ਸੋਹਣਾ ਮੁਖ ਮੇਰਾ ਸਾਹ ਰੁਕ ਜਾਂਦਾ ਸੀ ਐ ਦੂਰੀ ਨੂੰ hate ਕਰਦਾ ਸੀ ਐ ਮਿੱਲਣੇ ਦੀ wait ਕਰਦਾ ਸੀ ਐ ਦੂਰੀ ਨੂੰ hate ਕਰਦਾ ਸੀ ਮਿੱਲਣੇ ਦੀ wait ਕਰਦਾ ਸੀ ਤੂੰ ਸਮਝ ਸਕੀ ਨਾ ਮਤਲਬ ਮੇਰੇ ਦਿੱਤੇ sign ਦਾ ਵੇਖੀ ਅੱਜ ਨਾ, ਨਾ ਕਰ ਦਈਂ ਅੱਜ ਦਿਨ valentine ਦਾ ਵੇਖੀ ਅੱਜ ਨਾ, ਨਾ ਕਰ ਦਈਂ ਅੱਜ ਦਿਨ valentine ਦਾ ਨਾ ਸੋਨੇ ਦੀ ring, diamond ਦਾ ਨਾ ਕੋਈ ਕੋਕਾ ਦੇ ਸਕਦਾ ਬੱਸ ਮੈਂ ਤਾਂ ਤੈਨੂੰ ਉਮਰਾਂ ਦੇ ਲਈ ਖੁਸ਼ਿਆਂ ਦੇ ਸਕਦਾ ਬੱਸ ਮੈਂ ਤਾਂ ਤੈਨੂੰ ਉਮਰਾਂ ਦੇ ਲਈ ਖੁਸ਼ਿਆਂ ਦੇ ਸਕਦਾ ਹੈ ਯਕੀਨ ਤਾਂ ਹਾਂਮੀ ਪੱਰ ਦੇ Nirmaan ਦੇ ਨਾਂ ਜਿੰਦ ਕਰ ਦੇ ਹੈ ਯਕੀਨ ਤਾਂ ਹਾਂਮੀ ਪੱਰ ਦੇ Nirmaan ਦੇ ਨਾਂ ਜਿੰਦ ਕਰ ਦੇ ਮੈਨੂੰ ਚੜ੍ਹਿਆ ਤੇਰਾ ਪਿਯਾਰ ਹਾਏ, ਨੀ ਜਿਵੇਂ ਨਸ਼ਾ wine ਦਾ ਵੇਖੀ ਅੱਜ ਨਾ, ਨਾ ਕਰ ਦਈਂ ਅੱਜ ਦਿਨ valentine ਦਾ ਵੇਖੀ ਅੱਜ ਨਾ, ਨਾ ਕਰ ਦਈਂ ਅੱਜ ਦਿਨ valentine ਦਾ
Lyrics powered by www.musixmatch.com
instagramSharePathic_arrow_out