album cover
Naqaab
741
Pop
Naqaab was released on January 9, 2014 by Sky Digital as a part of the album Naqaab
album cover
AlbumNaqaab
Release DateJanuary 9, 2014
LabelSky Digital
Melodicness
Acousticness
Valence
Danceability
Energy
BPM127

Music Video

Music Video

Credits

PERFORMING ARTISTS
Masha Ali
Masha Ali
Vocals
COMPOSITION & LYRICS
Daljit Singh
Daljit Singh
Composer
Banty Himmatpuri
Banty Himmatpuri
Lyrics
PRODUCTION & ENGINEERING
Daljit Singh
Daljit Singh
Producer

Lyrics

ਵਾੜੇ ਟੁੱਟੇ ਮਜਬੂਤ
ਸਾਨੂੰ ਮਿਲਿਆ ਸਬੂਤ
ਵਾੜੇ ਟੁੱਟੇ ਮਜਬੂਤ
ਸਾਨੂੰ ਮਿਲਿਆ ਸਬੂਤ
ਇੱਕੋ ਹੱਲੇ ਦਿਲ ਤੇ ਹਜ਼ਾਰ ਗਮ ਸਹਿ ਗਿਆ
ਇੱਕੋ ਹੱਲੇ ਦਿਲ ਤੇ ਹਜ਼ਾਰ ਗਮ ਸਹਿ ਗਿਆ
ਤੇਰੇ ਚੇਹਰੇ ਉਤੋਂ ਨੀ ਨਕ਼ਾਬ ਜਦੋ ਲਹਿ ਗਿਆ
ਤੇਰੇ ਚੇਹਰੇ ਉਤੋਂ ਨੀ ਨਕ਼ਾਬ ਜਦੋ ਲਹਿ ਗਿਆ
ਖੁੱਲ੍ਹ ਗਿਆ ਭੇਦ ਸਾਰਾ ਤੇਰੀ ਮਾੜੀ ਸੋਚ ਦਾ
ਤੇਰੀ ਮਾੜੀ ਸੋਚ ਦਾ
ਤੂੰ ਬੇਵਫ਼ਾ ਹੋ ਗਈ ਨੀ ਮੈਂ ਕਿਵੇਂ ਅੱਗੇ ਬੋਚਦਾ
ਕਿਵੇਂ ਅੱਗੇ ਬੋਚਦਾ
ਆਸਾਂ ਦਾ ਮਹਿਲ ਮੇਰਾ...
ਆਸਾਂ ਦਾ ਮਹਿਲ ਮੇਰਾ...
ਆਸਾਂ ਦਾ ਮਹਿਲ ਮੇਰਾ ਸਿਖਰਾਂ ਤੋਂ ਢਹਿ ਗਿਆ
ਤੇਰੇ ਚੇਹਰੇ ਉਤੋਂ ਨੀ ਨਕ਼ਾਬ ਜਦੋ ਲਹਿ ਗਿਆ
ਤੇਰੇ ਚੇਹਰੇ ਉਤੋਂ ਨੀ ਨਕ਼ਾਬ ਜਦੋ ਲਹਿ ਗਿਆ
ਜੇ ਸਾਡੇ ਚ ਕਮੀ ਸੀ ਕੋਈ ਤੂੰ ਮੁਹ ਤੇ ਦਿੰਦੀ ਦੱਸ ਨੀ
ਮੁਹ ਤੇ ਦਿੰਦੀ ਦੱਸ ਨੀ
ਰੁੱਖੀਆਂ ਜ਼ੁਬਾਨਾਂ ਚ ਲੁਕੋ ਕੇ ਰੱਖੇ ਸੱਚ ਨੀ
ਲੁਕੋ ਕੇ ਰੱਖੇ ਸੱਚ ਨੀ
ਤੰਗ-ਦਿਲਿਆਂ ਨਾਲ ਲਾਈ...
ਤੰਗ-ਦਿਲਿਆਂ ਨਾਲ ਲਾਈ...
ਤੰਗ-ਦਿਲਿਆਂ ਨਾਲ ਲਾਈ ਸੋਚਦਾ ਹੀ ਰਹਿ ਗਿਆ
ਤੇਰੇ ਚੇਹਰੇ ਉਤੋਂ ਨੀ ਨਕ਼ਾਬ ਜਦੋ ਲਹਿ ਗਿਆ
ਤੇਰੇ ਚੇਹਰੇ ਉਤੋਂ ਨੀ ਨਕ਼ਾਬ ਜਦੋ ਲਹਿ ਗਿਆ
ਤੇਰੇ ਸ਼ੌਂਕ ਲਈ ਨੀ ਮੈਂ ਹਰ ਚਾਹ ਸੀ ਵੇਚਿਆ
ਹਰ ਚਾਹ ਸੀ ਵੇਚਿਆ
ਹੁਣ ਹਿੰਮਤਪੁਰੀ ਨੇ ਤੈਨੂੰ ਦੂਰੋਂ ਮੱਥਾ ਟੇਕਿਆ
ਜਾ ਦੂਰੋਂ ਮੱਥਾ ਟੇਕਿਆ
ਥੱਕ ਹਾਰ ਬੰਟੀ ਤਾਂ...
ਥੱਕ ਹਾਰ ਬੰਟੀ ਤਾਂ...
ਥੱਕ ਹਾਰ ਬੰਟੀ ਤਾਂ, ਉਦਾਸ ਹੋ ਕੇ ਬਹਿ ਗਿਆ
ਤੇਰੇ ਚੇਹਰੇ ਉਤੋਂ ਨੀ ਨਕ਼ਾਬ ਜਦੋ ਲਹਿ ਗਿਆ
ਤੇਰੇ ਚੇਹਰੇ ਉਤੋਂ ਨੀ ਨਕ਼ਾਬ ਜਦੋ ਲਹਿ ਗਿਆ
ਨਕਾਬ ਜਦੋ ਲਹਿ ਗਿਆ
ਨਕਾਬ ਜਦੋ ਲਹਿ ਗਿਆ
Written by: Banty Himmatpuri, Daljit Singh
instagramSharePathic_arrow_out􀆄 copy􀐅􀋲

Loading...