album cover
Do Or Die
1,662
Pop
Do Or Die was released on July 18, 2020 by Sky Digital as a part of the album Do Or Die - Single
album cover
Release DateJuly 18, 2020
LabelSky Digital
Melodicness
Acousticness
Valence
Danceability
Energy
BPM87

Music Video

Music Video

Credits

PERFORMING ARTISTS
Singga
Singga
Vocals
Mankirt Aulakh
Mankirt Aulakh
Vocals
COMPOSITION & LYRICS
Singga
Singga
Songwriter
Randy J.
Randy J.
Composer
Preet Judge
Preet Judge
Lyrics
Mofusion
Mofusion
Composer
PRODUCTION & ENGINEERING
Mofusion
Mofusion
Producer
Mankirt Aulakh
Mankirt Aulakh
Editing Engineer

Lyrics

ਹੋ ਦੁੱਕੀ ਤਿੱਕੀ ਜਿਹੜੀ ਓਹਦੇ ਸਿਰ ਚੜ੍ਹ ਦੀ
ਅੱਡੀਆਂ ਤੇ ਖੜ੍ਹ ਦੀ ਦਿੰਦਾ ਫੈਂਟ ਬੱਲੀਏ
ਦੁੱਕੀ ਤਿੱਕੀ ਜਿਹੜੀ ਓਹਦੇ ਸਿਰ ਚੜ੍ਹ ਦੀ
ਅੱਡੀਆਂ ਤੇ ਖੜ੍ਹ ਦੀ ਦਿੰਦਾ ਫੈਂਟ ਬੱਲੀਏ
ਓਹ ਡੂ ਔਰ ਡਾਈ ਵਾਲੀ ਸੋਚ ਰੱਖਦਾ
ਅਪਰੋਚ ਰੱਖਦਾ ਨੀ ਜੱਟ ਖੈਂਟ ਬੱਲੀਏ
ਡੂ ਔਰ ਡਾਈ ਵਾਲੀ ਸੋਚ ਰੱਖਦਾ
ਅਪਰੋਚ ਰੱਖਦਾ ਨੀ ਜੱਟ ਖੈਂਟ ਬੱਲੀਏ
(ah-ah)
(ah)
(ਮੋਫਿਊਸ਼ਨ ਬੇਬੀ)
(ah-ah)
(ah-ah)
ਹੋ ਦੰਦ ਦੁੰਦ ਮਾਰ ਓਹਨੇ ਬੇਸ ਨੀ ਬਣਾਇਆ
ਰਹਿੰਦਾ ਅੱਖਾਂ ਨਾਲ ਲੋਡ
ਸੱਡੇ ਤਕ ਪਹੁੰਚਣੇ ਦੀ ਕਰੀ ਨਾ ਟਰਾਈ
ਤੇਰਾ ਮੁੱਕਣਾ ਨੀ ਰੋਡ
ਹੋ ਦੰਦ ਦੁੰਦ ਮਾਰ ਓਹਨੇ ਬੇਸ ਨੀ ਬਣਾਇਆ
ਰਹਿੰਦਾ ਅੱਖਾਂ ਨਾਲ ਲੋਡ
ਸੱਡੇ ਤਕ ਪਹੁੰਚਣੇ ਦੀ ਕਰੀ ਨਾ ਟਰਾਈ
ਤੇਰਾ ਮੁੱਕਣਾ ਨੀ ਰੋਡ
ਓਹ ਹਵਾ ਦੇ ਬੈਲੂਨ ਪਿੱਛੇ ਹੱਟ ਜਾਂਦੇ ਆ
ਕਹਿੰਦੇ ਫਟ ਜਾਂਦੇ ਆ ਪੈਂਦੀ ਲਾਈਟ ਬੱਲੀਏ
ਓਹ ਡੂ ਔਰ ਡਾਈ ਵਾਲੀ ਸੋਚ ਰੱਖਦਾ
ਅਪਰੋਚ ਰੱਖਦਾ ਨੀ ਜੱਟ ਖੈਂਟ ਬੱਲੀਏ
ਡੂ ਔਰ ਡਾਈ ਵਾਲੀ ਸੋਚ ਰੱਖਦਾ
ਅਪਰੋਚ ਰੱਖਦਾ ਨੀ ਜੱਟ ਖੈਂਟ ਬੱਲੀਏ
(ਡੂ ਔਰ ਡਾਈ ਵਾਲੀ ਸੋਚ ਰੱਖਦਾ)
(ਅਪਰੋਚ ਰੱਖਦਾ)
ਨੀ ਜੱਟ ਖੈਂਟ ਬੱਲੀਏ
(ਡੂ ਔਰ ਡਾਈ ਵਾਲੀ ਸੋਚ ਰੱਖਦਾ)
(ਅਪਰੋਚ ਰੱਖਦਾ)
ਨੀ ਜੱਟ ਖੈਂਟ ਬੱਲੀਏ
ਹੋ ਆਉਂਦੀ ਨੀ ਦਲੇਰੀ ਪੁੱਤ ਪੀਂਗ ਝੂਟ ਕੇ
ਕੱਟਾ ਸੇਵਿਆਂ ਚ ਰਾਤ
ਇਲੂਮਿਨਾਟੀ ਵਾਲਿਆਂ ਨੇ ਕਾਰਡ ਦਿੱਤਾ ਏ
ਓਹਦੀ ਸਿੱਧੀ ਗੱਲ ਬਾਤ
ਹੋ ਆਉਂਦੀ ਨੀ ਦਲੇਰੀ ਪੁੱਤ ਪੀਂਗ ਝੂਟ ਕੇ
ਕੱਟਾ ਸੇਵਿਆਂ ਚ ਰਾਤ
ਇਲੂਮਿਨਾਟੀ ਵਾਲਿਆਂ ਨੇ ਕਾਰਡ ਦਿੱਤਾ ਏ
ਓਹਦੀ ਸਿੱਧੀ ਗੱਲ ਬਾਤ
ਸਿੰਗਾ ਬੋਲਦਾ ਵੀਰੇ
ਮਾਲਪੁਰ ਦਾ ਸਿੰਗਾ ਏ ਓਹਦਾ ਘੱਟ ਬੋਲਦਾ
ਰਹਿੰਦਾ ਖੂਨ ਖੋਲਦਾ ਨਾ ਬਣੇ ਕੈਟ ਬੱਲੀਏ
Written by: Singga
instagramSharePathic_arrow_out􀆄 copy􀐅􀋲

Loading...