album cover
Ask About Me
On Tour
album cover
Ask About Me was released on September 15, 2021 by Times Music – Speed Records as a part of the album B.T.F.U
AlbumB.T.F.U
September 15, 2021
LabelTimes Music – Speed Records
BPM85
Melodicness
Acousticness
Valence
Danceability
Energy

Music Video

Music Video

Lyrics

[Verse 1]
ਤੂੰ ਤਾਂ ਆਖਦੀ ਸੀ
ਓਹਨੇ ਖੌਫ ਰੱਖਦੇ
ਫੇਰ ਫੋਨ ਤੇ ਲੋਕੇਸ਼ਨਾਂ
ਕਿਉਂ ਔਫ ਰੱਖਦੇ
[Verse 2]
ਓਹ ਗੁੱਡੀ ਚੜ੍ਹਦੀ ਮੰਡੀਰ
ਸਾਲੀ ਸੜਦੀ ਨੀ ਯਾਰ ਤੇਰਾ ਟੱਪਦਾ
ਤੇ ਕੰਢੇ ਓਹਦੇ ਲੜ੍ਹ ਦੀ
[Verse 3]
ਬੂਹਾ ਖੋਲ ਕੇ ਰੱਖੀਦਾ
ਗੇੜਾ ਮਾਰ ਜੇ ਨੀ ਗੱਡੀਆਂ
ਨੀ ਕਾਲੀਆਂ ਤੇ ਕਾਲੀ ਸਾਡੀ ਵਰਦੀ
[Verse 4]
ਜੱਦ ਮਰਜ਼ੀ ਜਿੱਥੇ ਮਰਜ਼ੀ
ਤੇਰੇ ਯਾਰ ਨੂੰ ਤੂੰ ਲਾਦੀ ਮੇਰੀ ਅਰਜ਼ੀ
ਹੋ ਜੱਦ ਮਰਜ਼ੀ ਜਿੱਥੇ ਮਰਜ਼ੀ
ਤੇਰੇ ਯਾਰ ਨੂੰ ਤੂੰ ਲਾਦੀ ਮੇਰੀ ਅਰਜ਼ੀ
[Verse 5]
ਜੱਦ ਮਰਜ਼ੀ ਜਿੱਥੇ ਮਰਜ਼ੀ
ਤੇਰੇ ਯਾਰ ਨੂੰ ਤੂੰ ਲਾਦੀ ਮੇਰੀ ਅਰਜ਼ੀ
[Verse 6]
ਓਹ ਓਹੀ ਐਡਰੈੱਸ ਓਹੀ ਨੇਮ ਗੋਰੀਏ ਨੀ
ਓਹੀ ਯਾਰ ਨੰਬਰ ਤੇ ਕਾਰ ਸੇਮ ਗੋਰੀਏ
ਪਿੱਠ ਪਿੱਛੇ ਬੋਲੇ ਜਿਹੜਾ ਦੱਲਾ ਹੀ ਹੋਯੂ ਨੀ
ਜੱਦ ਮਰਜ਼ੀ ਮਿਲਾਲੀ ਜੱਟ ਕੱਲਾ ਹੀ ਹੋਊ
[Verse 7]
ਰੈੱਡ ਡੌਟ ਅੱਠ ਕਿੱਤੇ ਕੰਮ ਹੋਟ ਆ
ਨੀ ਵੈਰੀਆਂ ਲਈ ਸ਼ੈਡੋ
ਬੱਸ ਵੈਰੀਆਂ ਨਾਲ ਖੜ੍ਹ ਦੀ
[Verse 8]
ਮੁਹਰੇ ਮੌਤ ਆ
ਤੇ ਪਿੱਛੇ ਕਿੱਤਾ ਬਹੁਤ ਆ
ਨੀ ਮਿਤਰਾਂ ਦੀ ਜਾਗਦੀ ਜ਼ਮੀਰ
ਕਿੱਥੇ ਮਰਦੀ
[Verse 9]
ਓਹ ਜੱਦ ਮਰਜ਼ੀ ਜਿੱਥੇ ਮਰਜ਼ੀ
ਤੇਰੇ ਯਾਰ ਨੂੰ ਤੂੰ ਲਾਦੀ ਮੇਰੀ ਅਰਜ਼ੀ
ਜੱਦ ਮਰਜ਼ੀ ਜਿੱਥੇ ਮਰਜ਼ੀ
ਤੇਰੇ ਯਾਰ ਨੂੰ ਤੂੰ ਲਾਦੀ ਮੇਰੀ ਅਰਜ਼ੀ
[Verse 10]
ਓਹ ਚੁਗਦੇ ਕਬੂਤਰ ਨੇ
ਦਾਨੇ ਗੋਰੀਏ
ਤੂੰ ਵੀ ਜਾਨੇ ਕਿੱਥੇ ਯਾਰ ਦੇ
ਟਿਕਾਣੇ ਗੋਰੀਏ
[Verse 11]
ਜਿੰਨਾ ਦੇ ਸਿਰਾਂ ਤੇ
ਫਿਰੇ ਖੇਡ ਦੀ ਕੁੜੇ
ਨੀ ਗੱਲ ਸ਼ੇਰ ਦੀ ਤੇ ਖਲ
ਸਾਲੀ ਭੇਡ ਦੀ ਕੁੜੇ
[Verse 12]
ਬਹਿਕੇ ਸੱਪਾਂ ਨਾਲ ਸੱਪਾਂ ਦੇ
ਹੋਗੀ ਨਾਲ ਦੀ ਤੂੰ ਜੋਗੀਆਂ ਦੀ
ਵੀਂ ਦਾ ਤੇ ਨੇਹੜੇ ਵੀ ਨੀ ਖੜ੍ਹ ਦੀ
ਤੈਨੂੰ ਹੋਣੀ ਨੀ ਖਬਰ ਮੇਰੀ ਚਾਲ ਦੀ
ਤੂੰ ਹੋਗੀ ਚੌਵੀ ਸਾਲ ਦੀ ਨੀ ਮੇਰੇ ਬਾਰੇ ਪੜ੍ਹਦੀ
[Verse 13]
ਜੱਦ ਮਰਜ਼ੀ
ਓਹ ਜੱਦ ਮਰਜ਼ੀ ਜਿੱਥੇ ਮਰਜ਼ੀ
ਤੇਰੇ ਯਾਰ ਨੂੰ ਤੂੰ ਲਾਦੀ ਮੇਰੀ ਅਰਜ਼ੀ
ਜੱਦ ਮਰਜ਼ੀ ਜਿੱਥੇ ਮਰਜ਼ੀ
ਤੇਰੇ ਯਾਰ ਨੂੰ ਤੂੰ ਲਾਦੀ ਮੇਰੀ ਅਰਜ਼ੀ
[Verse 14]
ਹੱਥ ਕੰਬਣੇ ਨੇ ਦੱਬਣ ਚ
ਨਾ ਫੱਸ ਹੋਣੀਆਂ
ਨੀ ਉਂਝ ਪੈਂਦੀਆਂ ਤਾਂ ਅੱਠ
ਚਾਹੇ ਦਸ ਹੋਣੀਆਂ
[Verse 15]
ਤੈਨੂੰ ਵੀ ਕੋਈ ਤੇਰੇ ਨਾਲ
ਹੋਰ ਚਾਹੀਦੇ ਨੀ
ਆਹਾ ਬੋਰ ਨੂੰ ਚਲਾਉਣ ਲਈ ਵੀ
ਜ਼ੋਰ ਚਾਹੀਦੇ
[Verse 16]
ਕੋਕੇ ਜੜ੍ਹਤੇ ਨੀ ਜਿੰਨੇ ਕੰਡ ਕਰਤੇ
ਪਰਾਹੁਣਿਆਂ ਦੇ ਦਰ ਤੇ
ਰਿਸੀਵ ਕਿਉਂ ਨੀ ਕਰਦੀ
[Verse 17]
ਯਾਰ ਮੋੜਤੇ ਮੈਂ ਕੱਲਾ ਖੜਾ ਦੂਰ ਤੇ
ਰਕਾਨੇ ਤੇਰਾ ਔਜਲਾ ਉਡਾਉਂਦਾ ਦੇਖੀ ਗਰਦੀ
[Verse 18]
ਓਹ ਜੱਦ ਮਰਜ਼ੀ ਜਿੱਥੇ ਮਰਜ਼ੀ
ਤੇਰੇ ਯਾਰ ਨੂੰ ਤੂੰ ਲਾਦੀ ਮੇਰੀ ਅਰਜ਼ੀ
ਜੱਦ ਮਰਜ਼ੀ ਜਿੱਥੇ ਮਰਜ਼ੀ
ਤੇਰੇ ਯਾਰ ਨੂੰ ਤੂੰ ਲਾਦੀ ਮੇਰੀ ਅਰਜ਼ੀ
Written by: Karan Aujla
instagramSharePathic_arrow_out􀆄 copy􀐅􀋲

Loading...