album cover
Humble
album cover
Humble was released on February 22, 2025 by Harkirat Sangha as a part of the album Humble - Single
February 22, 2025
LabelHarkirat Sangha
BPM89
Melodicness
Acousticness
Valence
Danceability
Energy

Lyrics

(Ya, ya, yo, yeah)
(Ya, ya, yo, yeah)
ਹੋ, ਅੱਲ੍ਹੜਾਂ ਦੇ ਪਿੱਛੇ ਮਰਦੇ ਨਈਂ ਲੜ-ਲੜ ਕੇ
Drum'an ਆਲ਼ੇ magazine ਰੱਖਦੇ ਆਂ ਭਰ ਕੇ
ਜਾ ਕੇ YouTube ਦੇਖ, ਕੱਲ੍ਹ ਦੀ news ਦੇਖ
ਕਾਂਡ ਮੈਂ Canada ਕਰਾਂ, ਪਿੰਡ ਹੁੰਦੇ ਚਰਚੇ
ਤੇਰੇ ਸ਼ਹਿਰ 'ਚ ਜੋ ਗੁੰਡਿਆਂ ਦਾ ਸ਼ੋਰ ਨੀ
ਸਾਨੂੰ ਵੇਖ change ਕਰ ਲੈਂਦੇ ਤੌਰ ਨੀ
ਸਾਲ਼ੇ, ਪਿੱਠ 'ਤੇ ਮਾਰਨ ਲਲਕਾਰੇ, face 'ਤੇ fumble ਕਰਦੇ
ਡੱਬਾਂ ਨਾ' ਲੱਗੇ, ਮੁਟਿਆਰੇ, ਵੈਰੀ ਨੂੰ humble ਕਰਦੇ
ਡੱਬਾਂ ਨਾ' ਲੱਗੇ, ਮੁਟਿਆਰੇ, ਵੈਰੀ ਨੂੰ humble ਕਰਦੇ
ਗੱਲ ਤੱਕ ਜ਼ੋਰ ਲਾ ਲਿਆ ਬਥੇਰਿਆਂ ਨੇ ਤਾਂਵੀਂ ਝੁੱਕਦੀ ਨਾ ਧੌਣ ਨੀ
ਆਉਣ bark ਨੂੰ bite ਕੰਮ ਵੈਰੀਆਂ ਦਾ (aan!), ਜੱਟ ਬੱਕਰੇ ਬਲਾਉਣ ਨੀ
ਓ, ਕਰੋਬਾਰ Sicily, ਮੂੰਹਾਂ 'ਤੇ ਚਾੜ੍ਹੀ ਸ਼ਿਕਲ਼ੀ
Black money ਐਥੋਂ ਕਰਾਂ ਬਾਪੂ ਨੂੰ Remitly (yeah!)
ਲੱਭਦੇ ਆ cop, ਗੱਡੀ ਕਾਲ਼ੀ drop-top
ਚੱਲੇ on-run ਗੱਭਰੂ, Chicago ਕਦੇ Italy
ਡੰਡ ਮਾਰ-ਮਾਰ ਛਾਤੀਆਂ ਫੁਲਾਉਣ ਦੇ
ਭੈੜੇ ਸ਼ੌਂਕ ਗੁੱਟੋਂ ਫੜ੍ਹ ਕੇ ਮਨਾਉਣ ਦੇ
ਸ਼ੇਰਾਂ ਜਹੇ ਜੱਟ, ਮੁਟਿਆਰੇ, ਮੌਤ ਨਾਲ਼ ਦੰਗਲ ਕਰਦੇ
ਡੱਬਾਂ ਨਾ' ਲੱਗੇ, ਮੁਟਿਆਰੇ, ਵੈਰੀ ਨੂੰ humble ਕਰਦੇ
ਡੱਬਾਂ ਨਾ' ਲੱਗੇ, ਮੁਟਿਆਰੇ, ਵੈਰੀ ਨੂੰ humble ਕਰਦੇ
(ਨਾ, ਨਾ, ਨਾ, ਨਾ)
(ਨਾ, ਨਾ, ਨਾ, ਨਾ)
(ਡੱਬਾਂ ਨਾ' ਲੱਗੇ, ਮੁਟਿਆਰੇ, ਵੈਰੀ ਨੂੰ humble ਕਰਦੇ)
ਯਾਰ ਸਾਰੇ ਆ ਕਲੇਹਣੇ ਮੇਰੇ Kaidon ਆਂਗੂੰ (yeah!)
ਤੇ ਤੂੰ ਮੇਲ਼ ਖਾਂਦੀ Heer ਨਾ'
ਦੱਸ ਕਿੱਥੋਂ right seat 'ਤੇ ਬਿਠਾਵਾਂ, ਬਿੱਲੋ?
ਗੱਡੀ ਲੱਦੀ ਆ ਮੰਡੀਰ ਨਾ'
ਤੂੰ ਬੱਗੀ-ਬੱਗੀ ਤਿੱਤਰੀ, ਕਮਾਦੋਂ ਹਜੇ ਨਿੱਕਲੀ
ਨੀ, ਸੰਭਲ ਕੇ ਚੱਲ, ਤੇਰੀ age ਆ slippery
ਸਾਨੂੰ ਤਾਂ ਕਰੇ horny rifle 12 bore ਦੀ
ਤੇ ਯੈਂਕਿਆਂ ਨੂੰ ਕਰੇ ਤੇਰੇ face ਦੀ symmetry
ਹੋ, ਮੁੰਡਾ Sanghe'an ਦਾ ਲੱਗੇ ਨਾ ਕਤਾਰ 'ਚ
ਘਰੋਂ ਕੱਢੇ, ਕਦੋਂ ਪੈਂਦੇ ਆ ਪਿਆਰ 'ਚ? (aahn!)
ਵੇਖ ਕੇ ਕੋਕਿਆਂ ਦੇ ਲਿਸ਼ਕਾਰੇ ਅਸੀਂ ਨਈਂ bumble ਕਰਦੇ
ਡੱਬਾਂ ਨਾ' ਲੱਗੇ, ਮੁਟਿਆਰੇ, ਵੈਰੀ ਨੂੰ humble ਕਰਦੇ
ਡੱਬਾਂ ਨਾ' ਲੱਗੇ, ਮੁਟਿਆਰੇ, ਵੈਰੀ ਨੂੰ humble ਕਰਦੇ
ਹਾਂ! (ਨਾ, ਨਾ, ਨਾ, ਨਾ)
ਸੁਣ! (ਨਾ, ਨਾ, ਨਾ, ਨਾ)
Starboy (ਨਾ, ਨਾ, ਨਾ, ਨਾ)
(ਨਾ, ਨਾ, ਨਾ, ਨਾ)
Written by: Harkirat Singh, Sahil Bawa
instagramSharePathic_arrow_out􀆄 copy􀐅􀋲

Loading...