album cover
Mere Warga
44,815
Punjabi Pop
Mere Warga was released on November 20, 2023 by Times Music as a part of the album Do Gabru
album cover
Release DateNovember 20, 2023
LabelTimes Music
Melodicness
Acousticness
Valence
Danceability
Energy
BPM153

Music Video

Music Video

Lyrics

[Verse 1]
ਧੁੱਪਾਂ ਵਿੱਚ ਖੜਿਆ ਨਾ ਕਰ ਨੀ
ਹੋਜੂ ਕਾਲਾ ਰੰਗ ਮੇਰੇ ਵਰਗਾ
ਮੇਰੀ ਲਾਟਰੀ ਏ ਤੈਨੂੰ ਪੰਗਾ ਪੈ ਜਾਣਾ ਏ
ਪੱਲੇ ਪੈ ਜੂ ਕੋਈ ਮਲੰਗ ਮੇਰੇ ਵਰਗਾ
[Verse 2]
ਰੋਇਆ ਕਰੇਂਗੀ ਤੂੰ ਫੇਰ ਆਟਾ ਗੁੰਨ ਦੀ
ਫੋਲੇਂਗੀ ਕਿਤਾਬ ਨਾਲੇ ਪਾਪ ਪੁੰਨ ਦੀ
ਸੋਚੇਂਗੀ ਜੇ ਹੁਸਨਾਂ ਨੂੰ ਸਾਂਭ ਰੱਖਦੀ
ਕਾਹਨੂੰ ਕਾਕੇ ਵਾਸਤੇ ਮੈਂ ਦਾਣੇ ਪੁੰਨ ਦੀ
[Verse 3]
ਥੱਕੀ ਹਾਰੀ ਫੇਰ ਜਦੋ ਸੌਣ ਲਗੇਗੀ
ਜ਼ੁਲਫਾਂ ਨੂੰ ਚਲਾਉਂਗੀ ਆ ਉਂਗਲਾਂ
ਰੋਏਗੀ ਕਿ ਦੱਸ ਖੁਸ਼ ਹੋਏਗੀ
ਜਦੋ ਕਰੂਗਾ ਕੋਈ ਤੰਗ ਮੇਰੇ ਵਰਗਾ
[Verse 4]
ਧੁੱਪਾਂ ਵਿੱਚ ਖੜਿਆ ਨਾ ਕਰ ਨੀ
ਹੋਜੂ ਕਾਲਾ ਰੰਗ ਮੇਰੇ ਵਰਗਾ
ਮੇਰੀ ਲਾਟਰੀ ਏ ਤੈਨੂੰ ਪੰਗਾ ਪੈ ਜਾਣਾ ਏ
ਪੱਲੇ ਪੈ ਜੂ ਕੋਈ ਮਲੰਗ ਮੇਰੇ ਵਰਗਾ
ਧੁੱਪਾਂ ਵਿੱਚ ਖੜਿਆ ਨਾ ਕਰ ਨੀ
[Verse 5]
ਤੇਰੇ ਨਾਲ ਦਿਆਂ ਰੱਖ ਦਿਆਂ ਮੁਹ ਢਕ ਕੇ
ਮੱਲੋ ਜੋਰੀ ਰੱਖਣਾ ਪੈਂਦਾ ਏ ਪਰਦਾ
ਲੰਘ ਦਿਆਂ ਗੱਡੀਆਂ ਦੀ ਧੂੜ ਉੱਡ ਦੀ
ਦਹਿਸ਼ਤਗਰਦ ਬਣ ਗਿਆ ਗਰਦਾ
[Verse 6]
ਤੈਨੂੰ ਕਾਹਤੋ ਕੋਈ ਪਰਵਾਹ ਨੀ
ਰੱਖ ਦਿਆਂ ਚੇਹਰਾ ਬੇਨਕਾਬ ਕਰਕੇ
ਤੈਨੂੰ ਦੇਖ ਆਸ਼ਿਕ ਲਗਾਮ ਖਿੱਚਦੇ
ਲੰਘ ਦੇਣੇ ਅਦਬ ਅਦਾਬ ਕਰਕੇ
[Verse 7]
ਕੋਈ ਅਦਾ ਨਾਲ ਤਗੜਾ ਅਮੀਰ ਠੱਗ ਲਈਂ
ਰਾਂਝੇ ਚੌਧਰੀ ਤੋਂ ਦੂਧ ਖੀਰ ਠੱਗ ਲਈਂ
ਵਾਰਿਸ ਤੋਂ ਭਾਗਭਰੀ ਹੀਰ ਠੱਗ ਲਈ
ਨੀ ਕਾਹਨੂੰ ਲੁੱਟ'ਦੀ ਏ ਨੰਗ ਮੇਰੇ ਵਰਗਾ
ਧੁੱਪਾਂ ਵਿੱਚ ਖੜਿਆ ਨਾ ਕਰ ਨੀ
[Verse 8]
ਜਾਨ ਜਾਨ ਰੱਖੇ ਮੱਥੇ ਤੇ ਤਿਉੜੀਆਂ
ਕੱਦੇ ਕੱਦੇ ਨਜ਼ਰਾਂ ਮਿਲਾਕੇ ਹੱਸਦੀ
ਤੈਨੂੰ ਦੇਖੀਏ ਤਾਂ ਤੂੰ ਐਯਾਸ਼ ਕਹਿਣੀ ਏ
ਨਾ ਦੇਖੀਏ ਤਾਂ ਅਹੰਕਾਰ ਦੱਸ ਦੀ
[Verse 9]
ਹੋ ਸੁਰਮਾ ਏ ਅੱਖ'ਚ ਸ਼ਰਾਰਤ ਵੀ ਏ
ਮੱਥੇ ਤੇ ਤਿਉੜੀ ਕਿਉਂ ਬੁਝਾਰਤ ਵੀ ਏ
ਮੈਨੂੰ ਸਿੱਧੀ ਗੱਲ ਵੀ ਸਮਝ ਆਉਂਦੀ ਨੀ
ਤੈਨੂੰ ਪੁੱਠੇ ਕੰਮਾਂ ਦੀ ਮਹਾਰਤ ਵੀ ਏ
[Verse 10]
ਲਗਦੇ ਅੰਦਾਜ਼ੇ ਕਿਉਂ ਅੰਦਾਜ਼ ਛਾ ਰਹੇ ਹੈ
ਸੂਰਜ ਵੀ ਤੇਰੇ ਨਾਲ ਲਿਹਾਜ਼ ਪਾ ਰੇ ਹੈ
ਕਾਕਾ ਕਾਲੇ ਰੰਗ ਤੇ ਵਿਆਜ ਖਾ ਰਿਹਾ ਹੈ
ਨੀ ਤੈਨੂੰ ਲੱਭਣਾ ਨੀ ਢੰਗ ਮੇਰੇ ਵਰਗਾ
[Verse 11]
ਧੁੱਪਾਂ ਵਿੱਚ ਖੜਿਆ ਨਾ ਕਰ ਨੀ
ਹੋਜੂ ਕਾਲਾ ਰੰਗ ਮੇਰੇ ਵਰਗਾ
ਮੇਰੀ ਲਾਟਰੀ ਏ ਤੈਨੂੰ ਪੰਗਾ ਪੈ ਜਾਣਾ ਏ
ਪੱਲੇ ਪੈ ਜੂ ਕੋਈ ਮਲੰਗ ਮੇਰੇ ਵਰਗਾ
ਧੁੱਪਾਂ ਵਿੱਚ ਖੜਿਆ ਨਾ ਕਰ ਨੀ
Written by: Kaka
instagramSharePathic_arrow_out􀆄 copy􀐅􀋲

Loading...