Music Video

Yaari Tod Deni (feat. Sudesh Kumari)
Watch {trackName} music video by {artistName}

Featured In

Credits

PERFORMING ARTISTS
Surjit Bhullar
Surjit Bhullar
Performer
COMPOSITION & LYRICS
Mista Baaz
Mista Baaz
Composer
Bittu Cheema
Bittu Cheema
Songwriter

Lyrics

ਖੁਸ਼ਦਿਲੀ ਦਾ swag ਬਿੱਲੋ Mista Baaz 18 ਪਿੰਡ ਮੈਂ ਲੰਘ ਕੇ ਆ ਗਿਆ ਵੇਹਲਾ ਰਾਤ ਦਾ ਆ ਕੇਹੜਾ ਦੱਸ time ਵੈਰੀਆਂ ਮੁਲਾਕਾਤ ਦਾ ਵਿਚ ਸੁਫੈਦੇ ਮਾਰੇਗਾ ਵੀ ਤਾਰੂ ਗੱਡੀ ਫੜਦਾ ਤੇਰੀ ਖਾਤਿਰ ਪੁੱਤ ਜੱਟਾਂ ਦਾ ਭੋ ਦੇ ਬਾਲੇ ਠਾਰਦਾ ਮੈਂ ਯਾਰੀ ਤੋੜ ਦੇਣੀ ਤੂੰ ਬਦਮਾਸ਼ੀਆਂ ਕਰਦਾ ਕਿਉਂ ਯਾਰੀ ਤੋੜ ਦੇਣੀ ਵੇ ਤੂੰ ਬਦਮਾਸ਼ੀਆਂ ਕਰਦਾ Weekend ਤੇ birthday ਤੇਰਾ ਹੁਣ ਤੋਂ party ਚਲਦੀ ਦਰਸ਼ਨ ਤੇਰੇ ਕਰਕੇ ਜਾਣੇ ਰੀਝ ਸੀਨੇਂ ਵਿਚ ਪਾਲਦੀ ਅੱਧੀ ਰਾਤ ਨੂੰ ਚੰਗੀ ਨੀ ਲੱਗਦੀ ਮੈਂ ਬਨੇਰਾ ਮਲਦੀ ਹੋ ਮਿੱਤਰਾਂ ਨੇ ਅੱਜ ਦੇਖ ਕੇ ਜਾਨਾ ਚੰਨ ਚੁਬਾਰੇ ਚੜ੍ਹਦਾ ਮੈਂ ਯਾਰੀ ਤੋੜ ਦੇਣੀ ਤੂੰ ਬਦਮਾਸ਼ੀਆਂ ਕਰਦਾ ਕਿਉਂ ਯਾਰੀ ਤੋੜ ਦੇਣੀ ਵੇ ਤੂੰ ਬਦਮਾਸ਼ੀਆਂ ਕਰਦਾ ਹੋਣ ਵਾਲੇ ਤੇਰੇ ਜੇਠ ਨੇ ਮੈਨੂੰ ਆਉਣ ਨੀ ਦਿੱਤਾ ਕੱਲਾ ਨਾਲ ਮੇਰੇ ਜਗਰਾਤੇ ਕੱਟਦਾ ਜਿਗਰੀ ਯਾਰ ਅਵੱਲਾ ਤੇਰੇ ਵਾਂਗੂ ਬਿੱਟੂ ਚੀਮੇਆਂ ਓ ਵੀ ਹੋਣੇ ਚੱਲਾ ਅੜੀ ਤੇ ਆਇਆ ਯਾਰ ਤੇਰਾ ਬਣ 5911ਅੜਦਾ ਮੈਂ ਯਾਰੀ ਤੋੜ ਦੇਣੀ ਤੂੰ ਬਦਮਾਸ਼ੀਆਂ ਕਰਦਾ ਕਿਉਂ ਯਾਰੀ ਤੋੜ ਦੇਣੀ ਵੇ ਤੂੰ ਬਦਮਾਸ਼ੀਆਂ ਕਰਦਾ ਤੇਜ਼-ਤੇਜ਼ ਮੇਰਾ ਦਿਲ ਪਿਆ ਧੜਕੇ ਤੂੰ ਕਿਉਂ ਨੀ ਮੁੜਦਾ ਅੜਿਆ ਸੱਸ ਤੇਰੀ ਦਾ ਜੇਠ ਪੁੱਤ ਨੀ ਆਂਨ ਦਰਾ ਵਿਚ ਖੜਿਆ ਇੰਝ ਅੜਿਆਂ ਕਰਕੇ ਪਿਆਰ ਨੇਪਰੇ ਕਿਸੀ ਦਾ ਚੜ੍ਹਿਆ ਹੋ ਇਸ਼ਕ ਮੁਸ਼ਕ ਦੇ ਚੱਕਰਾਂ ਦੇ ਵਿਚ ਦਿਲ ਹਰਜਾਣੇ ਭਰਦਾ ਮੈਂ ਯਾਰੀ ਤੋੜ ਦੇਣੀ ਤੂੰ ਬਦਮਾਸ਼ੀਆਂ ਕਰਦਾ ਕਿਉਂ ਯਾਰੀ ਤੋੜ ਦੇਣੀ ਵੇ ਤੂੰ ਬਦਮਾਸ਼ੀਆਂ ਕਰਦਾ
Writer(s): Mukesh Jaji Lyrics powered by www.musixmatch.com
instagramSharePathic_arrow_out