album cover
Ruger
44,641
Punjabi
Ruger was released on September 30, 2021 by Ishtar Punjabi as a part of the album Ruger - Single
album cover
Release DateSeptember 30, 2021
LabelIshtar Punjabi
Melodicness
Acousticness
Valence
Danceability
Energy
BPM95

Music Video

Music Video

Credits

PERFORMING ARTISTS
DJ Flow
DJ Flow
Performer
Afsana Khan
Afsana Khan
Performer
COMPOSITION & LYRICS
DJ Flow
DJ Flow
Composer
Happy Raikoti
Happy Raikoti
Songwriter

Lyrics

[Verse 1]
ਸ਼ਕਲੋਂ ਇਨੋਸੈਂਟ ਜਾ ਲੱਗਦੇ
ਕਾਮ ਨੇ ਤੇਰੇ ਗੁੰਡਿਆਂ ਵਾਲੇ
ਵੈਲੀ ਆ ਮੁੱਢ ਤੋਂ ਬੱਲੀਏ
ਤਾਂਈਓਂ ਕੰਮ ਗੁੰਡਿਆਂ ਵਾਲੇ
ਰੂਗਰ ਹੁੰਦਾ ਏ ਮੇਰਾ ਐਲਵੀ ਦੇ ਬੈਗ ਚ
ਛੇ ਰੌਂਦ ਪਾ ਕੇ ਤੋਰੇ ਜੱਟ ਨੇ ਹੀ ਮੈਗ ਚ
ਹੋ ਤੇਰੀ ਮੇਰੀ ਜੋੜੀ ਜਿਵੇਂ ਫੀਮ ਨਾਲ ਫੁੱਗ ਵੇ
ਜ਼ਿੰਦਗੀ ਜਿਓਣਾ ਤੂੰ ਵੀ ਵਲੀਆਂ ਦੀ ਦੇਗ ਚ
ਓਹ ਜੱਟੀ ਵੀ ਅਦਬ ਆ ਮੁਹਰੇ
ਸ਼ੌਂਕ ਨੇ ਮੁੰਡਿਆਂ ਵਾਲੇ
[Verse 2]
ਸ਼ਕਲੋਂ ਇਨੋਸੈਂਟ ਜਾ ਲੱਗਦੇ
ਕਾਮ ਨੇ ਤੇਰੇ ਗੁੰਡਿਆਂ ਵਾਲੇ
ਵੈਲੀ ਆ ਮੁੱਢ ਤੋਂ ਬੱਲੀਏ
ਤਾਹੀਓ ਕੰਮ ਗੁੰਡਿਆਂ ਵਾਲੇ
ਸ਼ਕਲੋਂ ਇਨੋਸੈਂਟ ਜਾ ਲੱਗਦੇ
ਕਾਮ ਨੇ ਤੇਰੇ ਗੁੰਡਿਆਂ ਵਾਲੇ
ਵੈਲੀ ਆ ਮੁੱਢ ਤੋਂ ਬੱਲੀਏ
ਤਾਂਈਓਂ ਕੰਮ ਗੁੰਡਿਆਂ ਵਾਲੇ
[Verse 3]
ਰੈਗੂਲਰ ਕਾਲ ਨੀ ਕਰਦਾ
ਕਰਦਾ ਕਯੂ ਵਟਸਐਪ ਤੇ
ਸੁਣਿਆ ਰੈੱਡ ਜ਼ੋਨ ਏ ਬਣਿਆ
ਥੋੜ੍ਹੇ ਪਿੰਡ ਵਾਲੇ ਮੈਪ ਤੇ
ਹੋਗੇ ਦਿਨ ਅਠਾਰਾਂ ਉਨੀਂਹ
ਬੰਦਾ ਸੀ ਮਾਰ ਹੋ ਗਿਆ
ਰਹਿੰਦੇ ਸੀ ਕਾਮ ਹਾਲੇ ਬਾਕੀ
ਤਾਂਈਓਂ ਤਾਂ ਫ਼ਰਾਰ ਹੋਗਿਆ
ਦੇਖੇ ਨੀ ਜਾਣਦਾ ਮੁੰਡੇ ਤੋਂ
ਬੰਦੇ ਜੇਹੜੇ ਮੇਰੇ ਸਾਲੇ
[Verse 4]
ਸ਼ਕਲੋਂ ਇਨੋਸੈਂਟ ਜਾ ਲੱਗਦੇ
ਕਾਮ ਨੇ ਤੇਰੇ ਗੁੰਡਿਆਂ ਵਾਲੇ
ਵੈਲੀ ਆ ਮੁੱਢ ਤੋਂ ਬੱਲੀਏ
ਤਾਂਈਓਂ ਕੰਮ ਗੁੰਡਿਆਂ ਵਾਲੇ
ਸ਼ਕਲੋਂ ਇਨੋਸੈਂਟ ਜਾ ਲੱਗਦੇ
ਕਾਮ ਨੇ ਤੇਰੇ ਗੁੰਡਿਆਂ ਵਾਲੇ
ਵੈਲੀ ਆ ਮੁੱਢ ਤੋਂ ਬੱਲੀਏ
ਤਾਂਈਓਂ ਕੰਮ ਗੁੰਡਿਆਂ ਵਾਲੇ
[Verse 5]
ਹੋ ਸੂਰਤ ਤੇ ਸੀਰਤ ਦਾ ਸੇਮ ਕਿਰਦਾਰ ਨੀ
ਕੱਢ ਦਾ ਏ ਛਿੱਬ ਵੀ ਫਲੋ ਤੇਰਾ ਯਾਰ ਨੀ
ਹੋ ਸੂਰਤ ਤੇ ਸੀਰਤ ਦਾ ਸੇਮ ਕਿਰਦਾਰ ਨੀ
ਕੱਢ ਦਾ ਏ ਛਿੱਬ ਵੀ ਫਲੋ ਤੇਰਾ ਯਾਰ ਨੀ
ਲੰਘ ਜਾਣਦਾ ਸਿੱਧਾ ਰੋਲਿਆਂ ਤੋਂ ਚੁੱਪ ਵੱਟ ਕੇ
ਲੋਕਾਂ ਨੇ ਚਕਾਤੇ ਸਾਲੇ ਹੱਥੀ ਹਥਿਆਰ ਨੀ
ਓ ਲੋਕਾਂ ਨੇ ਚਕਾਤੇ ਸਾਲੇ ਹੱਥੀ ਹਥਿਆਰ ਨੀ
ਹੈਪੀ ਰੈਕੋਟੀ ਲੈਣੇ ਪੰਗੇ ਕਯੂ ਉਮਰ ਤੋਂ ਵੱਟੇ
ਉੱਤੋ ਸੱਬ ਨੂੰ ਦੱਸ ਦੇਣੇ ਆਪਣੇ ਤੂੰ ਪੱਕੇ ਅੱਡੇ
[Verse 6]
ਚਲਦਾ ਏ ਸੱਚਾ
ਗੱਬਰੂ ਦੇ ਹੱਥ ਚੋਂ ਅਸਲਾ
ਤਾਂਈਓਂ ਤਾ ਸਾਡੇ ਮੁਹਰੇ
ਅੜਦਾ ਨਹੀਂ ਅੜਿਆ ਮਸਲਾ
ਲਾਉਂਦੇ ਆ ਅੱਗ ਵੇਲੀਆਂ
ਕਪੜੇ ਤੇਰੇ ਕਾਲੇ ਕਾਲੇ
[Verse 7]
ਸ਼ਕਲੋਂ ਇਨੋਸੈਂਟ ਜਾ ਲੱਗਦੇ
ਕਾਮ ਨੇ ਤੇਰੇ ਗੁੰਡਿਆਂ ਵਾਲੇ
ਵੈਲੀ ਆ ਮੁੱਢ ਤੋਂ ਬੱਲੀਏ
ਤਾਂਈਓਂ ਕੰਮ ਗੁੰਡਿਆਂ ਵਾਲੇ
ਸ਼ਕਲੋਂ ਇਨੋਸੈਂਟ ਜਾ ਲੱਗਦੇ
ਕਾਮ ਨੇ ਤੇਰੇ ਗੁੰਡਿਆਂ ਵਾਲੇ
ਵੈਲੀ ਆ ਮੁੱਢ ਤੋਂ ਬੱਲੀਏ
ਤਾਂਈਓਂ ਕੰਮ ਗੁੰਡਿਆਂ ਵਾਲੇ
Written by: DJ Flow, Happy Raikoti
instagramSharePathic_arrow_out􀆄 copy􀐅􀋲

Loading...