album cover
Million
20
Pop
Million was released on November 21, 2021 by So-Dope Records as a part of the album Million - Single
album cover
Release DateNovember 21, 2021
LabelSo-Dope Records
Melodicness
Acousticness
Valence
Danceability
Energy
BPM71

Music Video

Music Video

Credits

PERFORMING ARTISTS
so-d
so-d
Lead Vocals
COMPOSITION & LYRICS
Lakshay Warsan
Lakshay Warsan
Songwriter
Karan Thabbal
Karan Thabbal
Songwriter

Lyrics

ਤੁਰ ਦੀ ਦਾ ਦਿੱਸੇ ਮੈਨੂੰ ਫਿਗਰ ਸਲਿਮ ਨੀ
ਕਦੇ ਲੱਗੇ ਕਾਇਲੀ ਮੈਨੂੰ, ਕਦੇ ਲੱਗੇ ਕਿਮ ਨੀ
ਰਾਤ ਦਾ ਹਨੇਰਾ ਉੱਤੋਂ, ਸੜਕ ਤੇ ਕੱਲੀ ਇਹ ਤੂੰ
ਲੱਖਾਂ ਵਿੱਚੋਂ ਇਕ ਜੇਹੜੀ ਓਹ ਚੀਜ਼ ਬੱਲੀਏ ਤੂੰ
ਲੱਖਾਂ ਵਿੱਚੋਂ ਇਕ ਜੇਹੜੀ ਓਹ ਚੀਜ਼ ਬੱਲੀਏ ਤੂੰ
ਵਨ ਇਨ ਅ ਮਿਲੀਅਨ, ਓਹ ਚੀਜ਼ ਬੱਲੀਏ ਤੂੰ
ਲੱਖਾਂ ਵਿੱਚੋਂ ਇਕ ਜੇਹੜੀ ਓਹ ਚੀਜ਼ ਬੱਲੀਏ ਤੂੰ
ਜਿਨ੍ਹਾਂ ਵਿਚ ਮਿਲੀ ਇਹ ਤੂੰ, ਰੌਂਗ ਜੇ ਹਲਾਤ ਇਹ
ਨਵੇਂ ਨਵੇਂ ਪਿਆਰ ਦੀ ਇਹ ਨਵੀਂ ਸ਼ੁਰੂਆਤ ਇਹ
ਚੋਰੀ ਚੋਰੀ ਦੇਖੀਂ ਜਾਵੇ, ਖੜੀ ਦੂਰ ਦੂਰ ਨੀ
ਬੋਲਣਾ ਵੀ ਚਾਵੇ ਪਰ ਕਿੰਨਾ ਇਹ ਗੁਰੂਰ ਨੀ
ਸੀਨ ਨਾ ਵਗਾੜੀ ਮਾੜਾ ਕੇਹ ਕੇ ਮੈਨੂੰ ਚੱਲੀਂ ਇਹ ਤੂੰ
ਲੱਖਾਂ ਵਿੱਚੋਂ ਇਕ ਜੇਹੜੀ ਓਹ ਚੀਜ਼ ਬੱਲੀਏ ਤੂੰ
ਵਨ ਇਨ ਅ ਮਿਲੀਅਨ ਓਹ ਚੀਜ਼ ਬੱਲੀਏ ਤੂੰ
ਲੱਖਾਂ ਵਿੱਚੋਂ ਇਕ ਜੇਹੜੀ ਓਹ ਚੀਜ਼ ਬੱਲੀਏ ਤੂੰ
ਬਾਕੀ ਗੱਲਾਂ ਛੱਡ ਮੈਨੂੰ ਗੱਲ ਇਕ ਦੱਸ ਦੇ
ਸੋ ਦੀ ਨੂੰ ਕੁੜੀ ਜਾਵੀਂ ਕਾਹਤੋਂ ਹੱਸ ਹੱਸ ਕੇ
ਬਾਕੀ ਗੱਲਾਂ ਛੱਡ ਮੈਨੂੰ ਗੱਲ ਇਕ ਦੱਸ ਦੇ
ਕਰਨ ਨੂੰ ਕੂੜੀ ਜਾਵੀਂ ਕਾਹਤੋਂ ਹੱਸ ਹੱਸ ਕੇ
ਕਰੂੰਗਾ ਮੈਂ ਡਰਿੰਕ ਮੇਰੇ ਵੱਲੋਂ ਨਾ ਕੋਈ ਦੇਰੀ ਇਹ
ਵਾਈਨ ਯਾ ਟਕੀਲਾ ਵਿੱਚੋਂ ਚੋਇਸ ਬਿੱਲੋ ਤੇਰੀ ਇਹ
ਵਾਈਨ ਯਾ ਟਕੀਲਾ ਵਿੱਚੋਂ ਚੋਇਸ ਬਿੱਲੋ ਤੇਰੀ ਇਹ
ਅੱਖਾਂ ਦੇ ਇਸ਼ਾਰੇ ਨਾਲ ਕੀਤਾ ਮੈਨੂੰ ਟੱਲੀ ਇਹ ਤੂੰ
ਲੱਖਾਂ ਵਿੱਚੋਂ ਇਕ ਜੇਹੜੀ ਓਹ ਚੀਜ਼ ਬੱਲੀਏ ਤੂੰ
ਵਨ ਇਨ ਅ ਮਿਲੀਅਨ ਓਹ ਚੀਜ਼ ਬੱਲੀਏ ਤੂੰ
ਲੱਖਾਂ ਵਿੱਚੋਂ ਇਕ ਜੇਹੜੀ ਓਹ ਚੀਜ਼ ਬੱਲੀਏ ਤੂੰ
ਤੁਰ ਦੀ ਦਾ ਦਿੱਸੇ ਮੈਨੂੰ ਫਿਗਰ ਸਲਿਮ ਨੀ
ਕਦੇ ਲੱਗੇ ਕਾਇਲੀ ਮੈਨੂੰ, ਕਦੇ ਲੱਗੇ ਕਿਮ ਨੀ
ਰਾਤ ਦਾ ਹਨੇਰਾ ਉੱਤੋਂ, ਸੜਕ ਤੇ ਕੱਲੀ ਇਹ ਤੂੰ
ਕਰੂੰਗਾ ਮੈਂ ਡ੍ਰੌਪ ਉਥੇ ਦੱਸ ਕਿੱਥੇ ਚੱਲੀ ਇਹ ਤੂੰ
ਲੱਖਾਂ ਵਿੱਚੋਂ ਇਕ ਜੇਹੜੀ ਓਹ ਚੀਜ਼ ਬੱਲੀਏ ਤੂੰ
ਵਨ ਇਨ ਅ ਮਿਲੀਅਨ ਓਹ ਚੀਜ਼ ਬੱਲੀਏ ਤੂੰ
ਲੱਖਾਂ ਵਿੱਚੋਂ ਇਕ ਜੇਹੜੀ ਓਹ ਚੀਜ਼ ਬੱਲੀਏ ਤੂੰ
Written by: Karan Thabbal, Lakshay Warsan
instagramSharePathic_arrow_out􀆄 copy􀐅􀋲

Loading...