album cover
Crazy
8
R&B/Soul
Crazy was released on August 13, 2022 by so-d as a part of the album Crazy - Single
album cover
Release DateAugust 13, 2022
Labelso-d
Melodicness
Acousticness
Valence
Danceability
Energy
BPM87

Credits

PERFORMING ARTISTS
so-d
so-d
Performer
COMPOSITION & LYRICS
Ashish S Sodhi
Ashish S Sodhi
Songwriter

Lyrics

ਡੈਮ ਸ਼ੀਜ਼ ਪ੍ਰੀਟੀ!
So what you waitin' for?
What? do you want me to sing to her?
My man so dee pretty too!
ਆਜਾ ਲੇ ਕੇ ਚੱਲਾਂ ਤੈਨੂੰ ਮੈਂ ਡਰਾਈਵ ਤੇ
ਦੱਸ ਕੌਫੀ ਉੱਤੇ ਜਾਣਾ ਸੀ-ਸਾਈਡ ਤੇ
ਮੇਰਾ ਲੁੱਟ ਪੁੱਤ ਲਿਆ ਇਹ ਤੂੰ ਚੈਨ
ਸਾਨੂੰ ਲੱਗੇ ਆ ਭੁਲੇਖੇ ਤੇਰੇ ਪੈਣ
ਬੇਬੀ ਹੋਲਡ ਓਨ ਗੱਲ ਮੇਰੀ ਸੁਣ ਤਾ ਸਹੀ
ਵੇਟ ਰਹਿੰਦਾ ਮੈਨੂੰ ਬੇਸ ਤੇਰੀ ਹਾਂ ਦਾ
ਦਿਲ ਮੇਰਾ ਹੋਗਿਆ ਦੀਵਾਨਾ ਤੇਰੇ ਨਾ ਦਾ,
ਹੋਗਿਆ ਦੀਵਾਨਾ ਤੇਰੇ ਨਾ ਦਾ
ਦਿਲ ਮੇਰਾ ਹੋਗਿਆ ਦੀਵਾਨਾ ਤੇਰੇ ਨਾ ਦਾ
ਹੋਗਿਆ ਦੀਵਾਨਾ ਤੇਰੇ ਨਾ ਦਾ
ਆਈ ਲਾਈਨਰ ਤੇਰਾ ਆ ਬਲੈਕ ਰੰਗ ਦਾ
ਤਾਂ ਜਾਂਦੇ ਰਾਹੀਆਂ ਦਾ ਦਿਲ ਮੰਗਦਾ
ਕੋਲ ਮੇਰੇ ਲੰਬੋ, ਆਕੇ ਬੈਠੋ ਰਾਈਟ ਸੀਟ ਤੇ
ਸੌਂਗ ਤੁਹਾਡੇ ਚਾਹੇ ਸਿੱਧੇ ਲਾਵਾਂ ਮੈਂ ਰਿਪੀਟ ਤੇ
ਨੋਟ ਮੈਂ ਰੱਖਾਂ ਟਾਈਮ ਆਉਣ ਜਾਣ ਵਾਲਾ
ਜਿੱਥੋਂ ਲੰਘਦੇ ਓ ਗਹਿਰਾ ਉੱਸ ਥਾਂ ਦਾ
ਦਿਲ ਮੇਰਾ ਹੋਗਿਆ ਦੀਵਾਨਾ ਤੇਰੇ ਨਾ ਦਾ,
ਹੋਗਿਆ ਦੀਵਾਨਾ ਤੇਰੇ ਨਾ ਦਾ
ਦਿਲ ਮੇਰਾ ਹੋਗਿਆ ਦੀਵਾਨਾ ਤੇਰੇ ਨਾ ਦਾ
ਓਹ, ਹੋਗਿਆ ਦੀਵਾਨਾ ਤੇਰੇ ਨਾ ਦਾ
ਨਸ਼ਾ ਤੇਰੀ ਚਾਲ ਮੈਨੂੰ ਕਰਦੀ ਫ੍ਰੀਜ਼
ਹੱਥ ਰੱਖੋ ਲੇਕੇ ਤੁਹਾਨੂੰ ਦੇ ਦਿਆਂਗੇ ਓਹ ਚੀਜ਼
ਹਰ ਇਕ ਗੱਲ ਨੂੰ ਸੀ ਲਾਈਟ ਲੈਂਦਾ ਜੋ
ਇਸ਼ਕ ਚ ਤੇਰੇ ਮੁੰਡਾ ਜਾਣ ਲੱਗਾ ਦੀਪ
ਚਰਚੇ ਇਹ ਗਲੀ ਗਲੀ ਜਿਹਦੇ ਪੂਰੀ ਸਿਟੀ
ਟੱਟੂ ਸਾਨੂੰ ਵੀ ਦਿਖਾਦੋ ਸੱਜੀ ਬਾਂਹ ਦਾ
ਦਿਲ ਮੇਰਾ ਹੋਗਿਆ ਦੀਵਾਨਾ ਤੇਰੇ ਨਾ ਦਾ,
ਹੋਗਿਆ ਦੀਵਾਨਾ ਤੇਰੇ ਨਾ ਦਾ
ਦਿਲ ਮੇਰਾ ਹੋਗਿਆ ਦੀਵਾਨਾ ਤੇਰੇ ਨਾ ਦਾ
ਹਾਂ, ਹੋਗਿਆ ਦੀਵਾਨਾ ਤੇਰੇ ਨਾ ਦਾ
ਦੀਵਾਨਾ ਦੀਵਾਨਾ ਦੀਵਾਨਾ ਦੀਵਾਨਾ
ਦੀਵਾਨਾ ਦੀਵਾਨਾ ਦੀਵਾਨਾ ਦੀਵਾਨਾ
Ah, see, i was right!
ਵੂਹ!
Written by: Ashish S Sodhi
instagramSharePathic_arrow_out􀆄 copy􀐅􀋲

Loading...