Music Video

Credits

PERFORMING ARTISTS
Sachin-Jigar
Sachin-Jigar
Performer
Asees Kaur
Asees Kaur
Performer
IP Singh
IP Singh
Performer
Dev Negi
Dev Negi
Performer
Madhubanti Bagchi
Madhubanti Bagchi
Performer
Rajkummar Rao
Rajkummar Rao
Actor
Kriti Sanon
Kriti Sanon
Actor
COMPOSITION & LYRICS
Sachin-Jigar
Sachin-Jigar
Composer
Shellee
Shellee
Lyrics
PRODUCTION & ENGINEERING
Sachin-Jigar
Sachin-Jigar
Producer

Lyrics

ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਵਹਿੰਦਾ ਆਈਂ ਜੁੱਤੀ ਵੇ ਕਸੂਰੀ ਮੇਰੀ, ਉਹ ਵੀ ਲੈਂਦਾ ਆਈਂ ਤੇਰੇ-ਮੇਰੇ ਵਿੱਚ ਚੰਨਾ ਹੋਣੀ ਨਈਂ ਕੁੜਮਾਈ ਹਾਏ ਸਿਆਪਾ, ਹੋਏ ਸਿਆਪਾ, ਹੋਣੀ ਨਈਂ ਕੁੜਮਾਈ Lambo' ਲੈਕੇ ਆਵਾਂ, ਗੇੜੀ ਮਾਰਾਂ ਤੇਰੇ ਪਿੱਛੇ-ਪਿੱਛੇ Makeup ਮਿਟਾ ਕੇ ਆਜਾ ਓ ਮੁਟਿਆਰਨ, ਨਿੱਚੇ-ਨਿੱਚੇ ਚੱਕਰ ਮੇਂ ਤੇਰੇ ਮੇਰੀ heartbeat ਮੇਂ ਵੱਜਦੀ ਬਾਂਸੁਰੀ, ਵੱਜਦੀ ਬਾਂਸੁਰੀ ਬਜਾਓ (Get down, baby) I am feeling very, very shy, shy, shy, shy I am feeling very, very shy, shy... (ਤੂੰ ਨੱਚ ਕੇ ਦਿਖਾ ਦੇ ਜੱਟਣੀ, ਓਏ) I am feeling very, very shy, shy, shy, shy I am feeling very, very shy, shy... (ਨੀ ਇੱਕ ਤੇਰੀ ਅੱਖ ਕਾਸ਼ਨੀ, ਓਏ) ਓ, ਗੱਲ੍ਹਾਂ ਗੋਰੀਆਂ ਵਿੱਚ ਪੈਂਦੇ ਟੋਏ ਨੇ, ਅਸ਼-ਅਸ਼ ਕਰਦੇ ਮੇਰੇ ਆਸ਼ਿਕ ਹੋਏ ਨੇ ਓ, ਗੱਲ੍ਹਾਂ ਗੋਰੀਆਂ ਵਿੱਚ ਪੈਂਦੇ ਟੋਏ ਨੇ, ਅਸ਼-ਅਸ਼ ਕਰਦੇ ਮੇਰੇ ਆਸ਼ਿਕ ਹੋਏ ਨੇ ਓ, ੧੦੦-੧੦੦ ਵਾਰੀ ਚਾਹੇ ਮਰ ਜਾਏਂ ਆਸ਼ਿਕ ਮਰਜਾਣੇ ਮੈਂ ਤਾਂ ਰਵਾਂ ਕੁੰਵਾਰੀ ਨਵੇਂ ਜਮਾਨੇ ਨੇ, ਮੈਂ ਤਾਂ ਰਵਾਂ ਕੁੰਵਾਰੀ ਨਵੇਂ ਜਮਾਨੇ ਨੇ ਸੁਨ ਜ਼ਾਲਿਮਾ, ਵੇ ਤੇਰੀ ਬੋਲੀ, love you, ਤਿੱਖੀ-ਤਿੱਖੀ ਤੇਰੇ ਆਗੇ ਲਗਦੀ ਹੈ Rihanna ਵੀ ਫ਼ਿੱਕੀ-ਫ਼ਿੱਕੀ ਚੱਕਰ ਮੇਂ ਤੇਰੇ ਮੇਰੀ heartbeat ਮੇਂ ਵੱਜਦੀ ਬਾਂਸੁਰੀ, ਵੱਜਦੀ ਬਾਂਸੁਰੀ ਬਜਾਓ (Get down, baby) I am feeling very, very shy, shy, shy, shy I am feeling very, very shy, shy... (ਤੂੰ ਨੱਚ ਕੇ ਦਿਖਾ ਦੇ ਜੱਟਣੀ, ਓਏ) I am feeling very, very shy, shy, shy, shy I am feeling very, very shy, shy... (ਨੀ ਇੱਕ ਤੇਰੀ ਅੱਖ ਕਾਸ਼ਨੀ, ਓਏ)
Writer(s): Sachin, Jigar, Shellee Lyrics powered by www.musixmatch.com
instagramSharePathic_arrow_out