album cover
Out N About
932
World
Out N About was released on November 5, 2021 by Freq Records as a part of the album Priceless - EP
album cover
Release DateNovember 5, 2021
LabelFreq Records
Melodicness
Acousticness
Valence
Danceability
Energy
BPM77

Music Video

Music Video

Credits

PERFORMING ARTISTS
Bhalwaan
Bhalwaan
Vocals
Signature by SB
Signature by SB
Performer
COMPOSITION & LYRICS
Bhalwaan
Bhalwaan
Composer
Signature by SB
Signature by SB
Composer
Happy Garhi
Happy Garhi
Songwriter
PRODUCTION & ENGINEERING
Signature by SB
Signature by SB
Producer

Lyrics

[Verse 1]
ਓਹ ਸ਼ੀਸ਼ਿਆਂ ਤੇ ਫਿਲਮ ਆ ਅਫੀਮ ਨਾਲਦੀ
ਤੇ ਟੀਮ ਚੌਹਾਂ ਬੰਦਿਆਂ ਦੀ ਘੁੰਮੇ ਪੰਜਾਂ ਸੀਟਾਂ ਤੇ
ਇੱਕੀ ਇੰਚੀ ਘੁੰਮਦੇ ਸੀ ਹੋਲੀ ਹੋਲੀ ਬਿੱਲੋ ਪਰ
ਤੇਜ਼ੀ ਜੇਹੀ ਖੜ੍ਹਾਤੀ ਓਹਨਾਂ ਹਾਰਟਬੀਟਾਂ ਤੇ
[Verse 2]
ਚੱਲੇ ਪਿੱਤਲ ਖੁਰਾਕ ਚ
[Verse 3]
ਬੰਦੇਖਾਣੀ ਆਲਾ ਮੌਤ ਹੱਥ ਸਾਕ ਦੇ ਕੇ ਨੀ
ਓਹ ਖੁੱਲਾ ਫਿਰਦਾ ਬਲਾਕ ਚ (ਬਲਾਕ ਚ ਬਲਾਕ ਚ)
ਸਿਰ ਕਾਲੀ ਹੂਡੀ ਦੱਬ ਚ ਗਲੌਕ ਦੇਕੇ ਨੀ
ਓਹ ਖੁੱਲਾ ਫਿਰਦਾ ਬਲੌਕ ਚ (ਫਿਰਦਾ ਬਲੌਕ ਚ)
[Verse 4]
ਕਿਹੜਾ ਕਿਹੜਾ ਵੈਲ ਬਿੱਲੋ
ਕਿਹੜਾ ਕਿਹੜਾ ਵੈਰ ਬਿੱਲੋ
ਪਤਾ ਨਹੀਓ ਕੇਹੜੇ ਕੇਹੜੇ ਸ਼ਹਿਰ ਚਲਦਾ (ਚਲਦਾ)
ਕਿੰਨਾ ਕੇ ਆ ਕਹਿਰ ਬਿੱਲੋ
ਕਿੰਨਾ ਕੇ ਏ ਜ਼ਹਿਰ ਬਿੱਲੋ
ਰੱਖੇ ਪੱਕੇ ਪੈਰ ਨਹੀਓ ਸੌਖਾ ਥਲਦਾ
[Verse 5]
ਲੂਸ ਓਪਨ ਕਲੌਕ ਤੇ
[Verse 6]
ਜਿਹੜਾ ਰੱਖਿਆ ਸੀ ਸੈੱਲ ਵਿੱਚ ਲੌਕ ਦੇ ਕੇ ਨੀ
ਓਹ ਖੁੱਲ੍ਹਾ ਫਿਰਦਾ ਬਲਾਕ ਚ
ਸਿਰ ਕਾਲੀ ਹੂਡੀ ਦੱਬ ਚ ਗਲੌਕ ਦੇਕੇ ਨੀ
ਓਹ ਖੁੱਲਾ ਫਿਰਦਾ ਬਲੌਕ ਚ (ਫਿਰਦਾ ਬਲੌਕ ਚ)
[Verse 7]
ਕੱਖ ਨਹੀਂ ਟਰੈਪ ਸਾਲੇ ਕਰਦੇ ਆ ਕੈਪ
ਗੱਲਾਂ ਗੱਲਾਂ ਵਿੱਚ ਘੁੰਮ ਆਉਂਦੇ ਜੇਲ੍ਹ ਨਖਰੋ
ਕਿਹੜੀ ਸਪਲਾਈ ਹਾਹਾਕਾਰ ਆ ਮਚਾਈ
ਸਾਲੇ ਕਰਦੇ ਗ੍ਰਾਮੀਆਂ 'ਚ ਸੇਲ ਨਖਰੋ
[Verse 8]
ਪੂਰੀ ਲੋਰ ਬਿੱਲੋ ਵਾਕ ਚ
[Verse 9]
ਥੋੜੀ ਫੀਲਿੰਗਾਂ ਨੂੰ ਮੀਨ ਜੇਹੀ ਟਾਕ ਦੇ ਕੇ ਨੀ
ਓਹ ਖੁੱਲਾ ਫਿਰਦਾ ਬਲੌਕ ਚ (ਫਿਰਦਾ ਬਲੌਕ ਚ)
ਸਿਰ ਕਾਲੀ ਹੂਡੀ ਦੱਬ ਚ ਗਲੌਕ ਦੇਕੇ ਨੀ
ਓਹ ਖੁੱਲ੍ਹਾ ਫਿਰਦਾ ਬਲਾਕ ਚ
Written by: Bhalwaan, Happy Garhi, Signature by SB
instagramSharePathic_arrow_out􀆄 copy􀐅􀋲

Loading...