album cover
Tere Karke
1,207
World
Tere Karke was released on November 25, 2021 by Supreme Sidhu as a part of the album Tere Karke - Single
album cover
Release DateNovember 25, 2021
LabelSupreme Sidhu
Melodicness
Acousticness
Valence
Danceability
Energy
BPM

Credits

COMPOSITION & LYRICS
Supreme Sidhu
Supreme Sidhu
Songwriter

Lyrics

ਨੀ ਤੂੰ ਬਾਲੀ ਸੋਹਣੀ
ਮਿੱਠੀਏ ਨੀ ਮੈਂ ਰੱਬ ਤੋਂ ਮੰਗਦਾ ਦੁਆਵਾਂ
ਤੇਰੇ ਕਰਕੇ ਨੀ ਓਏ (ਕਰਕੇ ਨੀ ਓਏ)
ਇਸ ਕਰਕੇ ਨੀ ਓਏ
ਚਿੱਟੀਏ ਤੈਨੂੰ ਦੁਨੀਆ ਦੀ ਨਜ਼ਰ'ਓ ਬਚਾਵਾਂ
ਨੀ ਤੇਰੇ ਸ਼ਹਿਰ'ਚ ਅੜੀਏ
ਰਾਤੀ ਗੇਰੇ ਲਾਵਾਂ
ਤੂੰ ਗੱਲ ਕਰ ਲੱਖ ਦੀ
ਆ ਲੂਈ ਬੈਗ ਚੱਕ ਨੀ
ਜੇਬਾਂ ਵਿੱਚ ਨੋਟ ਬਿੱਲੋ
ਰੋਲੀਏ ਵੇਖ ਚਮਕਦੀ
ਤੂੰ ਗੱਲ ਮੇਰੀ ਮੰਨ ਨੀ
You my only one ni
ਨਾਰਾਂ ਦੀ ਏ ਲਾਈਨ ਲੱਗੀ
ਮੂਹਰੇ ਤੇਰੇ ਕੱਖ ਨੀ
ਹਾਏ ਹਾਏ ਜਦੋਂ ਹੱਸਦੀ ਏ ਤੂੰ
ਜੀ ਕਰੇ ਤੈਨੂੰ ਨਜ਼ਰਾਂ ਤੋਂ ਕਦੇ ਨਾ ਹੰਢਾਵਾਂ
ਨੀ ਤੂੰ ਬਾਲੀ ਸੋਹਣੀ
ਮਿੱਠੀਏ ਨੀ ਮੈਂ ਰੱਬ ਤੋਂ ਮੰਗਦਾ ਦੁਆਵਾਂ
ਤੇਰੇ ਕਰਕੇ ਨੀ ਓਏ
ਜੱਟੀਏ ਤੈਨੂੰ ਦੁਨੀਆ ਦੀ ਨਜ਼ਰੋਂ ਬਚਾਵਾਂ
ਨੀ ਤੇਰੇ ਸ਼ਹਿਰ'ਚ ਅੜੀਏ
ਰਾਤੀ ਗੇੜੇ ਲਾਵਾਂ
ਘੁੰਮੇ ਤੇਰਾ ਲੱਕ ਨੀ
ਤੇ ਥਿੱਖਾ ਤੇਰਾ ਨੱਕ ਨੀ
ਦੇਖ ਮੇਰੇ ਦਿਲ ਉਥੇ
ਕਿੰਨਾ ਤੇਰਾ ਹੱਕ ਨੀ
ਤੌਰ ਤੇਰੇ ਜੱਟ ਦੀ
ਤੇ ਗੰਨ ਰੱਖੀ ਟੱਕ ਨੀ
ਵੇਖ ਤੇਰਾ ਮੁੱਖ ਯਾਦ ਆਵੇ ਮੈਨੂੰ ਚੰਦ ਨੀ
ਹਾਏ ਹਾਏ ਮੈਨੂੰ ਲਗਦੀ ਏ ਤੂੰ
ਚਿੱਟੀਏ ਮੇਰੀ ਜਾਂ ਮੈਂ ਸਦਕੇ ਜਾਵਾਂ
ਨੀ ਤੂੰ ਬਾਲੀ ਸੋਹਣੀ
ਮਿੱਠੀਏ ਨੀ ਮੈਂ ਰੱਬ ਤੋਂ ਮੰਗਦਾ ਦੁਆਵਾਂ
ਤੇਰੇ ਕਰਕੇ ਨੀ ਓਏ
ਜੱਟੀਏ ਤੈਨੂੰ ਦੁਨੀਆ ਦੀ ਨਜ਼ਰੋਂ ਬਚਾਵਾਂ
ਨੀ ਤੇਰੇ ਸ਼ਹਿਰ'ਚ ਅੜੀਏ
ਰਾਤੀ ਗੇੜ੍ਹੇ ਲਾਵਾਂ
Written by: Supreme Sidhu
instagramSharePathic_arrow_out􀆄 copy􀐅􀋲

Loading...