album cover
Weekend
4,523
Regional Indian
Weekend was released on January 10, 2022 by Juke Dock as a part of the album Weekend - Single
album cover
Release DateJanuary 10, 2022
LabelJuke Dock
Melodicness
Acousticness
Valence
Danceability
Energy
BPM83

Music Video

Music Video

Credits

PERFORMING ARTISTS
Nirvair Pannu
Nirvair Pannu
Performer
COMPOSITION & LYRICS
Nirvair Pannu
Nirvair Pannu
Songwriter
Deep Royce
Deep Royce
Composer

Lyrics

ਹੋ, ਚਾਰੇ ਪਾਸੇ ਠੁੱਕ, ਬੱਲੀਏ
ਹੋ, ਗੱਭਰੂ ਦੀ look, ਬੱਲੀਏ
ਹੋ, ਸਹੇਲੀਆਂ ਨੂੰ ਪੁੱਛ, ਬੱਲੀਏ
ਆਹ ਲੈ ਅੱਲ੍ਹੜਾਂ 'ਚ ਗੱਲਾਂ-ਬਾਤਾਂ ਹੋ ਗਈਆਂ
ਨੀ ਤੇਰੇ ਲਈ ਕਢਾ ਲਈ car ਨੀ
ਹੋ, weekend ਮਨਾਈਏ ਬਾਹਰ ਨੀ
ਹੁਣ ਮਿਲਿਆਂ ਨੂੰ ਕਈ ਰਾਤਾਂ ਹੋ ਗਈਆਂ
ਨੀ ਚਾਰੇ ਪਾਸੇ ਠੁੱਕ, ਬੱਲੀਏ
ਹੋ, ਯਾਰ ਬੇਲੀ ਸੱਤ ਜੱਟ ਦੇ (ਹਾਂ)
ਹੋ, ਸੱਤੇ ਪੂਰੇ ਅੱਤ ਜੱਟ ਦੇ (ਹਾਂ)
ਹੋ, ਗੱਭਰੂ ਦੀ backbone ਆਂ
ਹੋ, ਵੈਲੀਆਂ ਦੀ sick tone ਆਂ
ਹੋ, ਸ਼ਹਿਰ ਪਟਿਆਲ਼ੇ ਵੱਸੀਏ
ਓ, ਹੱਸ-ਖੇਡ ਦਿਨ ਕੱਟੀਏ
ਹੋ, ਇੱਕ ਗੱਲ ਹੋਰ, ਸੋਹਣੀਏਂ
Group ਪਸਤੌਲ, ਸੋਹਣੀਏਂ
ਹੋ, ਕਰ ਥੋੜ੍ਹੀ ਗ਼ੌਰ, ਸੋਹਣੀਏਂ
ਵੇਖ ਸ਼ਹਿਰ ਵਿੱਚ ਠਾਠਾਂ-ਬਾਠਾਂ ਹੋ ਗਈਆਂ
ਨੀ ਤੇਰੇ ਲਈ ਕਢਾ ਲਈ car ਨੀ
ਹੋ, ਵੇਖੀਂ ਨਾ ਤੂੰ ਦਿਲ ਤੋੜਦੀਂ (ਹਾਂ)
ਨਾ, ਗੱਭਰੂ, ਦੀ ਗੱਲ ਮੋੜਦੀਂ (ਹਾਂ)
ਓ, California 'ਡੀਕਦਾ
ਹੋ, ਜੱਟ ਪੂਰਾ ਖੁੱਲ੍ਹੀ ਨੀਅਤ ਦਾ
ਹੋ, ਐਨਾ ਨਹੀਓਂ ਮਾੜਾ ਜੱਟ ਨੀ
ਤੂੰ ਜਿੰਨਾਂ ਕਰਦੀ ਐਂ ਸ਼ੱਕ ਨੀ
ਹੋ, ਤੇਰੇ ਨਾਲ਼ ਪਿਆਰ, ਗੋਰੀਏ
ਹੋ, ਸੱਚੀਂ ਬੇਸ਼ੁਮਾਰ, ਗੋਰੀਏ
ਲੈ ਦਿਲ ਦਿੱਤਾ ਹਾਰ, ਗੋਰੀਏ
ਵੇਖ਼ ਇਸ਼ਕੇ 'ਚ ਬਰਸਾਤਾਂ ਹੋ ਗਈਆਂ
ਨੀ ਤੇਰੇ ਲਈ ਕਢਾ ਲਈ car ਨੀ
(ਕਢਾ ਲਈ car ਨੀ)
(ਕਢਾ ਲਈ car ਨੀ)
ਓ-ਓ-ਓਏ, ਅੱਖ ਵਾਲ਼ੀ ਘੂਰ, ਬੱਲੀਏ
ਓ, ਯਾਰੀ ਦਾ ਸੁਰੂਰ, ਬੱਲੀਏ
ਯਾਰੀ ਦਾ ਸੁਰੂਰ, ਬੱਲੀਏ
(ਯਾਰੀ ਦਾ ਸੁਰੂਰ, ਬੱਲੀਏ)
ਮਾਝੇ, ਮਾਲਵੇ, ਦੁਆਬੇ ਵਰਗਾ (ਹਾਂ)
ਹੋ, ਜੱਟ ਆ ਪੰਜਾਬੇ ਵਰਗਾ (ਹਾਂ)
ਨੀ ਕਰ ਲੈ ਵਿਚਾਰ ਗੱਲ 'ਤੇ
ਹੋ, ਨਿਗ੍ਹਾ ਥੋੜ੍ਹੀ ਮਾਰ ਗੱਲ 'ਤੇ
ਓ, ਦੇਈਂ ਨਾ ਤੂੰ ਟਾਲ਼, ਹੀਰੀਏ
ਓ, ਹੋ ਜੂ ਬੁਰਾ ਹਾਲ, ਹੀਰੀਏ
ਲੈ ਜੱਟ ਨੂੰ ਸੰਭਾਲ, ਹੀਰੀਏ
Nirvair Pannu ਕਰਾਮਾਤਾਂ ਹੋ ਗਈਆਂ
ਨੀ ਤੇਰੇ ਲਈ ਕਢਾ ਲਈ car ਨੀ
Deep Royce track
Written by: Deep Royce, Nirvair Pannu
instagramSharePathic_arrow_out􀆄 copy􀐅􀋲

Loading...