album cover
Neray Neray Vas
album cover
Neray Neray Vas was released on January 31, 2022 by Giraffe Pakistan as a part of the album Neray Neray Vas - Single
January 31, 2022
LabelGiraffe Pakistan
BPM86
Melodicness
Acousticness
Valence
Danceability
Energy

Music Video

Music Video

Lyrics

[Verse 1]
ਦਿਲ ਲਾਉਣਾ ਨਈ ਤੇਰੇ ਬਿਨਾ
ਅੱਜ ਕਰ ਲਿਆ ਫੈਸਲਾ
ਮੇਰੀ ਅਖੀਆਂ ਦੀ ਪਿਆਸ ਬੁਝਾ
ਪਈਆਂ ਤਕ ਦਿਆਂ ਤੇਰੀਆਂ ਰਾਹ
ਮੇਹਰਮਾਨ
[Verse 2]
ਓ ਦਿਲ ਲਾਉਣਾ ਨੈ ਤੇਰੇ ਬਿਨਾ
ਅੱਜ ਕਰ ਲਿਆ ਫੈਸਲਾ
ਓ ਮੇਰੀ ਅੱਖੀਆਂ ਦੀ ਪਿਆਸ ਬੁਝਾ
ਪਈਆਂ ਤਕ ਦਿਆਂ ਤੇਰੀਆਂ ਰਾਹ
ਤੇਰਾ ਮੁਖਰਾ ਮੈਂ ਤਕਦੀ ਜਾਵਾਂ
ਕੋਲੇ ਆ ਮੇਰੇ ਤੈਨੂੰ ਮਨਾਵਾਂ
ਤੇਰਾ ਮੁੱਖੜਾ ਮੈਂ ਤਕਦੀ ਜਾਵਾਂ
ਕੋਲੇ ਬੈਠ ਮੈਂ ਤੈਨੂੰ ਮਨਾਵਾਂ
[Verse 3]
ਓ ਨੇੜੇ ਨੇੜੇ ਵੱਸ ਵੇ ਢੋਲਾ
ਮੈਂ ਤੈਨੂੰ ਪਿਆਰ ਕਰਦੀ ਜਾਵਾਂ
[Verse 4]
ਨੇੜੇ ਨੇੜੇ ਵਸ ਵੇ ਧੋਲਾ
ਮੈਂ ਤੈਨੂੰ ਪਿਆਰ ਕਰਦੀ ਜਾਵਾਂ
[Verse 5]
ਨੇੜੇ ਨੇੜੇ ਵਸ ਵੇ ਧੋਲਾ
ਮੈਂ ਤੈਨੂੰ ਪਿਆਰ ਕਰਦੀ ਜਾਵਾਂ
[Verse 6]
ਨੇੜੇ ਨੇੜੇ ਵਸ ਵੇ ਧੋਲਾ
ਮੈਂ ਤੈਨੂੰ ਪਿਆਰ ਕਰਦੀ ਜਾਵਾਂ
[Verse 7]
ਛੱਡ ਪਰਾਂ ਬੈਲੀਆਂ ਨੂੰ ਗੱਲ ਸੁਣ ਮੇਰੀ
ਕਾਤੋਂ ਦੂਰੋਂ ਦੂਰੋਂ ਰੋਜ਼ ਮੈਨੂੰ ਤਕਣਾ ਐਂ
ਮੇਰੇ ਲਈ ਵੀ ਥੋੜਾ ਜਿਹਾ ਟਾਈਮ ਕੱਢ ਸੋਹਣਿਆ
ਕਿਉਂ ਪਿੱਛੇ ਪਿੱਛੇ ਮੇਰੇ ਕੋਲੋਂ ਹਟਣਾ ਐਂ
[Verse 8]
ਛੱਡ ਪਰਾਂ ਬੈਲੀਆਂ ਨੂੰ ਗੱਲ ਸੁਣ ਮੇਰੀ
ਕਾਤੋਂ ਦੂਰੋਂ ਦੂਰੋਂ ਰੋਜ਼ ਮੈਨੂੰ ਤਕਣਾ ਐਂ
ਮੇਰੇ ਲਈ ਵੀ ਥੋੜਾ ਜਿਹਾ ਟਾਈਮ ਕੱਢ ਸੋਹਣਿਆ
ਕਿਉਂ ਪਿੱਛੇ ਪਿੱਛੇ ਮੇਰੇ ਕੋਲੋਂ ਹਟਣਾ ਐਂ
[Verse 9]
ਸੋਹਣੀ ਤੇ ਸੁਨੱਖੀਆਂ ਮੈਂ ਨਾਰ ਤੇਰੀ ਵੇ
ਅੱਖਾਂ ਨਾਲ ਪਾਇਆ ਏ ਤੂੰ ਜਾਲ ਮੇਰੇ ਤੇ
ਸੋਹਣੀ ਤੇ ਸੁਨੱਖੀਆਂ ਮੈਂ ਨਾਰ ਤੇਰੀ ਵੇ
ਅੱਖਾਂ ਨਾਲ ਪਾਇਆ ਏ ਤੂੰ ਜਾਲ ਮੇਰੇ ਤੇ
ਓ ਮੈਂ ਤਾਂ ਮਾਰ ਮਿਟੀ ਤੇਰੇ ਉਤੇ ਸੋਹਣਿਆ
ਇਕ ਤੂੰ ਹੀ ਮੇਰੇ ਨਾਲ ਖਾਰਾ ਜਚਣੈਂ
ਓ ਮੈਂ ਤਾਂ ਮਾਰ ਮਿਟੀ ਤੇਰੇ ਉਤੇ ਸੋਹਣਿਆ
ਇਕ ਤੂੰ ਹੀ ਮੇਰੇ ਨਾਲ ਖਾਰਾ ਜਚਣੈਂ
[Verse 10]
ਮੈਂ ਸਜਦੀ ਜਾਵਾਂ ਤੇਰੇ ਵਾਸਤੇ ਸੱਜਣਾ
ਤੂੰ ਰੱਜ ਰੱਜ ਵੇਖੇ ਨਾ ਰੋਕੇ ਮੈਨੂੰ ਤੱਕਣਾ
ਮੈਂ ਸਜਦੀ ਜਾਵਾਂ ਤੇਰੇ ਵਾਸਤੇ ਸਾਜਨਾ
ਤੂੰ ਰੱਜ ਰੱਜ ਵੇਖੇ ਨਾ ਰੋਕੇ ਮੈਨੂੰ ਤੱਕਣਾ
ਤੂੰ ਮੇਰਾ ਪਰਦਾ ਬਣਜਾਵੈਂ
ਮੈਂ ਬੈਠਾ ਬੱਸ ਤੇਰੀ ਛਾਵਾਂ
[Verse 11]
ਤੂੰ ਮੇਰਾ ਸ਼ੀਸ਼ਾ ਬਣ ਜਾਵੇਂ
ਕੇ ਬੱਸ ਤੂੰ ਹੀ ਮੈਨੂੰ ਚਾਹ ਵੈਂ
ਤੂੰ ਮੇਰਾ ਪਰਦਾ ਬਣਜਾਵੈਂ
ਮੈਂ ਬੈਠਾ ਬੱਸ ਤੇਰੀ ਛਾਵਾਂ
ਤੂੰ ਮੇਰਾ ਸ਼ੀਸ਼ਾ ਬਣ ਜਾਵੇਂ
ਕੇ ਬੱਸ ਤੂੰ ਹੀ ਮੈਨੂੰ ਚਾਹ ਵੈਂ
[Verse 12]
ਹਾਏ ਮੁਖਰਾ ਮੈਂ ਤਕਦੀ ਜਾਵਾਂ
ਕੋਲੇ ਆ ਮੇਰੇ ਤੈਨੂੰ ਮਨਾਵਾਂ
[Verse 13]
ਤੇਰਾ ਮੁਖਰਾ ਮੈਂ ਤਕਦੀ ਜਾਵਾਂ
ਕੋਲੇ ਬੈਠ ਮੈਂ ਤੈਨੂੰ ਮਨਾਵਾਂ
[Verse 14]
ਓ ਨੇੜੇ ਨੇੜੇ ਵੱਸ ਵੇ ਢੋਲਾ
ਮੈਂ ਤੈਨੂੰ ਪਿਆਰ ਕਰਦੀ ਜਾਵਾਂ
[Verse 15]
ਨੇੜੇ ਨੇੜੇ ਵਸ ਵੇ ਧੋਲਾ
ਮੈਂ ਤੈਨੂੰ ਪਿਆਰ ਕਰਦੀ ਜਾਵਾਂ
[Verse 16]
ਨੇੜੇ ਨੇੜੇ ਵਸ ਵੇ ਧੋਲਾ
ਮੈਂ ਤੈਨੂੰ ਪਿਆਰ ਕਰਦੀ ਜਾਵਾਂ
[Verse 17]
ਨੇੜੇ ਨੇੜੇ ਵਸ ਵੇ ਧੋਲਾ
ਮੈਂ ਤੈਨੂੰ ਪਿਆਰ ਕਰਦੀ ਜਾਵਾਂ
[Verse 18]
ਓ ਮੈਂ ਤਾਂ ਮਾਰ ਮਿਟੀ ਤੇਰੇ ਉਤੇ ਸੋਹਣਿਆ
ਇਕ ਤੂੰ ਹੀ ਮੇਰੇ ਨਾਲ ਖਾਰਾ ਜਚਣੈਂ
ਓ ਮੈਂ ਤਾਂ ਮਾਰ ਮਿਟੀ ਤੇਰੇ ਉਤੇ ਸੋਹਣਿਆ
ਇਕ ਤੂੰ ਹੀ ਮੇਰੇ ਨਾਲ ਖਾਰਾ ਜਚਣੈਂ
ਓ ਮੈਂ ਤਾਂ ਮਾਰ ਮਿਟੀ ਤੇਰੇ ਉਤੇ ਸੋਹਣਿਆ
ਇਕ ਤੂੰ ਹੀ ਮੇਰੇ ਨਾਲ ਖਾਰਾ ਜਚਣੈਂ
ਓ ਮੈਂ ਤਾਂ ਮਾਰ ਮਿਟੀ ਤੇਰੇ ਉਤੇ ਸੋਹਣਿਆ
ਇਕ ਤੂੰ ਹੀ ਮੇਰੇ ਨਾਲ ਖਾਰਾ ਜਚਣੈਂ
Written by: Adnan Dhool, Rabi Ahmed, Shamroz Butt, Umair Butt
instagramSharePathic_arrow_out􀆄 copy􀐅􀋲

Loading...