album cover
2AM
17,255
Pop
2AM was released on April 20, 2024 by Giraffe Music as a part of the album 2AM - Single
album cover
Release DateApril 20, 2024
LabelGiraffe Music
Melodicness
Acousticness
Valence
Danceability
Energy
BPM95

Music Video

Music Video

Credits

PERFORMING ARTISTS
Star Shah
Star Shah
Performer
Zeeshan Ali
Zeeshan Ali
Performer
COMPOSITION & LYRICS
Star Shah
Star Shah
Songwriter
Zeeshan Ali
Zeeshan Ali
Songwriter
Sarfaraz Safi
Sarfaraz Safi
Songwriter
Xulfi
Xulfi
Composer
PRODUCTION & ENGINEERING
Xulfi
Xulfi
Producer
Aksel Carlson
Aksel Carlson
Producer
Thomas Kongshavn
Thomas Kongshavn
Producer

Lyrics

ਧੋਕਾ ਹਰ ਪਾਸੇ.
ਦਿਲਾਂ ਵਿੱਚ ਚੋਰ ਰੱਖਦੇ ਨੇ, ਬੁੱਲੀਆਂ ਤੇ ਝੂਟੇ ਹਾਸੇ
ਹਾਏ ਧੋਖਾ ਹਰ ਪਾਸੇ.
ਦਿਲਾਂ ਵਿੱਚ ਚੋਰ ਰੱਖਦੇ ਨੇ ਬੁੱਲ੍ਹੀਆਂ ਤੇ ਝੂਟੇ ਹਾਸੇ ਲੋਕੀ
ਨਫ਼ਰਤ ਦੀ ਕੋਈ ਐਕਸਪਾਇਰੀ ਹੋਣੀ ਚਾਹੀਦੀ
ਸੱਚੀਆਂ ਮੁਹੱਬਤਾਂ ਦੀ ਕੋਈ ਡਾਇਰੀ ਹੋਣੀ ਚਾਹੀਦੀ
ਮੁਜੱਸਮੇ ਬਣਾ ਕੇ ਖੜ੍ਹੇ ਕਰੋ ਲੈਲਾ ਮਜਨੂੰ ਦੇ ਪੂਰੇ ਸ਼ਹਿਰ ਚ
ਸੱਚੇ ਆਸ਼ਕਾਂ ਦੀ ਯਾਦ ਵਿੱਚ ਸ਼ਾਇਰੀ ਹੋਣੀ ਚਾਹੀਦੀ
Yeah
ਰੂਹਾਂ ਵਾਲੇ ਪਿਆਰ ਜੇਹੜੇ ਕਰਦੇ ਸੀ ਲੋਗ
ਜਿਸਮਾਂ ਤੋਂ ਪਰੇ ਸੀਰਤਾਂ ਤੇ ਮਰਦੇ ਸੀ ਲੋਗ
ਯਾਰਾ ਚਲੇ ਗਏ ਨੇ ਓ ਦੀਵਾਨੇ
ਬੁਝ ਗਏ ਸਾਰੇ ਓ ਪਰਵਾਨੇ
ਬਣ ਗਿਆ ਚਾਈਲਡ'ਸ ਪਲੇ, ਪਿਆਰ ਇਕ ਜੋਕ
ਜ਼ੇਹਨ ਚ ਰੱਖਣ ਨਾ, ਮੈਂ ਗੱਲ ਕਰਾਂ ਸਟਰੇਟ
ਪਿਆਰ ਤੇ ਰਹਿ ਗਿਆ ਏ ਬੱਸ ਗਿਵ ਐਂਡ ਟੇਕ
ਦਿਲਾਂ ਦੀ ਸੌਦੇ ਬਾਜ਼ੀ ਬਣ ਗਿਆ ਖੇਲ
ਐਥੇ ਸ਼ਕਲਾਂ ਏ ਸੋਹਣੀਆਂ ਪਰ ਦਿਲ ਸਾਰੇ ਫੇਕ
ਆਦਤ ਪੈ ਗਈ ਪੈਸੇ ਖਾਣ ਦੀ
ਟੱਕੇ ਦੀ ਨਾ ਰਹੀ ਕੀਮਤ ਜਾਨ ਦੀ
ਇਸ ਦੁਨੀਆ ਤੇ ਕਿਵੇਂ ਮੈਂ ਯਕੀਨ ਕਰਾਂ
ਘੁੰਮ ਦਾ ਸ਼ੈਤਾਨ ਪਾ ਕੇ ਖੱਲ ਇਨਸਾਨ ਦੀ
Star shah, how did you know? how did you know?
ਧੋਕਾ ਹਰ ਪਾਸੇ.
ਦਿਲਾਂ ਵਿੱਚ ਚੋਰ ਰੱਖਦੇ ਨੇ, ਬੁੱਲੀਆਂ ਤੇ ਝੂਟੇ ਹਾਸੇ
ਹਾਏ ਧੋਖਾ ਹਰ ਪਾਸੇ.
ਦਿਲਾਂ ਵਿੱਚ ਚੋਰ ਰੱਖਦੇ ਨੇ ਬੁੱਲੀਆਂ ਤੇ ਝੂਟੇ ਹਾਸੇ ਲੋਕੀ
ਹੋਰ ਮੁਹੱਬਤ ਕਿ ਹੁੰਦੀ ਏ
ਝੱਲਿਆ ਜੀ ਨੂੰ ਜੀ ਹੁੰਦੀ ਏ
ਹੋਰ ਮੁਹੱਬਤ ਕਿ ਹੁੰਦੀ ਏ
ਹਰ ਇਕ ਦਿਲ ਦੀ ਪ੍ਰੇਮ ਕਹਾਣੀ, ਯਾਰੋ ਸੱਚੀ ਹੀ ਹੋਂਦੀ ਏ
ਹੋਰ ਮੁਹੱਬਤ ਕਿ ਹੁੰਦੀ ਏ
ਯਾਰ ਸਜਨ ਹੁਣ ਮੈਂ ਕਿ ਦੱਸਾਂ
ਆਖਿਰ ਉਲਫਤ ਕਿ ਹੋਂਦੀ ਏ
ਹੋਰ ਮੁਹੱਬਤ ਕਿ ਹੁੰਦੀ ਏ
ਪਹਿਲੇ ਪਹਿਲੇ ਦੁਨੀਆਂ ਦੇ ਵਿੱਚ ਜਦੋਂ ਆਇਆ ਇਨਸਾਨ ਸੀ
ਤੇ ਪਿਆਰ ਤੋਂ ਇਲਾਵਾ ਉਹਦੇ ਕੋਲ ਹੋਰ ਨਾ ਸਾਮਾਨ ਸੀ
ਤੇ ਸੱਚੇ ਆਸ਼ਿਕਾਂ ਦੇ ਵਾਸਤੇ ਹੀ ਰੱਬ ਨੇ ਬਣਾਇਆ ਏ ਜਹਾਨ ਸੀ
ਬੜਾ ਆਸ਼ਕਾਂ ਦਾ ਨਾ ਸੀ
ਬੜਾ ਆਸ਼ਕਾਂ ਦਾ ਨਾ ਸੀ
Huh
ਝੂਟੇ ਲੋਕ ਝੂਟੇ ਲਾਰੇ ਨੇ
ਜੀਦਾ ਦਾ ਲਗੇ ਲਾਰੇ ਨੇ
ਵਾਅਦੇ ਕਰ ਕਿਸੇ ਹੋਰ ਦੇ ਨਾਲ
ਹੋਰ ਕਿਸੇ ਨਾਲ ਨਿਭਾ ਰਏ ਨੇ
ਬੇਕਦਰਾਂ ਨਾਲ ਲਾ ਬੈਠੇ
ਤੈਨ ਓ ਅੱਜ ਓ ਸਤਾ ਰਹੇ ਨੇ
ਜੋ ਦੁਨੀਆ ਤੇ ਤੁਮਿਆ ਸੀ
ਨਾ ਮਿੱਟੀ ਚ ਮਿਲਾ ਰਹੇ ਨੇ
ਦੱਸ ਕਿ ਦੁਨੀਆ ਦਾਰੀ ਸ਼ੈ ਏ
ਯਾਰ ਮੁਹੱਬਤ ਸਾਰੀ ਸ਼ੈ ਏ
ਚਾਹਤ ਵਾਲੇ ਮਾਰ ਨੀ ਸਕਦੇ
ਚਾਹਤ ਐਸੀ ਪਿਆਰੀ ਸ਼ੈ ਏ
ਯਾਰ ਤੋਂ ਸਦਕੇ ਯਾਰ ਤੋਂ ਵਾਰੀ
ਕ਼ਾਇਮ ਦਾਇਮ ਇਸ਼ਕ਼ ਖੁਮਾਰੀ
ਜਿੱਥੇ ਯਾਰ ਦੀ ਗੱਲ ਆ ਜਾਵੇ
ਉਥੇ ਦੁਨੀਆ ਕਿ ਹੋਂਦੀ ਏ
ਹੋਰ ਮੁਹੱਬਤ ਕਿ ਹੁੰਦੀ ਏ
ਝੱਲਿਆ ਜੀ ਨੂੰ ਜੀ ਹੁੰਦੀ ਏ
ਹੋਰ ਮੁਹੱਬਤ ਕਿ ਹੁੰਦੀ ਏ
ਯਾਰ ਸਜਨ ਹੁਣ ਮੈਂ ਕਿ ਦੱਸਾਂ
ਆਖਿਰ ਉਲਫਤ ਕਿ ਹੋਂਦੀ ਏ
ਹੋਰ ਮੁਹੱਬਤ ਕਿ ਹੁੰਦੀ ਏ
ਧੋਕਾ ਹਰ ਪਾਸੇ.
ਦਿਲਾਂ ਵਿੱਚ ਚੋਰ ਰੱਖਦੇ ਨੇ, ਬੁੱਲੀਆਂ ਤੇ ਝੂਟੇ ਹਾਸੇ
ਹਾਏ ਧੋਖਾ ਹਰ ਪਾਸੇ.
ਦਿਲਾਂ ਵਿੱਚ ਚੋਰ ਰੱਖਦੇ ਨੇ ਬੁੱਲ੍ਹੀਆਂ ਤੇ ਝੂਟੇ ਹਾਸੇ ਲੋਕੀ
Written by: Sarfaraz Safi, Star Shah, Xulfi, Zeeshan Ali
instagramSharePathic_arrow_out􀆄 copy􀐅􀋲

Loading...