Lyrics

ਓ, ਢੋਲ ਜਗੀਰੋ ਦਾ ਓ, ਢੋਲ ਜਗੀਰੋ ਦਾ, ਪਾਉਂਦਾ ਫਿਰੇ ਧਮਾਲ ਹੋ, ਲੋਕੀ ਤੱਕਦੇ ਨੇ ਹੋ, ਲੋਕੀ ਤੱਕਦੇ ਨੇ, ਬੜੀ ਹੈਰਾਨੀ ਨਾਲ ਹੋ, ਢੋਲ ਜਗੀਰੋ ਦਾ ਹੋ, ਢੋਲ ਜਗੀਰੋ ਦਾ ਖੜ੍ਹ ਕੇ stage ਤੇ ਵਜਾਉਂਦੀ ਜੇ, ਓ, ਢੋਲ ਸਾਰੇ ਰਲ ਮਿਲ ਭੰਗੜਾ ਨੇ ਪਾਂਦੇ ਕਰਦੇ ਨੇ ਗੱਲਾਂ ਕਹਿੰਦੇ ਢੋਂਲੀ ਹੈ ਵਜਾਉਂਦੀ ਢੋਲ ਦੇਖ ਕੇ ਨੇ ਦੰਗ ਹੋਈ ਜਾਂਦੇ ਕੁੜੀਆਂ ਨੇ ਸਿੱਖ ਲਏ ਨੇ ਢੋਲ ਹੁਣ ਯਾਰੋ ਦੱਸੋ "ਮੁੰਡਿਆਂ ਦਾ ਹੋਊਗਾ ਕੀ ਹਾਲ"? ਹੋ, ਢੋਲ ਜਗੀਰੋ ਦਾ ਓ, ਢੋਲ ਜਗੀਰੋ ਦਾ, ਪਾਉਂਦਾ ਫਿਰੇ ਧਮਾਲ ਹੋ, ਲੋਕੀ ਤੱਕਦੇ ਨੇ ਹੋ, ਲੋਕੀ ਤੱਕਦੇ ਨੇ, ਬੜੀ ਹੈਰਾਨੀ ਨਾਲ ਹੋ, ਢੋਲ ਜਗੀਰੋ ਦਾ ਹੋ, ਢੋਲ ਜਗੀਰੋ ਦਾ ਪਰੀਆਂ ਦੇ ਨਾਲੋਂ ਵੱਧ ਸੱਜਦੀ ਹੈ ਪਰੀ ਜਦੋਂ ਢੋਲ ਉੱਤੇ ਡੱਗਾ ਉਹ ਲਗਾਉਂਦੀ ਦੇਖਦੀ ਹੈ ਮੁੰਡਿਆਂ ਨੂੰ ਟੇਡੀ ਅੱਖ ਕਰਕੇ ਤੇ ਨੱਖਰੇ ਜੇ ਕਰਕੇ ਦਿਖਾਉਂਦੀ ਡੁਲ੍ਹ-ਡੁਲ੍ਹ ਪੈਂਦਾ ਹਾਇਓ ਹੁਸਨ ਪੰਜਾਬਣ ਦਾ ਭੰਗੜੇ ਦੀ ਲਾਉਂਦੀ ਜਦੋਂ ਤਾਲ ਓ, ਢੋਲ ਜਗੀਰੋ ਦਾ ਓ, ਢੋਲ ਜਗੀਰੋ ਦਾ, ਪਾਉਂਦਾ ਫਿਰੇ ਧਮਾਲ ਹੋ, ਲੋਕੀ ਤੱਕਦੇ ਨੇ ਹੋ, ਲੋਕੀ ਤੱਕਦੇ ਨੇ, ਬੜੀ ਹੈਰਾਨੀ ਨਾਲ ਹੋ, ਢੋਲ ਜਗੀਰੋ ਦਾ ਹੋ, ਢੋਲ ਜਗੀਰੋ ਦਾ ਨੱਚਦੀ ਹੈ, ਹੋ-ਹੋ, ਜਦੋਂ ਢੋਲ ਵਜਾ ਕੇ ਨਾਲੇ ਸੱਪਣੀ ਦੇ ਵਾਂਗੂ ਵੱਲ ਖਾਂਦੀ ਚੜਦੀ ਜਵਾਨੀ ਦਾ ਹੈ ਨਸ਼ਾ ਉਹਨੂੰ ਹੋਇਆ ਉਹ ਤਾਂ ਸਾਰਿਆਂ ਨੂੰ ਮਾਤ ਪਾਈ ਜਾਂਦੀ ਖੜੀ-ਖੜੀ ਦੋਹਰੀ ਹੋ ਗਈ ਵਿੱਚੇ ਨੂੰ ਜੰਗੀਰੋ ਸਿੱਧੇ ਲਾਇਆ ਓਹਨੇ ਧਰਤੀ ਦੇ ਨਾਲ ਹੋ, ਢੋਲ ਜਗੀਰੋ ਦਾ ਹੋ, ਢੋਲ ਜਗੀਰੋ ਦਾ, ਪਾਉਂਦਾ ਫਿਰੇ ਧਮਾਲ ਹੋ, ਲੋਕੀ ਤੱਕਦੇ ਨੇ ਹੋ, ਲੋਕੀ ਤੱਕਦੇ ਨੇ, ਬੜੀ ਹੈਰਾਨੀ ਨਾਲ ਹੋ, ਢੋਲ ਜਗੀਰੋ ਦਾ ਹੋ, ਢੋਲ ਜਗੀਰੋ ਦਾ (ਬੱਲੇ, ਓ, ਬੱਲੇ...)
Writer(s): Panjabi Mc, Happy Bains Shadapuria, Raikoti Sajan Lyrics powered by www.musixmatch.com
instagramSharePathic_arrow_out