album cover
Jatti
album cover
Jatti was released on January 1, 1993 by Altra Moda Music as a part of the album The Raj
AlbumThe Raj
January 1, 1993
LabelAltra Moda Music
BPM171
Melodicness
Acousticness
Valence
Danceability
Energy

Music Video

Music Video

Lyrics

ਤੈਨੂੰ ਇਕ ਗੱਲ ਆਖਦੀ
ਹੁਸਨਾ ਦੀ ਜੱਟੀ ਵੇ
ਕੱਢ ਲਈ ਏ ਜਾਨ ਹਾਣੀਆ
ਅੱਖ ਜੱਦ ਤੂੰ ਚੱਕੀ ਵੇ
ਛੱਡ ਕੇ ਨਾ ਜਾਵੀਂ ਸੋਹਣਿਆ
ਕਹਿੰਦੀ ਤੈਨੂੰ ਹੂਰ ਆ
ਸਾਡੇ ਨਾਲ ਲਾਕੇ ਯਾਰੀਆਂ
ਜਾਵੀ ਤੂੰ ਦੂਰ ਨਾ
ਸਾਡੇ ਨਾਲ ਲਾਕੇ ਯਾਰੀਆਂ
ਜਾਵੀ ਤੂੰ ਦੂਰ ਨਾ
ਆਖਦੀ ਜੱਟੀ ਸੋਹਣਿਆ
ਲਗਿਆ ਜੋ ਸਾਲ ਅਠਾਰਮਾ
ਲਗਿਆ ਜੋ ਸਾਲ ਅਠਾਰਮਾ
ਢਾਹੁੰਦਾ ਏ ਕਹਿਰ ਵੇ
ਹੋਕੇ ਵੇ ਦੂਰ ਤੇਰੇ ਤੋਂ
ਮਰਜੂ ਖਾ ਜ਼ਹਿਰ ਵੇ
ਦੂਰੀ ਨਾ ਪਾਵੀ ਹਾਣੀਆ
ਕਹਿੰਦੀ ਤੈਨੂੰ ਹੂਰ ਆ
ਸਾਡੇ ਨਾਲ ਲਾਕੇ ਯਾਰੀਆਂ
ਜਾਵੀ ਤੂੰ ਦੂਰ ਨਾ
ਸਾਡੇ ਨਾਲ ਲਾਕੇ ਯਾਰੀਆਂ
ਜਾਵੀ ਤੂੰ ਦੂਰ ਨਾ
ਆਖਦੀ ਜੱਟੀ ਸੋਹਣਿਆ
ਅੱਖੀਆਂ ਵਿਚ ਸੁਰਮ ਸੁਲਾਹੀ
ਚੰਨਾ ਜੱਦ ਪਾਵਾਂ ਵੇ
ਵੜਦੀ ਹਾਂ ਵਾਂਗ ਸ਼ਰੱਟੇ
ਜਿੱਦਰੋਂ ਲੰਘ ਜਾਵਾਂ ਵੇ
ਆਕੇ ਤੂੰ ਵੇਖ ਹਨੀਆ
ਕਹਿੰਦੀ ਤੈਨੂੰ ਹੂਰ ਆ
ਸਾਡੇ ਨਾਲ ਲਾਕੇ ਯਾਰੀਆਂ
ਜਾਵੀ ਤੂੰ ਦੂਰ ਨਾ
ਸਾਡੇ ਨਾਲ ਲਾਕੇ ਯਾਰੀਆਂ
ਜਾਵੀ ਤੂੰ ਦੂਰ ਨਾ
ਆਖੇ ਤੈਨੂੰ ਜੱਟੀ ਸੋਹਣਿਆ ਵੇ
ਤੁਰਦੀ ਮੈਂ ਜਦੋ ਮਾਣਕ ਨਾਲ
ਤੁਰਦੀ ਮੈਂ ਜਦੋ ਮਾਣਕ ਨਾਲ
ਚਣਕੇ ਮੇਰੀ ਝਾਂਜਰ ਵੇ
ਦੁਨੀਆ ਤਾ ਲੱਖਾਂ ਵਸਦੀ
ਤੂੰ ਹੀ ਮੇਰਾ ਰੰਜਨ ਵੇ
ਮੈਂ ਤਾ ਤੈਨੂੰ ਦਿਲ ਦੇ ਬੈਠੀ
ਕਹਿੰਦੀ ਤੈਨੂੰ ਹੂਰ ਆ
ਸਾਡੇ ਨਾਲ ਲਾਕੇ ਯਾਰੀਆਂ
ਜਾਵੀ ਤੂੰ ਦੂਰ ਨਾ
ਸਾਡੇ ਨਾਲ ਲਾਕੇ ਯਾਰੀਆਂ
ਜਾਵੀ ਤੂੰ ਦੂਰ ਨਾ
ਆਖੇ ਤੈਨੂੰ ਜੱਟੀ ਸੋਹਣਿਆ ਵੇ
Written by: RAJINDER RAI
instagramSharePathic_arrow_out􀆄 copy􀐅􀋲

Loading...