album cover
Nfnc
54
World
Nfnc was released on January 31, 2022 by Harjot Sidhu as a part of the album Nfnc - Single
album cover
Release DateJanuary 31, 2022
LabelHarjot Sidhu
Melodicness
Acousticness
Valence
Danceability
Energy
BPM104

Credits

COMPOSITION & LYRICS
Harjot Singh
Harjot Singh
Songwriter

Lyrics

ਸੁਨ ਦੇ ਖੜਾਕੇ ਤੇਰੇ ਸ਼ਹਿਰ ਵਿੱਚ ਨੀ
ਕਾਲੀ ਹੈੱਲਕੈਟ ਫਿਰ ਸਪੀਡ ਖਿੱਚ ਦੀ
ਨੋ ਫੇਸ ਨੋ ਕੇਸ ਹੁੰਦੇ ਪਤਲੋ
ਬੰਦਾ ਗਵਾਚ ਹੋ ਜਾਣਦਾ ਮਿੰਟ ਵਿੱਚ ਨੀ
ਛਕ ਕੇ ਬਲੈਕਬੇਰੀ ਜੱਟ ਭੁੱਕ ਦੇ
ਉੱਚਾ ਨੀਵਾਂ ਯਾਰ ਕਿਸੇ ਦਾ ਵੀ ਸਹਿੰਦਾ ਨੀ
ਬਣਕੇ ਨੇ ਨੀ ਕਾਲ ਤੇਰੇ ਸ਼ਹਿਰ ਘੁੰਮਦੇ
ਦਬ ੩੨ ਬੋਰ ਵੈਰੀਆਂ ਨਾ ਨਿੱਤ ਖਹਿੰਦਾ ਨੀ
ਬਣਕੇ ਨੇ ਨੀ ਕਾਲ ਤੇਰੇ ਸ਼ਹਿਰ ਘੁੰਮਦੇ
ਦਬ ੩੨ ਬੋਰ ਵੈਰੀਆਂ ਨਾ ਨਿੱਤ ਖਹਿੰਦਾ ਨੀ
ਗੱਡੀਆਂ ਦੇ ਰਿਮ ਆਫਸੈੱਟ ਰੱਖੇ ਨੇ
ਕੱਪਾਂ ਵਿੱਚ ਪੈਂਦੀ ਤੇਰੀ ਅੱਖ ਨਾਲ ਦੀ
ਖੌਫ ਨਾ ਕਿਸੇ ਦਾ ਮੁੰਡੇ ਵਾਈਬ ਕਰਦੇ
ਪਿੰਡ ਕੋਠੀ ਪਈ ਬਾਰ ਅੱਗੇ ਪਹਿਲੇ ਸਾਲ ਨੀ
ਚਰਚੇ ਤੇ ਪਰਚੇ ਨੇ ਆਮ ਜੱਟੀਏ
ਸਾਡਾ ਨਾਮ ਪੜ੍ਹ ਜੱਜ ਵੀ ਨਾ ਕੇਸ ਲੈਂਦਾ ਨੀ
ਬਣਕੇ ਨੇ ਨੀ ਕਾਲ ਤੇਰੇ ਸ਼ਹਿਰ ਘੁੰਮਦੇ
ਦਬ ੩੨ ਬੋਰ ਵੈਰੀਆਂ ਨਾ ਨਿੱਤ ਖਹਿੰਦਾ ਨੀ
ਬਣਕੇ ਨੇ ਨੀ ਕਾਲ ਤੇਰੇ ਸ਼ਹਿਰ ਘੁੰਮਦੇ
ਦਬ ੩੨ ਬੋਰ ਵੈਰੀਆਂ ਨਾ ਨਿੱਤ ਖਹਿੰਦਾ ਨੀ
ਜਿੱਥੇ ਜਾਏ ਇਹ ਕੱਠ ਮੇਲੇ ਵਾਂਗੂ ਹੁੰਦਾ ਨੀ
ਜਿਹਦੇ ਪਿੱਛੇ ਜਾਗੇ ਮਾਰੇ ਸਾਨੂੰ ਫੋਲੋ ਕਰੇ ਨੀ
ਸਿੱਧੂਆਂ ਦਾ ਮੁੰਡਾ ਲੱਗੇ ਜ਼ਹਿਰ ਗੋਰੀਏ
ਡਰਦੇ ਨਾ ਵੈਰੀ ਆਉਂਦੇ ਨੇੜੇ ਕਦੇ ਵੀ
ਮੂਸਨਕਲ ਆਹ ਪੈਂਦੀ ਮੱਘ ਦੇ ਮਹੀਨੇ
ਸੱਮਰ ਚ ਗੁੱਚੀ ਵਾਲਾ ਸੈਟ ਪੈਂਦਾ ਨੀ
ਬਣਕੇ ਨੇ ਨੀ ਕਾਲ ਤੇਰੇ ਸ਼ਹਿਰ ਘੁੰਮਦੇ
ਦਬ ੩੨ ਬੋਰ ਵੈਰੀਆਂ ਨਾ ਨਿੱਤ ਖਹਿੰਦਾ ਨੀ
ਬਣਕੇ ਨੇ ਨੀ ਕਾਲ ਤੇਰੇ ਸ਼ਹਿਰ ਘੁੰਮਦੇ
ਦਬ ੩੨ ਬੋਰ ਵੈਰੀਆਂ ਨਾ ਨਿੱਤ ਖਹਿੰਦਾ ਨੀ
Written by: Harjot Singh
instagramSharePathic_arrow_out􀆄 copy􀐅􀋲

Loading...