album cover
Cali Walay
album cover
Cali Walay was released on February 21, 2022 by GGRECORDS as a part of the album Cali Walay - Single
ReleasedFebruary 21, 2022
LabelGGRECORDS
BPM95
Melodicness
Acousticness
Valence
Danceability
Energy

Lyrics

ਸੱਚ ਦੇ ਮੁੰਡੇ ਬੀਬਾ ਗੇਮਾਂ ਦੇਖ ਪਾਉਂਦੇ
ਟੋਕਦੇ ਸਿ ਸਾਰੇ ਜੇਹੜੇ ਵੈਲੀ ਸਿ ਕਹਾਉਂਦੇ
ਸੱਚ ਦੇ ਮੁੰਡੇ ਬੀਬਾ ਗੇਮਾਂ ਦੇਖ ਪਾਉਂਦੇ
ਟੋਕਦੇ ਸਿ ਸਾਰੇ ਜੇਹੜੇ ਵੈਲੀ ਸਿ ਕਹਾਉਂਦੇ
ਕਰਦਾ ਨੀ ਕੇਅਰ ਜੱਟ ਠੋਕ ਦਿੰਦੇ ਆ
ਕਾਰਾਂ ਵਿੱਚ ਦੇਖ ਮੁੰਡੇ ਕਾਲੀ ਵਾਲੇ ਆਉਂਦੇ
ਕਾਲੇ ਸ਼ੂ ਕਾਲੀ ਹੂਡੀ ਕਾਲੇ ਕੱਪੜੇ ਆ ਪਈ
ਲੋਕ ਸਾਨੂੰ ਦੇਖ ਪੁਛਦੇ ਮੁੰਡੇ ਕਿੱਥੋ ਆਇਆ
ਕਾਲੇ ਸ਼ੂ ਕਾਲੀ ਹੂਡੀ ਕਾਲੇ ਕੱਪੜੇ ਆ ਪਈ
ਲੋਕ ਸਾਨੂੰ ਦੇਖ ਪੁਛਦੇ ਮੁੰਡੇ ਕਿੱਥੋ ਆਇਆ
ਮਹਿੰਗੀਆਂ ਨੀ ਵਿੱਪਾਂ ਵਿੱਚ ਦੇਸੀ ਗਾਨੇ ਵੱਜਦੇ
ਰੋਬ ਸਾਡਾ ਵੇਖ ਵੈਰੀ ਮੂਹਰੇ ਨੀ ਚੰਘਦੇ
ਡੱਬ ਚ ਗਲੌਕ ਜੱਟ ਭਾਰੀ ਰੱਖ ਦਾ
ਲੋਕ ਸਾਨੂੰ ਦੇਖ ਪੁੱਛ ਦੇ ਮੁੰਡੇ ਕਿ ਆ ਚੁਣਦੇ
ਸੱਚ ਦੇ ਮੁੰਡੇ ਬੀਬਾ ਗੇਮਾਂ ਦੇਖ ਪਾਉਂਦੇ
ਟੋਕਦੇ ਸਿ ਸਾਰੇ ਜੇਹੜੇ ਵੈਲੀ ਸਿ ਕਹਾਉਂਦੇ
ਕਰਦਾ ਨੀ ਕੇਅਰ ਜੱਟ ਠੋਕ ਦਿੰਦੇ ਆ
ਕਾਰਾਂ ਵਿੱਚ ਦੇਖ ਮੁੰਡੇ ਕਾਲੀ ਵਾਲੇ ਆਉਂਦੇ
ਕਾਰਾਂ ਵਿੱਚ ਦੇਖ ਮੁੰਡੇ ਕਾਲੀ ਵਾਲੇ ਆਉਂਦੇ
ਕਾਰਾਂ ਵਿੱਚ ਦੇਖ ਮੁੰਡੇ ਕਾਲੀ ਵਾਲੇ ਆਉਂਦੇ
Written by: Ravnoor Gill
instagramSharePathic_arrow_out􀆄 copy􀐅􀋲

Loading...