album cover
One Day
2,534
Hip-Hop/Rap
One Day was released on March 13, 2022 by GVL KHAN as a part of the album One Day - Single
album cover
Release DateMarch 13, 2022
LabelGVL KHAN
Melodicness
Acousticness
Valence
Danceability
Energy
BPM59

Credits

COMPOSITION & LYRICS
Muhammad Gulbaz Khan
Muhammad Gulbaz Khan
Songwriter

Lyrics

ਮੈਂ ਕਹਿੰਦਾ ਸੀ ਮੈਂ ਵੱਡਾ ਇੱਕ ਦਿਨ ਬਣਾ ਗਾ
ਲੱਖਾਂ ਡਾਲਰਾਂ ਦੇ ਵੱਟੇ ਵੱਟੇ ਬਿੱਲ ਭਰਨ ਗਾ
ਪ੍ਰਾਈਵੇਟ ਜੈੱਟ ਤੇ ਜਾ ਕੇ ਥੋੜ੍ਹਾ ਚਿੱਲ ਕਰਨ ਗਾ
ਪਰ ਇਹ ਮਨੀ ਗੈਪ ਨੂੰ ਕਿਵੇਂ ਹੁਣ ਮੈਂ ਫਿਲ ਕਰਾਂ ਗਾ
ਥੋੜਾ ਡਰਿੱਲ ਕਰਨ ਗਾ ਮੈਂ, ਥੋੜਾ ਫ਼ਿਲਮ ਕਰਨ ਗਾ
ਥੋੜ੍ਹੇ ਕੱਪੜੇ ਮੈਂ ਵੇਚ ਕੇ ਦਿਲ ਭਰਾਂ ਗਾ
ਸੱਚੀ ਯਾਰੀਆਂ ਚ ਨਾਲੇ ਮਹਿਫ਼ਿਲ ਰੱਖਣ ਗਾ
ਨਾਲੇ ਵੈਰੀਆਂ ਦਾ ਜੀਨਾ ਮੁਸ਼ਕਿਲ ਕਰਾਂ ਗਾ
ਸਿੱਧਾ ਮੈਂ ਬੰਦਾ, ਪਰ ਭਰਾ ਮੇਰੇ ਗਿਲਟੀ ਨੇ
ਚੁਣ ਕੇ ਮੈਂ ਰੱਖੇ ਨੇ ਯਾਰ ਹੁਣ ਗਿਣਤੀ ਦੇ
ਡ੍ਰਿਪ ਸੱਡੀ ਲਗਦੀ ਸਿਲਕੀ ਵੇ
ਰਾਰੀ ਹੁਣ ਚਲਦੀ ਆ ਮਿਲਕੀਵੇਅ
ਮਿਲਦਾ ਨੀ ਸਾਡੇ ਬਰਾਬਰ ਦਾ ਬੰਦਾ
ਤੇ ਅੱਜ ਕੱਲ੍ਹ ਦੇ ਰੈਪਰ ਹੁਣ ਸਾਡੇ ਤੋਂ ਡਰ ਦੇ ਨੇ
ਤਾਹੀਂ ਤੇ ਆਪਸ ਚ ਲੜ ਦੇ ਨੇ
ਗਾਣੇ ਤੇ ਸੱਡੇ ਹੁਣ ਚੱਲਦੇ ਨੇ
ਬੰਦੇ ਈਮਾਨ ਦੇ, ਠੱਗੀ ਨਾ ਮਾਰ ਦੇ
ਗੱਡੀ ਏ ਰੌਕੇਟ ਤੇ ਚੱਲੀ ਏ ਮਾਰਸ ਤੇ
ਡੇਵਿਡ ਨੇ ਬੀਟ ਉੱਤੇ ਅੱਗ ਤੇ ਛੱਡ ਤੀ
ਕਹਿੰਦਾ ਹੁਣ ਵੋਕਲ ਤੂੰ ਅੱਗ ਆਲੇ ਆਣ ਦੇ
ਆਪਣੀ ਲੇਨ ਚ ਗੱਡੀ ਚਲਾਵਾਂ ਦੇ
ਵੈਰੀ ਦੇ ਘਰ ਨੂੰ ਮੈਨੂੰ ਜਲਾਣ ਦੇ
ਏਨਾ ਨੂੰ ਦੱਸਣ ਦੇ ਪੰਗੇ ਜੇ ਲੇਣੇ ਆ
ਕਾਕਾ ਤੂੰ ਭੁੱਲੀ ਨਾ ਜ਼ਾਤ ਮੇਰੀ ਖਾਨ ਏ
ਉਤੋਂ ਮੈਂ ਮੁੰਡਾ ਲਾਹੌਰੀ
ਤੇਰੇ ਨਾਂ ਦੀ ਮੈਂ ਰੱਖਣੀ ਬੋਰੀਆਂ
ਮੱਥੇ ਤੇ ਇੱਟਾਂ ਵੀ ਮਾਰ ਕੇ ਖੋਲ ਦੇ ਸਿਰ
ਤੈਨੂੰ ਲੱਭਣ ਗੀ ਸਟੋਰੀਆਂ
ਜੇਹੜੀ ਰੱਖੀ ਏ ਗੱਡੀ ਓਹ ਟੌਰੀ ਆ
ਏਥੇ ਕਰਨ ਨੀ ਦਿੰਦਾ ਕੋਈ ਚੋਰੀਆਂ
ਗਿੱਟੇ ਤੇ ਸੋਟੀਆਂ ਪੈਂਦੀ ਆ
ਜਦੋਂ ਕੋਈ ਕਰਦਾ ਏ ਸੀਨੇ ਦੀ ਜ਼ੋਰੀਆਂ
ਮੈਂ ਕਹਿੰਦਾ ਸੀ ਮੈਂ ਵੱਡਾ ਇੱਕ ਦਿਨ ਬਣਾ ਗਾ
ਲੱਖਾਂ ਡਾਲਰਾਂ ਦੇ ਵੱਟੇ ਵੱਟੇ ਬਿੱਲ ਭਰਨ ਗਾ
ਪ੍ਰਾਈਵੇਟ ਜੈੱਟ ਤੇ ਜਾ ਕੇ ਥੋੜ੍ਹਾ ਚਿੱਲ ਕਰਨ ਗਾ
ਪਰ ਇਹ ਮਨੀ ਗੈਪ ਨੂੰ ਕਿਵੇਂ ਹੁਣ ਮੈਂ ਫਿਲ ਕਰਾਂ ਗਾ
ਥੋੜਾ ਡਰਿੱਲ ਕਰਨ ਗਾ ਮੈਂ, ਥੋੜਾ ਫ਼ਿਲਮ ਕਰਨ ਗਾ
ਥੋੜ੍ਹੇ ਕੱਪੜੇ ਮੈਂ ਵੇਚ ਕੇ ਦਿਲ ਭਰਾਂ ਗਾ
ਸੱਚੀ ਯਾਰੀਆਂ ਚ ਨਾਲੇ ਮਹਿਫ਼ਿਲ ਰੱਖਣ ਗਾ
ਨਾਲੇ ਵੈਰੀਆਂ ਦਾ ਜੀਨਾ ਮੁਸ਼ਕਿਲ ਕਰਾਂ ਗਾ
ਮੈਂ ਕਹਿੰਦਾ ਸੀ ਮੈਂ ਵੱਡਾ ਇੱਕ ਦਿਨ ਬਣਾ ਗਾ
ਲੱਖਾਂ ਡਾਲਰਾਂ ਦੇ ਵੱਟੇ ਵੱਟੇ ਬਿੱਲ ਭਰਨ ਗਾ
ਪ੍ਰਾਈਵੇਟ ਜੈੱਟ ਤੇ ਜਾ ਕੇ ਥੋੜ੍ਹਾ ਚਿੱਲ ਕਰਨ ਗਾ
ਪਰ ਇਹ ਮਨੀ ਗੈਪ ਨੂੰ ਕਿਵੇਂ ਹੁਣ ਮੈਂ ਫਿਲ ਕਰਾਂ ਗਾ
ਥੋੜਾ ਡਰਿੱਲ ਕਰਨ ਗਾ ਮੈਂ, ਥੋੜਾ ਫ਼ਿਲਮ ਕਰਨ ਗਾ
ਥੋੜ੍ਹੇ ਕੱਪੜੇ ਮੈਂ ਵੇਚ ਕੇ ਦਿਲ ਭਰਾਂ ਗਾ
ਸੱਚੀ ਯਾਰੀਆਂ ਚ ਨਾਲੇ ਮਹਿਫ਼ਿਲ ਰੱਖਣ ਗਾ
ਨਾਲੇ ਵੈਰੀਆਂ ਦਾ ਜੀਨਾ ਮੁਸ਼ਕਿਲ ਕਰਾਂ ਗਾ
Written by: Muhammad Gulbaz Khan
instagramSharePathic_arrow_out􀆄 copy􀐅􀋲

Loading...