Lyrics

ਆਏ ਹਾਏ ਸੋਹਣਿਆਂ ਨੂੰ ਆਏ ਹਾਏ ਆਏ ਹਾਏ ਇੱਕ ਗੱਲ ਸਾਡੀ ਸੁਨਲਾ ਸੋਹਣੀਏ ਇੱਕ ਗੱਲ ਸਾਡੀ ਸੁਨਲਾ ਹੀਰੀਏ ਇੱਕ ਗੱਲ ਸਾਡੀ ਸੁਨਲਾ ਸੋਹਣੀਏ ਰੂਪ ਸਦਾ ਨਹੀਂ ਰਹਿਣਾ ਇੱਕ ਵਾਰੀ ਹੁਣ ਤੂੰ, ਸਾਡੀ ਹੋਜਾ ਮਨਲਾ ਸਾਡਾ ਕਹਿਣਾ ਇੱਕ ਵਾਰੀ ਦਿਲ ਦੇਦੇ ਦਿਲ ਦੇਦੇ ਦਿਲ ਸੋਹਣਿਆਂ ਨੂੰ ਦਿਲ ਦੇਦੇ ਦਿਲ ਦੇਦੇ ਦਿਲ ਇੱਕ ਵਾਰੀ ਦਿਲ ਦੇਦੇ ਦਿਲ ਦੇਦੇ ਦਿਲ ਸੋਹਣਿਆਂ ਨੂੰ ਦਿਲ ਦੇਦੇ ਦਿਲ ਦੇਦੇ ਦਿਲ ਹੋ ਵੱਖਰਾ swag ਨੀ, ਵੱਖਰਾ swag ਨੀ ਹੋ ਵੱਖਰਾ swag ਨੀ, ਵੱਖਰਾ swag ਨੀ ਸਾਰੀ ਉਮਰ ਰੱਖਾਂਗਾ ਤੈਨੂੰ ਸਾਰੀ ਉਮਰ ਰੱਖਾਂਗਾ ਤੈਨੂੰ, ਮਨ ਦਾ ਮੀਤ ਬਣਾਕੇ ਪਰੀਆਂ ਨਾਲੋਂ ਸੋਹਣੀ ਸੂਰਤ ਦਿਲ ਦੇ ਵਿਚ ਵਸਾ ਕੇ ਦਿਲ ਦੇ ਵਿਚ ਵਸਾ ਕੇ ਇੱਕ ਵਾਰੀ ਦਿਲ ਦੇਦੇ ਦਿਲ ਦੇਦੇ ਦਿਲ ਸੋਹਣਿਆਂ ਨੂੰ ਦਿਲ ਦੇਦੇ ਦਿਲ ਦੇਦੇ ਦਿਲ ਇੱਕ ਵਾਰੀ ਦਿਲ ਦੇਦੇ ਦਿਲ ਦੇਦੇ ਦਿਲ ਸੋਹਣਿਆਂ ਨੂੰ ਦਿਲ ਦੇਦੇ ਦਿਲ ਦੇਦੇ ਦਿਲ ਹੋ ਗੁਡ ਨਾਲੋਂ ਇਸ਼ਕ ਮਿੱਠਾ, ਓਹੋ ਹੋ ਗੁਡ ਨਾਲੋਂ ਇਸ਼ਕ ਮਿੱਠਾ, ਆਏ ਹਾਏ ਹੋ ਰੱਬਾ ਲੱਗ ਨਾ ਕਿਸੇ ਨੂੰ ਜਾਵੇ ਗੁਡ ਨਾਲੋਂ ਇਸ਼ਕ ਮਿੱਠਾ ਓ ਮੇਰੀ ਪਾਵੇ ਜਿੰਦ ਕਢਲੇ ਓ ਮੇਰੀ ਪਾਵੇ ਜਿੰਦ ਕਢਲੇ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਓ ਮੇਰੀ ਪਾਵੇ ਜਿੰਦ ਕਢਲੇ ਜੱਦ ਕੋਲੋਂ ਸਾਡੇ ਤੋ ਲੰਗਦੀ ਜੱਦ ਕੋਲੋਂ ਸਾਡੇ ਤੋ ਲੰਗਦੀ ਦਿਲ ਨੂੰ ਹੌਲ ਜੇਹਾ ਪੈਂਦਾ ਚਾਰੇ ਪਾਸੇ ਤੂੰ ਹੀ ਦਿਸਦੀ ਤੇਰਾ ਪੁਲੇਖਾ ਪੈਂਦਾ, ਸੋਹਣੀਏ ਤੇਰਾ ਪੁਲੇਖਾ ਪੈਂਦਾ ਇੱਕ ਵਾਰੀ ਦਿਲ ਦੇਦੇ ਦਿਲ ਦੇਦੇ ਦਿਲ ਸੋਹਣਿਆਂ ਨੂੰ ਦਿਲ ਦੇਦੇ ਦਿਲ ਦੇਦੇ ਦਿਲ ਇੱਕ ਵਾਰੀ ਦਿਲ ਦੇਦੇ ਦਿਲ ਦੇਦੇ ਦਿਲ ਸੋਹਣਿਆਂ ਨੂੰ ਦਿਲ ਦੇਦੇ ਦਿਲ ਦੇਦੇ ਦਿਲ ਹੋ ਵੱਖਰਾ swag ਨੀ, ਵੱਖਰਾ swag ਨੀ ਹੋ ਵੱਖਰਾ swag ਨੀ, ਵੱਖਰਾ swag ਨੀ ਦਿਲ ਦੇਦੇ ਦਿਲ ਦੇਦੇ ਦਿਲ ਸੋਹਣਿਆਂ ਨੂੰ ਦਿਲ ਦੇਦੇ ਦਿਲ ਦੇਦੇ ਦਿਲ ਦਿਲ ਦੇਦੇ ਦਿਲ ਦੇਦੇ ਦਿਲ ਦਿਲ ਦੇਦੇ ਦਿਲ ਦੇਦੇ ਦਿਲ
Writer(s): Zafar Rashid Lyrics powered by www.musixmatch.com
instagramSharePathic_arrow_out