album cover
LA
5,346
Punjabi Pop
LA was released on April 20, 2022 by Juke Dock as a part of the album LA - Single
album cover
Release DateApril 20, 2022
LabelJuke Dock
Melodicness
Acousticness
Valence
Danceability
Energy
BPM104

Music Video

Music Video

Credits

PERFORMING ARTISTS
Nirvair Pannu
Nirvair Pannu
Performer
COMPOSITION & LYRICS
Nirvair Pannu
Nirvair Pannu
Songwriter
MXRCI
MXRCI
Composer

Lyrics

[Verse 1]
ਸ਼ੋ ਮਰਸੀ ਓਨ ਇੱਟ!
[Verse 2]
ਤੇਰੇ ਕੋਲ ਆਇਆ ਮੈਂ ਤੂੰ ਨਾ ਬੁਲਾਇਆ
ਨੀ ਦੱਸ ਤਾਂ ਜਾ
ਤੇਰੇ ਤੇ ਅੱਖਾਂ ਮੈਂ ਤੈਨੂੰ ਹੀ ਤੱਕਾਂ
ਤੂੰ ਹੱਸ ਤਾਂ ਜਾ
[Verse 3]
ਹੋ ਤੈਨੂੰ ਬੁਲਾਵਾਂ ਮੈਂ ਤੇਰੇ ਤੇ ਗਾਵਾਂ ਮੈਂ
ਤੂੰ ਹੀ ਹੋਵੇ ਨੀ ਏਹੀ ਤੇ ਚਾਹਵਾਂ ਮੈਂ
ਲਾ ਨੂੰ ਜਾਵਾਂ ਮੈਂ ਤੈਨੂੰ ਘੁਮਾਵਾਂ ਮੈਂ
ਤੇਰੇ ਕੋਲ ਜੱਟੀਏ ਉੱਡਾ ਆਵਾਂ ਮੈਂ
[Verse 4]
ਕਰ ਗਈ ਏ ਕਾਰੇ ਨੀ
ਮੁੰਡਾ ਦਿਲ ਹਾਰੇ ਨੀ
ਸੁਣ ਲਈ ਮੁਟਿਆਰੇ ਨੀ
ਸੁਣ ਲਈ ਮੁਟਿਆਰੇ ਨੀ
[Verse 5]
(ਕਰ ਗਈ ਏ ਕਾਰੇ ਨੀ)
ਮੁੰਡਾ ਦਿਲ ਹਾਰੇ ਨੀ
ਸੁਣ ਲਈ ਮੁਟਿਆਰੇ ਨੀ
ਸੁਣ ਲਈ ਮੁਟਿਆਰੇ ਨੀ
[Verse 6]
ਤੂੰ ਹੀ ਸਿਖਾਇਆ ਨੀ ਸੁੱਖਾਂ ਚ ਰਹਿਣਾ
ਤੇਰੀਆਂ ਕਾਤਿਲ ਅਦਾਵਾਂ
ਤੂੰ ਹੀ ਏ ਤੇਰੇ ਨਾਲ ਰਹਿਣਾ ਏ
ਭਾਵੇਂ ਤੂੰ ਸੱਡੀਆਂ ਪਰਖ ਵਫ਼ਾਵਾਂ
[Verse 7]
ਸ਼ਹਿਰ ਤੇਰੇ ਦੀਆਂ ਰਾਹਵਾਂ ਨੂੰ ਪੁੱਛੀ ਨੀ
ਤੇਰੇ ਕੋਲ ਆਉਣ ਹਵਾਵਾਂ ਨੂੰ ਪੁੱਛੀ ਨੀ
ਚੱਲਦੇ ਮੇਰਿਆਂ ਸਾਹਵਾਂ ਨੂੰ ਪੁੱਛੀ ਨੀ
ਤੇਰੇ ਬਾਰੇ ਮੇਰੇ ਚਾਵਾਂ ਨੂੰ ਪੁੱਛੀ ਨੀ
ਤੇਰੇ ਬਾਰੇ ਮੇਰੇ ਚਾਵਾਂ ਨੂੰ ਪੁੱਛੀ ਨੀ
[Verse 8]
ਕਰ ਗਈ ਏ ਕਾਰੇ ਨੀ
ਮੁੰਡਾ ਦਿਲ ਹਾਰੇ ਨੀ
ਸੁਣ ਲਈ ਮੁਟਿਆਰੇ ਨੀ
ਸੁਣ ਲਈ ਮੁਟਿਆਰੇ ਨੀ
[Verse 9]
(ਕਰ ਗਈ ਏ ਕਾਰੇ ਨੀ)
ਮੁੰਡਾ ਦਿਲ ਹਾਰੇ ਨੀ
ਸੁਣ ਲਈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ
[Verse 10]
ਹੋ ਕੋਕਾ ਏ ਤੇਰਾ
ਹਾਏ ਧੋਖਾ ਨਾ ਹੋ ਜਾਏ ਨੀ
ਤੇਰੇ ਬਿਨਾ ਮੇਰਾ ਔਖਾ ਨਾ ਹੋ ਜਾਏ ਨੀ
ਤੈਨੂੰ ਪਾਉਣੇ ਦਾ ਏ ਮੌਕਾ ਨਾ ਖੋ ਜਾਏ ਨੀ
[Verse 11]
ਇਹਦਾਂ ਨਾ ਹੋ ਜਾਏ ਨੀ
ਇਹਦਾਂ ਨਾ ਹੋ ਜਾਏ ਨੀ
(ਇਹਦਾਂ ਨਾ ਹੋ ਜਾਏ ਨੀ)
(ਇਹਦਾਂ ਨਾ ਹੋ ਜਾਏ ਨੀ)
[Verse 12]
ਪੁੱਛਦੇ ਆ ਸਾਰੇ ਨੀ
ਹੁਣ ਤੇਰੇ ਬਾਰੇ ਨੀ
ਸੁਣ ਲਈ ਮੁਟਿਆਰੇ ਨੀ
ਸੁਣ ਲਈ ਮੁਟਿਆਰੇ ਨੀ
[Verse 13]
ਪੁੱਛਦੇ ਆ ਸਾਰੇ ਨੀ
ਹੁਣ ਤੇਰੇ ਬਾਰੇ ਨੀ
ਸੁਣ ਲਈ ਮੁਟਿਆਰੇ ਨੀ
ਸੁਣ ਲਈ ਮੁਟਿਆਰੇ ਨੀ
[Verse 14]
ਹੋ ਨਿਰਵੈਰ ਪੰਨੂ ਦੇਆਂ ਖਵਾਬਾਂ ਚ ਆਉਣੀ ਏ
ਸੱਚੀ ਤੂੰ ਕਾਹਤੋਂ ਨੀ ਨੀਂਦਾਂ ਉਡਾਉਣੀ ਏ
ਜੱਟੀ ਇਹ ਪਤਾ ਤੂੰ ਜੱਟ ਨੂ ਚੌਣੀ ਏ
ਤਾਹੀਂ ਤੂੰ ਮੇਰਿਆਂ ਗੀਤਾਂ ਨੂੰ ਗਾਉਣੀ ਏ
ਤਾਹੀਂ ਤੂੰ ਮੇਰਿਆਂ ਗੀਤਾਂ ਨੂੰ ਗਾਉਣੀ ਏ
[Verse 15]
ਅੰਬਰਾਂ ਤੇ ਤਾਰੇ ਨੀ
ਆਜਾ ਮਿਲ ਨਾਰੇ ਨੀ
ਸੁਣ ਲਈ ਮੁਟਿਆਰੇ ਨੀ
ਸੁਣ ਲਈ ਮੁਟਿਆਰੇ ਨੀ
[Verse 16]
(ਅੰਬਰਾਂ ਤੇ ਤਾਰੇ ਨੀ)
ਆਜਾ ਮਿਲ ਨਾਰੇ ਨੀ
ਸੁਣ ਲਈ ਮੁਟਿਆਰੇ ਨੀ
ਸੁਣ ਲਈ ਮੁਟਿਆਰੇ ਨੀ
Written by: MXRCI, Nirvair Pannu
instagramSharePathic_arrow_out􀆄 copy􀐅􀋲

Loading...