Lyrics

ਤੂੰ ਮੈਨੂੰ ਛੱਡਿਆ ਵੇ, ਤੇਰਾ ਸੱਰ ਗਿਆ ਏ (ਸੱਰ ਗਿਆ ਏ) ਇਸ ਵਾਰੀ ਦਿੱਲ ਟੁੱਟਿਆ ਨੀ, ਦਿੱਲ ਮੱਰ ਗਿਆ ਏ (ਮੱਰ ਗਿਆ ਏ) ਤੂੰ ਮੈਨੂੰ ਛੱਡਿਆ ਵੇ, ਤੇਰਾ ਸੱਰ ਗਿਆ ਏ ਇਸ ਵਾਰੀ ਦਿੱਲ ਟੁੱਟਿਆ ਨੀ, ਦਿੱਲ ਮੱਰ ਗਿਆ ਏ (ਮੱਰ ਗਿਆ ਏ) ਹਰ ਸੱਚੇ ਪਿਆਰ ਵਾਲ਼ਾ, ਇੱਥੇ ਦੁੱਖ਼ ਹੀ ਕਿਉਂ ਪਾਉਂਦਾ ਏ? ਗੁੱਸਾ ਤੇਰੇ ਤੇ ਨਹੀਂ, ਮੇਰੀ ਕਿਸਮਤ ਤੇ ਆਉਂਦਾ ਏ ਕਿਦਾਂ ਦੀ ਲਿੱਖੀ ਰੱਬ ਨੇ? ਛੱਡ ਜਾਵੇਂ ਜੌ ਚਾਉਂਦਾ ਏ ਗੁੱਸਾ ਤੇਰੇ ਤੇ ਨਹੀਂ, ਮੇਰੀ ਕਿਸਮਤ ਤੇ ਆਉਂਦਾ ਏ ਕਿਦਾਂ ਦੀ ਲਿੱਖੀ ਰੱਬ ਨੇ? ਛੱਡ ਜਾਵੇਂ ਜੌ ਚਾਉਂਦਾ ਏ (ਚਾਉਂਦਾ ਏ) ਰੱਬ ਵੀ ਮੇਰੇ ਦਿੱਲ ਨਾਲ ਯਾਰਾ ਖੇਡ ਰਿਹਾ ਏ (ਖੇਡ ਰਿਹਾ ਏ) ਓਹ ਵੀ ਕਰਮਾ ਵਾਲੇ ਬੂਹੇ ਭੇੜ ਰਿਹਾ ਏ (ਭੇੜ ਰਿਹਾ ਏ) ਰੱਬ ਵੀ ਮੇਰੇ ਦਿੱਲ ਨਾਲ ਯਾਰਾ ਖੇਡ ਰਿਹਾ ਏ ਓਹ ਵੀ ਕਰਮਾ ਵਾਲੇ ਬੂਹੇ ਭੇੜ ਰਿਹਾ ਏ ਓਹਨੂੰ ਪਤਾ ਕੇ ਮੈਂ ਤਾਂ ਰੋਣਾ ਹੀ ਹੁੰਦਾ ਏ ਤਾਂਹੀ ਤਾਂ ਓਹ ਪੁੱਠੀ ਚੱਕੀ ਫ਼ੇਰ ਰਿਹਾ ਏ ਓਹ ਹਰ ਬਾਰ ਨਿਸ਼ਾਨੇ ਤੇ, ਮੈਨੂੰ ਹੀ ਕਿਉਂ ਲਾਉਂਦਾ ਏ? ਗੁੱਸਾ ਤੇਰੇ ਤੇ ਨਹੀਂ, ਮੇਰੀ ਕਿਸਮਤ ਤੇ ਆਉਂਦਾ ਏ ਕਿਦਾਂ ਦੀ ਲਿੱਖੀ ਰੱਬ ਨੇ? ਛੱਡ ਜਾਵੇਂ ਜੌ ਚਾਉਂਦਾ ਏ ਗੁੱਸਾ ਤੇਰੇ ਤੇ ਨਹੀਂ, ਮੇਰੀ ਕਿਸਮਤ ਤੇ ਆਉਂਦਾ ਏ ਕਿਦਾਂ ਦੀ ਲਿੱਖੀ ਰੱਬ ਨੇ? ਛੱਡ ਜਾਵੇਂ ਜੌ ਚਾਉਂਦਾ ਏ (ਚਾਉਂਦਾ ਏ) ਇਸ ਵਾਰੀ ਵੀ ਤੂੰ ਹੀ ਛੱਡਿਆ, ਮੈਂ ਪਾਯਾ ਪਾੜਾ ਨਹੀਂ ਸੀ ਸਮੱਝਣ ਦੀ ਕੋਸ਼ਿਸ਼ ਕਰਦਾ ਮੈਂ, ਇਹਨਾਂ ਵੀ ਮਾੜਾ ਨਹੀਂ ਸੀ (ਮਾੜਾ ਨਹੀਂ ਸੀ) ਮੈਂ ਸੱਭ ਤੇ ਵਿਸ਼ਵਾਸ਼ ਕਰਾਂ, ਮੈਨੂੰ ਆਹੀ ਮਰਵਾਉਂਦਾ ਏ ਗੁੱਸਾ (ਗੁੱਸਾ) ਨਾਜ਼ੁਕ ਦਿੱਲ ਵਾਲਾ ਮੈਂ, ਗੱਲ ਦਿੱਲ ਉੱਤੇ ਛੇਤੀ ਲਾ ਜਾਵਾਂ (ਲਾ ਜਾਵਾਂ) ਸਮੱਝ ਨਾ ਪਾਵਾਂ ਦੋਗਲੇ ਚੇਹਰੇ, ਤਾਂਹੀ ਧੋਖਾਂ ਖ਼ਾ ਜਾਵਾਂ ਨਾਜ਼ੁਕ ਦਿੱਲ ਵਾਲਾ ਮੈਂ, ਗੱਲ ਦਿੱਲ ਉੱਤੇ ਛੇਤੀ ਲਾ ਜਾਵਾਂ (ਲਾ ਜਾਵਾਂ) ਸਮੱਝ ਨਾ ਪਾਵਾਂ ਦੋਗਲੇ ਚੇਹਰੇ, ਤਾਂਹੀ ਧੋਖਾਂ ਖ਼ਾ ਜਾਵਾਂ ਵਿੱਕੀ ਦਿੱਲ ਤੋ ਕਰਦਾ ਏ, ਤਾਂਹੀ ਪਾਗ਼ਲ ਅਖਵਾਉਂਦਾ ਏ ਗੁੱਸਾ ਤੇਰੇ ਤੇ ਨਹੀਂ, ਮੇਰੀ ਕਿਸਮਤ ਤੇ ਆਉਂਦਾ ਏ ਕਿਦਾਂ ਦੀ ਲਿੱਖੀ ਰੱਬ ਨੇ? ਛੱਡ ਜਾਵੇਂ ਜੌ ਚਾਉਂਦਾ ਏ ਗੁੱਸਾ ਤੇਰੇ ਤੇ ਨਹੀਂ, ਮੇਰੀ ਕਿਸਮਤ ਤੇ ਆਉਂਦਾ ਏ ਕਿਦਾਂ ਦੀ ਲਿੱਖੀ ਰੱਬ ਨੇ? ਛੱਡ ਜਾਵੇਂ ਜੌ ਚਾਉਂਦਾ ਏ (ਚਾਉਂਦਾ ਏ)
Writer(s): Navdeep Singh, Vicky Jharon Lyrics powered by www.musixmatch.com
instagramSharePathic_arrow_out