album cover
Gabbroo
album cover
Gabbroo was released on August 11, 2016 by Times Music as a part of the album Gabbroo - Single
ReleasedAugust 11, 2016
LabelTimes Music
BPM89
Melodicness
Acousticness
Valence
Danceability
Energy

Music Video

Music Video

Lyrics

ਨੀ ਤੂੰ ਹਾਂ ਵੀ ਨੀ ਕਰਦੀ
ਨੀ ਤੂੰ ਹਾਂ ਵੀ ਨੀ ਕਰਦੀ
ਨੀ ਤੂੰ ਨਾ ਵੀ ਨੀ ਕਰਦੀ
ਨੀ ਤੂੰ ਨਾ ਵੀ ਨੀ ਕਰਦੀ
ਤੈਨੂੰ ਕਿ ਦੱਸਾ ਮੈਂ ਕੁੜੀਏ ਨੀ
ਤੇਰੇ ਕਰਕੇ ਕਿੰਨੀਆਂ ਕੁੜੀਆਂ ਦੇ
ਤੈਨੂੰ ਕਿ ਦੱਸਾ ਮੈਂ ਕੁੜੀਏ ਨੀ
ਤੇਰੇ ਕਰਕੇ ਕਿੰਨੀਆਂ ਕੁੜੀਆਂ ਦੇ
ਮੈਂ ਮੇਰੇ ਉੱਤੇ ਮਰਦੇ ਨਾਜ਼ੁਕ
ਦਿਲ ਤੋੜਦਾ ਯਾ, ਦਿਲ ਤੋੜਦਾ ਯਾ
ਨੀ ਤੂੰ ਹਾਂ ਵੀ ਨੀ ਕਰਦੀ ਗੱਭਰੂ ਨੂੰ
ਨੀ ਤੂੰ ਹਾਂ ਵੀ ਨੀ ਕਰਦੀ ਗੱਭਰੂ ਨੂੰ
ਨੀ ਤੂੰ ਨਾ ਵੀ ਨੀ ਕਰਦੀ ਗੱਭਰੂ ਨੂੰ
ਨੀ ਤੂੰ ਨਾ ਵੀ ਨੀ ਕਰਦੀ ਗੱਭਰੂ ਨੂੰ
ਇਕ ਪਾਸੇ ਲਾਦੇ ਗੱਲ ਮੈਂ ਤੇਰੇ
ਹੱਥ ਜੋੜਦਾ ਯਾ (ਹੱਥ ਜੋੜਦਾ ਯਾ)
ਨੀ ਤੂੰ ਹਾਂ ਵੀ ਨੀ ਕਰਦੀ ਗੱਭਰੂ ਨੂੰ
ਨੀ ਤੂੰ ਹਾਂ ਵੀ ਨੀ ਕਰਦੀ
ਨੀ ਤੂੰ ਨਾ ਵੀ ਨੀ ਕਰਦੀ ਗੱਭਰੂ ਨੂੰ
ਨੀ ਤੂੰ ਨਾ ਵੀ ਨੀ ਕਰਦੀ
ਕੁੜੀਆਂ ਤੋਂ ਪੁੱਛੇ ਨਾ ਮੇਰਾ
(ਨਾ ਮੇਰਾ, ਨਾ ਮੇਰਾ)
ਪਰ ਕੋਲ ਨਾ ਮੇਰੇ ਖੜ੍ਹਦੀ ਏ
(ਖੜ੍ਹਦੀ, ਖੜ੍ਹਦੀ ਏ)
ਜੱਦ ਮੈਂ ਕੁੜੀਆਂ ਕੋਲ ਖੜ ਜਾਵਾਂ
( ਖੜ੍ਹ ਜਾਵਾਂ, ਖੜ੍ਹ ਜਾਵਾਂ)
ਮੈਂ ਸੁਣਿਆ ਬਾਹਲਾ ਸੜਦੀ ਏ
(ਸੜਦੀ, ਸੜਦੀ ਏ)
ਮੈਂ ਸੋਚਾ ਸੁਪਨਿਆਂ ਵਿੱਚ ਵੀ ਤੇਰੇ
ਮਗਰ ਦੌੜਦਾ ਯਾ (ਮਗਰ ਦੌੜਦਾ ਯਾ)
ਨੀ ਤੂੰ ਹਾਂ ਵੀ ਨੀ ਕਰਦੀ ਗੱਭਰੂ ਨੂੰ
ਨੀ ਤੂੰ ਹਾਂ ਵੀ ਨੀ ਕਰਦੀ ਗੱਭਰੂ ਨੂੰ
ਨੀ ਤੂੰ ਨਾ ਵੀ ਨੀ ਕਰਦੀ ਗੱਭਰੂ ਨੂੰ
ਨੀ ਤੂੰ ਨਾ ਵੀ ਨੀ ਕਰਦੀ ਗੱਭਰੂ ਨੂੰ
ਇਕ ਪਾਸੇ ਲਾਦੇ ਗੱਲ ਮੈਂ ਤੇਰੇ
ਹੱਥ ਜੋੜਦਾ ਯਾ (ਹੱਥ ਜੋੜਦਾ ਯਾ)
ਨੀ ਤੂੰ ਹਾਂ ਵੀ ਨੀ ਕਰਦੀ ਗੱਭਰੂ ਨੂੰ
ਨੀ ਤੂੰ ਹਾਂ ਵੀ ਨੀ ਕਰਦੀ
ਨੀ ਤੂੰ ਨਾ ਵੀ ਨੀ ਕਰਦੀ ਗੱਭਰੂ ਨੂੰ
ਨੀ ਤੂੰ ਨਾ ਵੀ ਨੀ ਕਰਦੀ
ਮੈਨੂੰ ਅੱਧ ਵਿਚਾਲੇ ਟੰਗਿਆ ਏ
(ਟੰਗਿਆ ਏ, ਟੰਗਿਆ ਏ)
ਇਕ ਦਿਲ ਹੀ ਤੈਥੋਂ ਮੰਗਿਆ ਏ
(ਮੰਗਿਆ ਏ, ਮੰਗਿਆ ਏ)
ਤੂੰ ਕਯੂ ਜਾਣੀ ਤੜਪਾਉਣੀ ਏ
(ਤੜਪਾਉਣੀ, ਤੜਪਾਉਣੀ ਏ)
ਦੱਸਦੇ ਸਿੱਧਾ ਕਿ ਚਾਹੁਣੀ ਏ
(ਚਾਉਣੀ, ਚਾਉਣੀ ਏ)
ਲਾਰੇ ਤੇ ਲਾਰਾ ਲਾਉਣੀ ਏ
ਤੂੰ ਹੱਥ ਨਾ ਮੇਰੇ ਆਉਣੀ ਏ
ਕਯੂ ਜਾਨ ਜਾਨ ਤੜਪਾਉਣੀ ਏ
ਤੇਰਾ ਪਿਆਰ ਲੋੜਦਾ ਯਾ
ਨੀ ਤੂੰ ਹਾਂ ਵੀ ਨੀ ਕਰਦੀ ਗੱਭਰੂ ਨੂੰ
ਨੀ ਤੂੰ ਹਾਂ ਵੀ ਨੀ ਕਰਦੀ ਗੱਭਰੂ ਨੂੰ
ਨੀ ਤੂੰ ਨਾ ਵੀ ਨੀ ਕਰਦੀ ਗੱਭਰੂ ਨੂੰ
ਨੀ ਤੂੰ ਨਾ ਵੀ ਨੀ ਕਰਦੀ ਗੱਭਰੂ ਨੂੰ
ਇਕ ਪਾਸੇ ਲਾਦੇ ਗੱਲ ਮੈਂ ਤੇਰੇ
ਹੱਥ ਜੋੜ੍ਹਦਾ ਯਾ
ਨੀ ਤੂੰ ਹਾਂ ਵੀ ਨੀ ਕਰਦੀ
Written by: Jaani
instagramSharePathic_arrow_out􀆄 copy􀐅􀋲

Loading...